sahibs_clickz

sahibs_clickz ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ।। Photography is my passion �

01/02/2026

ਦਿਲ ਦੀ ਦੁਆ 🤍

27/01/2026

🧡

25/01/2026

ਤੱਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ 🦅🤍

21/01/2026

ਅਕਾਲ 🤍

14/12/2025

ਚਾਰ ਸਾਹਿਬਜ਼ਾਦੇ 🤍

13/11/2025

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🏻🤍

ਸੰਤਾਕੇਕਾਰਜਿਆਪਿਖਲੋਇਆਹਰਿਕੰਮੁਕਰਾਵਣਿਆਇਆਰਾਮ ॥santhaa kae kaaraj aap khaloeiaa har kanm karaavan aaeiaa raam ||The Lord Himsel...
16/09/2023

ਸੰਤਾਕੇਕਾਰਜਿਆਪਿਖਲੋਇਆਹਰਿਕੰਮੁਕਰਾਵਣਿਆਇਆ
ਰਾਮ ॥
santhaa kae kaaraj aap khaloeiaa har kanm karaavan aaeiaa raam ||
The Lord Himself has stood up to resolve the affairs of the Saints; He has come to complete their tasks.
ਹੇ ਭਾਈ! (ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਆਪਣੇ) ਸੰਤਾਂ
ਦੇ ਕੰਮ ਵਿਚ ਉਹ ਆਪ ਸਹਾਈ ਹੁੰਦਾ ਰਿਹਾ ਹੈ, ਆਪਣੇ ਸੰਤਾਂ ਦਾ ਕੰਮ ਸਿਰੇ ਚੜ੍ਹਾਣ ਲਈ ਉਹ ਆਪ ਆਉਂਦਾ ਰਿਹਾ ਹੈ ॥
ਕਾਰਜਿ = ਕੰਮ ਵਿਚ, ਕੰਮ (ਦੀ ਸਫਲਤਾ) ਵਿਚ ॥

ਹਰਿ ਕੇ ਚਰਨ ਕਮਲ ਮਨਿ ਧਿਆਉ ॥Meditate on the lotus feet of the Lord within your mind.ਹੇ ਭਾਈ ! ਮੈਂ ਤਾਂ ਆਪਣੇ ਮਨ ਵਿਚ ਪਰਮਾਤਮਾ ਦੇ...
19/04/2023

ਹਰਿ ਕੇ ਚਰਨ ਕਮਲ ਮਨਿ ਧਿਆਉ ॥

Meditate on the lotus feet of the Lord within your mind.

ਹੇ ਭਾਈ ! ਮੈਂ ਤਾਂ ਆਪਣੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਧਿਆਨ
ਧਰਦਾ ਰਹਿੰਦਾ ਹਾਂ ॥
||
ਚਰਨ ਕਮਲ = ਕੌਲ ਫੁੱਲ ਵਰਗੇ ਕੋਮਲ ਚਰਨ ॥ ਮਨਿ = ਮਨ ਵਿਚ ॥ ਧਿਆਉ
= ਧਿਆਉਂ, ਮੈਂ ਧਿਆਨ ਧਰਦਾ ਹਾਂ ॥

Address

Kolkata

Website

Alerts

Be the first to know and let us send you an email when sahibs_clickz posts news and promotions. Your email address will not be used for any other purpose, and you can unsubscribe at any time.

Share

Category