Sheetal Pandori Vlog

Sheetal Pandori Vlog From -Pandori Jagir
(1)

16/05/2026

ਮੈਂ ਰੁਹ ਬਣ ਜਾਵਾਂ

16/05/2026

ਇਸ ਦੁਨੀਆਂ ਤੋਂ ਹੀ ਸਿੱਖਦਾ ਹੈ ਇਨਸਾਨ ਸਬ ਕੁਝ ਨਹੀਂ ਤਾਂ ਇੱਕ ਬੱਚੇ ਨੂੰ ਕੀ ਪਤਾ ਝੁਠ ਕਿ ਹੁੰਦਾ ਹੈ

Shout out to my newest followers! Excited to have you onboard! Adv Gagan Sandhu, Amandeep Singh Thind, ਜਸਵੀਰ ਕੋਰ, Pappy ...
15/05/2026

Shout out to my newest followers! Excited to have you onboard! Adv Gagan Sandhu, Amandeep Singh Thind, ਜਸਵੀਰ ਕੋਰ, Pappy Bhadaur, Sukhdev Joshi, Kiran Kumari

15/05/2026


ਸਿਰੀਰਾਗੁ ਮਹਲਾ ੧
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ।।

15/05/2026

ਪਛਤਾਵੇ

15/05/2026


ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ।।
ਵਾਹਿਗੁਰੂ ਜੀ ਰਹਿਰਾਸ ਸਾਹਿਬ ਵੇਲੇ ਦੀ ਹਾਜ਼ਰੀ ਪਰਵਾਨ ਕਰੋ

15/05/2026

ਸਿਆਣਪ

15/05/2026

ਹਮਸਫ਼ਰ ਸਮੇਂ ਨੂੰ ਬਦਲਣ ਵਾਲਾ ਹੋਣਾ ਚਾਹੀਦਾ ਨ ਕਿ ਸਮੇਂ ਦੇ ਨਾਲ ਬਦਲਣ ਵਾਲਾ

15/05/2026

ਕੁਝ ਗਿਲੇ ਸ਼ਿਕਵੇ ਜਿਉਂਦੇ ਜੀਅ ਮੁਕਾ ਲਈ ਸਾਡੇ ਤਾਂ ਕਬਰ ਬਣਾਉਣ ਦਾ ਵੀ ਰਿਵਾਜ ਨਹੀਂ ਆ 🥹

ਜੇਠ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਆਪ ਸਭ ਲਈ ਖੁਸ਼ੀਆਂ ਭਰਿਆ ਦਿਨ ਲਿਆਵੇ ਅਰਦਾਸਾਂ ਪੂਰੀਆਂ ਕਰੇ
15/05/2026

ਜੇਠ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਆਪ ਸਭ ਲਈ ਖੁਸ਼ੀਆਂ ਭਰਿਆ ਦਿਨ ਲਿਆਵੇ ਅਰਦਾਸਾਂ ਪੂਰੀਆਂ ਕਰੇ

14/05/2026


ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ।।

Address

Kapurthala

Website

Alerts

Be the first to know and let us send you an email when Sheetal Pandori Vlog posts news and promotions. Your email address will not be used for any other purpose, and you can unsubscribe at any time.

Share