Loki Khende Bande Theek Ni

Loki Khende Bande Theek Ni contact directly

08/07/2026
08/07/2026

ਪਿੰਡ ਸਵੱਦੀ ਕਲਾਂ ਵਿੱਚ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਤੇ ਅਧਾਰਤ ਫਿਲਮ ਸੰਗਤਾ ਨੂੰ ਦਿਖਾਈ ਗਾਈ ਬਹੁਤ ਵਧੀਆ ਉਪਰਾਲਾ ਸਵੱਦੀ ਪਿੰਡ ਵਾਲਿਆਂ ਉ।।।......
ਜੋ ਕੇ a ਫਿਲਮ cencer board ਵੱਲੋਂ zee5 ooT ਤੋਂ ਹਟਾ ਦਿੱਤੀ ਗਈ ਹੈ ।। a ਸਮੇਂ ਦੀਆਂ ਸਰਕਾਰਾਂ ਨੂੰ ki ਪਤਾ a ... a ਪੰਜਾਬ A ਪੰਜਾਬ ...... ਏਦਾਂ ਵੀ ਫਿਲਮਾਂ ਰੀਲੀਜ਼ ਹੋ ਜਾਂਦੀਆਂ ਨੇ
#ਪੰਜਾਬ #ਲੁਧਿਆਣਾ #ਅੰਮ੍ਰਿਤਸਰ #ਸੱਚੀਪੱਤਰਕਾਰਤਾ Jaswant Singh Khalra Sukhchain Singh Jagroop Singh Sohi Sunny Sowaddi

25/06/2026

I got over 100 reactions on my posts last week! Thanks everyone for your support! 🎉

CASE DETAILS ।। ਕੇਸ ਡੇਟੇਲ Next Update,, Coming soon......ਫਰਜ਼ੀ (ਨਕਲੀ) ਪੱਤਰਕਾਰ ਨਸੀਬ ਸਿੰਘ ਵਿਰਕ ਪੁੱਤਰ ਦਰਸ਼ਨ ਸਿੰਘ ਵਿਰਕ।।ਪੱਤਰ...
14/06/2026

CASE DETAILS ।। ਕੇਸ ਡੇਟੇਲ
Next Update,, Coming soon......

ਫਰਜ਼ੀ (ਨਕਲੀ) ਪੱਤਰਕਾਰ ਨਸੀਬ ਸਿੰਘ ਵਿਰਕ ਪੁੱਤਰ ਦਰਸ਼ਨ ਸਿੰਘ ਵਿਰਕ।।

ਪੱਤਰਕਾਰੀ ਦੀ ਆੜ ਵਿੱਚ ਭੋਲੇ ਭਾਲੇ ਲੋਕਾਂ ਨੂੰ ਬਲੈਕ ਮੇਲ ਕਰ ਕੇ ਚਰਚਾ ਵਿੱਚ ਰਹਿਣ ਵਾਲੇ ਪੱਤਰਕਾਰ ਦੀ case summary।।







#ਸੱਚੀਪੱਤਰਕਾਰਤਾ #ਬਲੈਕਮੇਲ #ਪੱਤਰਕਾਰ #ਪੰਜਾਬ #ਨਿਊਜ਼
#ਸੱਚੀਪੱਤਰਕਾਰਤਾ Nasib Virk Nasib Virk Diljit Virk ਸੁਖਦੀਪ ਵਿਰਕ #ਲੁਧਿਆਣਾ #ਜਗਰਾਓਂ

ਦਿਓ ਵੀ ਆਪਣੀ ਰਾਇ -🤪ਇਸ ਕਿਸ਼ਤੀ ਵਿੱਚ 5 ਮਾਹਰ ਸਵਾਰ ਹਨ, ਪਰ ਕਿਸ਼ਤੀ ਸਿਰਫ 4 ਲੋਕਾਂ ਦਾ ਭਾਰ ਝੱਲ ਸਕਦੀ ਹੈ। ਤੁਹਾਡੀ ਰਾਏ ਵਿੱਚ ਸਮਾਜ ਲਈ ਕਿਸ ...
13/06/2026

ਦਿਓ ਵੀ ਆਪਣੀ ਰਾਇ -🤪
ਇਸ ਕਿਸ਼ਤੀ ਵਿੱਚ 5 ਮਾਹਰ ਸਵਾਰ ਹਨ, ਪਰ ਕਿਸ਼ਤੀ ਸਿਰਫ 4 ਲੋਕਾਂ ਦਾ ਭਾਰ ਝੱਲ ਸਕਦੀ ਹੈ। ਤੁਹਾਡੀ ਰਾਏ ਵਿੱਚ ਸਮਾਜ ਲਈ ਕਿਸ ਦੀ ਹੋਂਦ ਸਭ ਤੋਂ ਵੱਧ ਜ਼ਰੂਰੀ ਹੈ ਅਤੇ ਕਿਸਨੂੰ ਬਾਹਰ ਜਾਣਾ ਚਾਹੀਦਾ ਹੈ?
ਡਾਕਟਰ 🩺
ਇੰਜੀਨੀਅਰ 👷‍♂️
ਪੁਲਿਸ ਅਧਿਕਾਰੀ 👮‍♂️
ਸੈਨਿਕ 🇮🇳
ਪੱਤਰਕਾਰ 🎤
#ਪੰਜਾਬੀ #ਪੰਜਾਬ #ਸੱਚੀਪੱਤਰਕਾਰਤਾ #ਬ੍ਰੇਕਿੰਗ

