Tajinder Singh

Tajinder Singh ਸੰਗਤ ਜੀ page ਨੂੰ follow ਕਰੋ ਜੀ 🌸🙏🏻

ਲਵਾਉ ਹਾਜ਼ਰੀ ਜੀ ਕਰੋ ਦਰਸ਼ਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌਧ ਸਿੰਘ ਜੀ ਸ਼ਹੀਦਾਂ ਸਿੰਘਾ ਦੇ ਅਸਥਾਨਾਂ ਦੇ ਜੀ 🙏   #ੴ  #ਵਾਇਰਲ...
13/06/2026

ਲਵਾਉ ਹਾਜ਼ਰੀ ਜੀ ਕਰੋ ਦਰਸ਼ਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌਧ ਸਿੰਘ ਜੀ ਸ਼ਹੀਦਾਂ ਸਿੰਘਾ ਦੇ ਅਸਥਾਨਾਂ ਦੇ ਜੀ 🙏 #ੴ #ਵਾਇਰਲ

ਬਦਲਿਆ ਮੌਸਮ ਦਾ ਮਿਜ਼ਾਜ ਦੇਖੋ ਹਰਿਮੰਦਰ ਸਾਹਿਬ 'ਚ ਅਲੌਕਿਕ ਦ੍ਰਿਸ਼
11/06/2026

ਬਦਲਿਆ ਮੌਸਮ ਦਾ ਮਿਜ਼ਾਜ
ਦੇਖੋ ਹਰਿਮੰਦਰ ਸਾਹਿਬ 'ਚ ਅਲੌਕਿਕ ਦ੍ਰਿਸ਼

ਭੁੱਲ ਨਾਂ ਜਾਣਾ ਸਿੱਖੋ ਪਹਿਲਾਂ ਅਨੰਦਪੁਰ ਨੂੰ ਸਮਰਪਿਤ ਹੋਵੋ 🙏🌺   #1984
09/06/2026

ਭੁੱਲ ਨਾਂ ਜਾਣਾ ਸਿੱਖੋ
ਪਹਿਲਾਂ ਅਨੰਦਪੁਰ ਨੂੰ ਸਮਰਪਿਤ ਹੋਵੋ 🙏🌺

#1984


ਹਸਪਤਾਲ ਅਤੇ ਬੀਬੀਆਂ ਲਈ ਬਣ ਰਹੀ ਬਿਲਡਿੰਗ ਲਈਵੱਡੀ ਮਾਤਰਾ 'ਚ ਸਰੀਏ ਦੀ ਜਰੂਰਤ ਹੈ ਜੀ
09/06/2026

ਹਸਪਤਾਲ ਅਤੇ ਬੀਬੀਆਂ ਲਈ ਬਣ ਰਹੀ ਬਿਲਡਿੰਗ ਲਈ
ਵੱਡੀ ਮਾਤਰਾ 'ਚ ਸਰੀਏ ਦੀ ਜਰੂਰਤ ਹੈ ਜੀ

08/06/2026
🚨 ਪਟਿਆਲਾ DSP ਵੱਲੋਂ ਲਾਠੀਚਾਰਜ ਦੇ ਦੋਸ਼ਾਂ ਮਗਰੋਂ ਨੌਜਵਾਨਾਂ ਵਿੱਚ ਰੋਸ!ਲਾਠੀਆਂ ਦੇ ਵਾਰਾਂ ਨਾਲ ਕਈ ਸਾਥੀਆਂ ਦੀਆਂ ਲੱਤਾਂ-ਬਾਹਾਂ ਜ਼ਖ਼ਮੀ ਹੋਈਆ...
07/06/2026

🚨 ਪਟਿਆਲਾ DSP ਵੱਲੋਂ ਲਾਠੀਚਾਰਜ ਦੇ ਦੋਸ਼ਾਂ ਮਗਰੋਂ ਨੌਜਵਾਨਾਂ ਵਿੱਚ ਰੋਸ!
ਲਾਠੀਆਂ ਦੇ ਵਾਰਾਂ ਨਾਲ ਕਈ ਸਾਥੀਆਂ ਦੀਆਂ ਲੱਤਾਂ-ਬਾਹਾਂ ਜ਼ਖ਼ਮੀ ਹੋਈਆਂ, ਤੇ ਕਈਆਂ ਦੇ ਮੋਬਾਈਲ ਵੀ ਗੁੰਮ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।
ਇਨਸਾਫ਼ ਦੀ ਮੰਗ ਜਾਰੀ ਹੈ। ✊
🔥✊⚡

ਇਹ ਕਿਹੜਾ ਲਾਠੀਚਾਰਜ ਹੈ??  ਅੱਜ  ਪਟਿਆਲਾ ਧਰਨੇ ਦੌਰਾਨ ਇਕ ਡੀਐਸਪੀ ਵੱਲੋ ਧਰਨਾਕਾਰੀਆ ਦੇ ਡਾਂਗ ਨਾਲ ਸਿੱਧੀਆ ਹੁੱਜਾਂ ਮਾਰੀਆ । ਪਾਉ ਲਾਹਨਤਾਂ ਇਸ...
05/06/2026

ਇਹ ਕਿਹੜਾ ਲਾਠੀਚਾਰਜ ਹੈ?? ਅੱਜ ਪਟਿਆਲਾ ਧਰਨੇ ਦੌਰਾਨ ਇਕ ਡੀਐਸਪੀ ਵੱਲੋ ਧਰਨਾਕਾਰੀਆ ਦੇ ਡਾਂਗ ਨਾਲ ਸਿੱਧੀਆ ਹੁੱਜਾਂ ਮਾਰੀਆ ।
ਪਾਉ ਲਾਹਨਤਾਂ ਇਸ ਡੀ ਐੱਸ ਪੀ ਨੂੰ ਅਤੇ ਇਸ ਸਰਕਾਰ ਨੂੰ।
ਲੱਖ ਦੀ ਲਾਹਨਤ ਆ ਇਹੋ ਜਿਹੀ ਸਰਕਾਰ ਦੇ।

Address

Amritsar
143001

Website

Alerts

Be the first to know and let us send you an email when Tajinder Singh posts news and promotions. Your email address will not be used for any other purpose, and you can unsubscribe at any time.

Contact The Business

Send a message to Tajinder Singh:

Share