ਸੰਤ ਆਸ਼ਰਮ ਡੇਰਾ ਢੱਕੀ ਸਾਹਿਬ ਖਾਸੀ ਕਲਾਂ

  • Home
  • India
  • Ludhiana
  • ਸੰਤ ਆਸ਼ਰਮ ਡੇਰਾ ਢੱਕੀ ਸਾਹਿਬ ਖਾਸੀ ਕਲਾਂ

ਸੰਤ ਆਸ਼ਰਮ ਡੇਰਾ ਢੱਕੀ ਸਾਹਿਬ ਖਾਸੀ ਕਲਾਂ Contact information, map and directions, contact form, opening hours, services, ratings, photos, videos and announcements from ਸੰਤ ਆਸ਼ਰਮ ਡੇਰਾ ਢੱਕੀ ਸਾਹਿਬ ਖਾਸੀ ਕਲਾਂ, Photographer, ਡੇਰਾ ਢੱਕੀ ਸਾਹਿਬ ਖਾਸੀ ਕਲਾਂ (ਲੁਧਿਆਣਾ), Ludhiana.

22/08/2026

ਸੰਤ ਸੇਵਕ ਜਥਾ ਢੱਕੀ ਸਾਹਿਬ ਖਾਸੀ ਕਲਾਂ

21/08/2026
ਸੰਤ ਬਾਬਾ ਭਗਤ ਸਿੰਘ ਜੀ ਢੱਕੀ ਸਾਹਿਬ ,ਬਾਬਾ ਜੋਗਿੰਦਰ ਸਿੰਘ ਜੀ,  ਅਤੇ ਭਾਈ ਭੁਪਿੰਦਰ ਸਿੰਘ ਜੀ (ਕਾਕਾ ਜੀ) ਜਿਨ੍ਹਾਂ ਨੇ ਬਾਬਾ ਭਗਤ ਸਿੰਘ ਜੀ ਨਾ...
21/08/2026

ਸੰਤ ਬਾਬਾ ਭਗਤ ਸਿੰਘ ਜੀ ਢੱਕੀ ਸਾਹਿਬ ,ਬਾਬਾ ਜੋਗਿੰਦਰ ਸਿੰਘ ਜੀ, ਅਤੇ ਭਾਈ ਭੁਪਿੰਦਰ ਸਿੰਘ ਜੀ (ਕਾਕਾ ਜੀ) ਜਿਨ੍ਹਾਂ ਨੇ ਬਾਬਾ ਭਗਤ ਸਿੰਘ ਜੀ ਨਾਲ ਲਗਭਗ 14,15 ਸਾਲ ਢੋਲਕੀ ਦੀ ਸੇਵਾ ਕੀਤੀ

ਸੰਤ ਬਾਬਾ ਭਗਤ ਸਿੰਘ ਜੀ
19/08/2026

ਸੰਤ ਬਾਬਾ ਭਗਤ ਸਿੰਘ ਜੀ

ਪਰਮ ਸੰਤ ਰਾਮ ਸਿੰਘ ਜੀ ਮਸਤਾਨਾ ਜੀ ਮਹਾਰਾਜ ਜਿਨਾ ਨੇ ਸੰਤ ਆਸ਼ਰਮ ਡੇਰਾ ਢੱਕੀ ਸਾਹਿਬ ਖਾਸੀ ਕਲਾਂ ਦੀ ਧਰਤੀ ਨੂੰ ਭਾਗ ਲਾਏ ਆਪਣੇ ਜੀਵਨ ਦੇ ਕਈ ਸਾਲ ...
18/08/2026

