Punjab horse group

Punjab horse group Contact information, map and directions, contact form, opening hours, services, ratings, photos, videos and announcements from Punjab horse group, Photography Videography, Batala.

Rip ਫਤਿਹਜੰਗ ,ਬਹੁਤ ਮਾੜਾ ਕਰ ਗਿਆ ਰੱਬਾ, ਲੋਕਾਂ ਵਿੱਚ ਏਨੀ ਨਫ਼ਰਤ ਭਰ ਗਈ ਆ,ਘੋੜਾ ਫ਼ਤਿਹਜੰਗ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ l ਤੇ ਘੋੜਾ ਪੂਰਾ...
08/10/2025

Rip ਫਤਿਹਜੰਗ ,
ਬਹੁਤ ਮਾੜਾ ਕਰ ਗਿਆ ਰੱਬਾ, ਲੋਕਾਂ ਵਿੱਚ ਏਨੀ ਨਫ਼ਰਤ ਭਰ ਗਈ ਆ,ਘੋੜਾ ਫ਼ਤਿਹਜੰਗ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ l ਤੇ ਘੋੜਾ ਪੂਰਾ ਹੋ ਗਿਆ ਆ,ਆਉਣ ਵਾਲੇ ਸਮੇਂ ਚ ਬਹੁਤ ਵੱਡਾ ਨਾਂ ਬਣਾਉਣਾ ਸੀ ਫਤਿਹਜੰਗ ਘੋੜੇ ਨੇ , ਪਰ ਵਾਹਿਗੁਰੂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ, ਏਸ ਤਰ੍ਹਾਂ ਦਾ ਮੱਝੂਕੇ ਲਾਈਨ ਦਾ ਹੀਰਾ ਦੁਬਾਰਾ ਕਦੇ ਨੀ ਜੰਮਨਾ , ਵਾਹਿਗੁਰੂ ਪਰਿਵਾਰ ਭਾਣਾ ਮੰਨਣ ਦਾ ਬਲ ਬਕਸੇ 💔💔💔💔😥😥😥

Good news for all the animals lovers
11/08/2025

Good news for all the animals lovers

Koi Das sak da k aa sach hai Can anyone tell about this new is it right or wrong
09/08/2025

Koi Das sak da k aa sach hai

Can anyone tell about this new is it right or wrong

ਇੱਕ ਹੋਰ ਖਬਰ ਸੁਣੀ ਆ ਦੋਸਤੋ ਕਿ ਮਾਊਜਰ ਘੋੜਾ ਵੀ ਪੂਰਾ ਹੋ ਗਿਆ ॥ ਦੋ ਤਿੰਨ ਦਿਨਾ ਚ ਕਾਫੀ ਨਾਮੀ ਘੋੜਿਆ ਦਾ ਨੁਕਸਾਨ ਹੋ ਗਿਆ ॥ ਪਰਮਾਤਮਾ ਕਦੇ ਵੀ...
08/08/2025

ਇੱਕ ਹੋਰ ਖਬਰ ਸੁਣੀ ਆ ਦੋਸਤੋ ਕਿ ਮਾਊਜਰ ਘੋੜਾ ਵੀ ਪੂਰਾ ਹੋ ਗਿਆ ॥ ਦੋ ਤਿੰਨ ਦਿਨਾ ਚ ਕਾਫੀ ਨਾਮੀ ਘੋੜਿਆ ਦਾ ਨੁਕਸਾਨ ਹੋ ਗਿਆ ॥ ਪਰਮਾਤਮਾ ਕਦੇ ਵੀ ਇਹ ਦਿਨ ਨਾ ਕਿਸੇ ਤੇ ਲੈ ਕੇ ਆਵੇ॥ ਬਾਕੀ ਦੋਸਤੋ ਕੁਝ ਕ ਦਿਨਾ ਦੀ ਗਰਮੀ ਬਹੁਤ ਪੈ ਰਹੀ ਆ । ਆਪਣੇ ਘੋੜੇ ਘੋੜੀਆ ਦਾ ਖਾਸ ਧਿਆਨ ਰੱਖੋ ॥ ਪਾਣੀ ਜਿਆਦਾ ਤੋ ਜਿਆਦਾ ਦੇਵੋ॥ ਬਾਕੀ ਪਰਮਾਤਮਾ ਮਾਲਕਾ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ॥

ਇਕ ਹੋਰ ਮੰਦਭਾਗੀ ਖ਼ਬਰ ਆਈ ਕਿ ਲੱਕੜਵਾਲੇ ਵਾਲੇ ਬਾਈ ਅੰਗਰੇਜ਼ ਦਾ ਘੋੜਾ ਪ੍ਰਤਾਪ ਵੀ ਘੋੜਾ ਜਗਤ ਨੂੰ ਅਲਵਿਦਾ ਕਹਿ ਗਿਆ ।। ਨੁੱਕਰੇ ਘੋੜਿਆਦੀ ਦੁਨੀ...
07/08/2025

ਇਕ ਹੋਰ ਮੰਦਭਾਗੀ ਖ਼ਬਰ ਆਈ ਕਿ ਲੱਕੜਵਾਲੇ ਵਾਲੇ ਬਾਈ ਅੰਗਰੇਜ਼ ਦਾ ਘੋੜਾ ਪ੍ਰਤਾਪ ਵੀ ਘੋੜਾ ਜਗਤ ਨੂੰ ਅਲਵਿਦਾ ਕਹਿ ਗਿਆ ।। ਨੁੱਕਰੇ ਘੋੜਿਆ
ਦੀ ਦੁਨੀਆ ਚ ਪ੍ਰਤਾਪ ਦਾ ਵੀ ਵੱਖਰਾ ਨਾਮ ਸੀ ।ਬਾਈ ਅੰਗਰੇਜ਼ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ । ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ ।ਕੁਜ ਕ ਦਿਨਾ ਦਾ ਘੋੜਿਆ ਦਾ ਨੁਕਸਾਨ ਕਾਫ਼ੀ ਹੋ ਰਿਹਾ । ਪਤਾ ਨੀ ਇਸ ਦਾ ਕਾਰਨ ਗਰਮੀ ਆ ਯਾ ਕੁਝ ਹੋਰ ? ਪਰ ਮੇਰੀ ਘੋੜਾ ਪਾਲਕਾ ਨੂੰ ਬੇਨਤੀ ਆ ਕੇ ਕੁਝ ਕ ਦਿਨ ਘੋੜੇ ਘੋੜੀਆਂ ਦਾ ਧਿਆਨ ਰੱਖੋ ।।

Bahut vadda nuksaan hoea  Angrej bai da and Nukra horse world da Rip Lakadwala(Partap)😭
06/08/2025

Bahut vadda nuksaan hoea Angrej bai da and Nukra horse world da
Rip Lakadwala(Partap)😭

Contact him for booking area Batala ਬੁਕਿੰਗ ਲਈ ਉਸ ਨਾਲ ਸੰਪਰਕ ਕਰੋ
25/07/2025

Contact him for booking area Batala
ਬੁਕਿੰਗ ਲਈ ਉਸ ਨਾਲ ਸੰਪਰਕ ਕਰੋ

21/03/2025

Address

Batala
143505

Website

Alerts

Be the first to know and let us send you an email when Punjab horse group posts news and promotions. Your email address will not be used for any other purpose, and you can unsubscribe at any time.

Share