 #ਬ੍ਰੇਕਿੰਗ ਨਿਊਜ਼   News ਅਖੋਤੀ ਬਲੈਕ ਮੇਲਰ ਨਸੀਬ ਸਿੰਘ ਵਿਰਕ ਨੇ ਆਪਣਾ ਭਤੀਜਾ ਵੀ ਰਗੜਵਾ ਕੇ ਰੱਖ ਦਿੱਤਾ ।। ਇਸ ਦਾ ਭਤੀਜਾ ਕੁਲਜਿੰਦਰ ਸਿੰਘ ...
12/06/2026

#ਬ੍ਰੇਕਿੰਗ ਨਿਊਜ਼ News

ਅਖੋਤੀ ਬਲੈਕ ਮੇਲਰ ਨਸੀਬ ਸਿੰਘ ਵਿਰਕ ਨੇ ਆਪਣਾ ਭਤੀਜਾ ਵੀ ਰਗੜਵਾ ਕੇ ਰੱਖ ਦਿੱਤਾ ।। ਇਸ ਦਾ ਭਤੀਜਾ ਕੁਲਜਿੰਦਰ ਸਿੰਘ ਕੈਰੀ ਪੁੱਤਰ ਬਲਜੀਤ ਸਿੰਘ ਥਾਣੇ ਵਿੱਚ ਨਜਾਇਜ਼ ਤੌਰ ਤੇ ਵੀਡੀਓਗ੍ਰਾਫੀ ਕਰ ਰਿਹਾ ਸੀ ਤਾਂ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਉਸ ਤੇ 751 ਦੇ ਤਹਿਤ ਪਰਚਾ ਦਰਜ ਕਰ ਦਿੱਤਾ






#ਸੱਚੀਪੱਤਰਕਾਰਤਾ #ਬਲੈਕਮੇਲ #ਪੱਤਰਕਾਰ #ਪੰਜਾਬ #ਨਿਊਜ਼

ਪੁਲਿਸ ਦੀ ਹਿਰਾਸਤ ਵਿੱਚ ਕਾਲੇ ਕੱਪੜਿਆਂ ਵਿੱਚ ਖੜਾ ਇਹ ਵਿਅਕਤੀ ਦੋ ਦਿਨ ਪਹਿਲਾਂ ਇੱਕ ਐਨਆਰਆਈ ਔਰਤ ਨੂੰ ਉਸ ਦੇ ਕਿਸੇ ਮਾਮਲੇ ਵਿੱਚ ਪਰਚਾ ਦਰਜ ਕਰਵ...
11/06/2026

ਪੁਲਿਸ ਦੀ ਹਿਰਾਸਤ ਵਿੱਚ ਕਾਲੇ ਕੱਪੜਿਆਂ ਵਿੱਚ ਖੜਾ ਇਹ ਵਿਅਕਤੀ ਦੋ ਦਿਨ ਪਹਿਲਾਂ ਇੱਕ ਐਨਆਰਆਈ ਔਰਤ ਨੂੰ ਉਸ ਦੇ ਕਿਸੇ ਮਾਮਲੇ ਵਿੱਚ ਪਰਚਾ ਦਰਜ ਕਰਵਾਉਣ ਦੇ ਨਾਂ ਉੱਪਰ ਲੱਖਾਂ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲਾ ਜਾਅਲੀ ਪੱਤਰਕਾਰ ਨਸੀਬ ਸਿੰਘ ਵਿਰਕ ਹੈ। ਜਿਸ ਨੇ ਪੱਤਰਕਾਰ ਸਮਾਜ ਨੂੰ ਵੀ ਬਦਨਾਮ ਕਰਕੇ ਰੱਖ ਦਿੱਤਾ। ਅਜਿਹੇ ਵਿਅਕਤੀਆਂ ਲਈ ਬਾਬਾ ਫਰੀਦ ਵਲੋਂ ਅੱਜ ਤੋਂ ਸਦੀਆਂ ਪਹਿਲਾਂ ਇਹ ਵਾਕ ਕਿਹਾ ਸੀ।
" ਫਰੀਦਾ ਜੇ ਤੂੰ ਅਕਲ ਲਤੀਫ਼,
ਕਾਲੇ ਲਿਖ ਨਾ ਲੇਖ,
ਆਪਣੜੇ ਗਿਰੇਬਾਨ ਮੇਂ,
ਸਿਰ ਨੀਵਾਂ ਕਰ ਵੇਖ।
ਹੁਣ ਤੁਸੀਂ ਆਪ ਹੀ ਦੇਖ ਲਓ, ਸਿਰ ਨੀਵਾਂ ਕਰਕੇ ਖੜਾ ਆਪਣੇ ਗਿਰੇਬਾਨ ਅੰਦਰ ਹੀ ਤਾਂ ਝਾਤੀ ਮਾਰ ਰਿਹਾ ਹੈ।






#ਸੱਚੀਪੱਤਰਕਾਰਤਾ #ਬਲੈਕਮੇਲ #ਪੱਤਰਕਾਰ #ਪੰਜਾਬ #ਨਿਊਜ਼

Address

Ludhiana
142024

Website

Alerts

Be the first to know and let us send you an email when Loki Khende Bande Theek Ni posts news and promotions. Your email address will not be used for any other purpose, and you can unsubscribe at any time.

Shortcuts

Share

Category