ਪਰਮ ਸੰਤ ਰਾਮ ਸਿੰਘ ਜੀ ਮਸਤਾਨਾ ਜੀ ਮਹਾਰਾਜ ਜਿਨਾ ਨੇ ਸੰਤ ਆਸ਼ਰਮ ਡੇਰਾ ਢੱਕੀ ਸਾਹਿਬ ਖਾਸੀ ਕਲਾਂ ਦੀ ਧਰਤੀ ਨੂੰ ਭਾਗ ਲਾਏ ਆਪਣੇ ਜੀਵਨ ਦੇ ਕਈ ਸਾਲ ਏਸ ਧਰਤੀ ਤੇ ਜਪ ਤਪ ਕੀਤਾ ਅਤੇ ਜੰਗਲਾ ਵਿੱਚ ਮੰਗਲ ਲਾ ਕਰਕੇ ਏਸ ਅਸਥਾਨ ਦਾ ਨਾਮ ਸੰਤ ਆਸ਼ਰਮ ਡੇਰਾ ਢੱਕੀ ਸਾਹਿਬ ਰੱਖਿਆ ਅਤੇ ਪਰਮੇਸ਼ੁਰ ਨਾਲੋਂ ਟੁਟੇ ਹੋਏ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਅਤੇ ਦੂਰ ਦੁਰਾਡੇ ਪਿੰਡਾਂ ਵਿੱਚ ਜਾ ਕਰਕੇ ਕੀਰਤਨੁ ਦੁਆਰਾ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਅਤੇ ਆਪਣੇ ਆਖਰੀ ਸੁਆਸਾ ਤੱਕ ਸਤਿਗੁਰੂ ਦਾ ਸਿਮਰਨ ਕਰਦਿਆਂ 31 ਅਗਸਤ ਸੱਚਖੰਡ ਜਾ ਬਰਾਜੇ,
ਪਰਮ ਸੰਤ ਰਾਮ ਸਿੰਘ ਜੀ ਮਸਤਾਨਾ ਜੀ
55ਵੀ ਬਰਸੀ ਢੱਕੀ ਸਾਹਿਬ ਖਾਸੀ ਕਲਾਂ
ਵਿਖੇ 31 ਅਗਸਤ ਦਿਨ ਸੋਮਵਾਰ
ਸਵੇਰੇ 10 ਤੋ ਸ਼ਾਮ 6 ਵਜੇ ਤੱਕ
ਸੰਤ ਸਮਾਗਮ ਕਰਵਾਇਆ ਜਾ ਰਿਹਾ
ਸੰਤ ਬਾਬਾ ਭਗਤ ਸਿੰਘ ਜੀ
ਸਮੂਹ ਸੰਤ ਸੇਵਕ ਜਥਾ ਅਤੇ ਪਿੰਡ ਖਾਸੀ ਕਲਾਂ ਵਲੋਂ
ਫੋਨ: 9463650505,9464100915

ਸੰਤ ਆਸ਼ਰਮ ਡੇਰਾ ਢੱਕੀ ਸਾਹਿਬ ਸੰਤ ਬਾਬਾ ਭਗਤ ਸਿੰਘ ਜੀ ਦੇ ਜਥੇ ਵਿੱਚ ਬਾਬਾ ਅਮਰਜੀਤ ਸਿੰਘ ਜਿੰਨਾਂ ਨੇ ਆਪਣੇ ਜੀਵਨ ਦੇ ਕਈ ਸਾਲ ਢੱਕੀ ਸਾਹਿਬ ਸੇਵ...
16/08/2026

ਸੰਤ ਆਸ਼ਰਮ ਡੇਰਾ ਢੱਕੀ ਸਾਹਿਬ ਸੰਤ ਬਾਬਾ ਭਗਤ ਸਿੰਘ ਜੀ ਦੇ ਜਥੇ ਵਿੱਚ ਬਾਬਾ ਅਮਰਜੀਤ ਸਿੰਘ ਜਿੰਨਾਂ ਨੇ ਆਪਣੇ ਜੀਵਨ ਦੇ ਕਈ ਸਾਲ ਢੱਕੀ ਸਾਹਿਬ ਸੇਵਾ ਕੀਤੀ ਦੀਵਾਨਾ ਦੇ ਵਿੱਚ ਚਮਟੇ ਦੀ ਸੇਵਾ ਗੁ: ਸਾਹਿਬ ਵਾਸਤੇ ਡਾਲ਼ੀ ਦੀ ਸੇਵਾ ਹੋਰ ਵੀ ਕਈ ਪ੍ਰਕਾਰ ਦੀ ਅਣਥੱਕ ਸੇਵਾ ਕਰਦੇ ਹੋਏ ਆਪਣੇ ਜੀਵਨ ਦੇ ਆਖ਼ਰੀ ਸਵਾਸ ਸੰਤ ਆਸ਼ਰਮ ਢੱਕੀ ਸਾਹਿਬ ਵਿਖੇ ਹੀ ਪਿਛਲੇ ਕੁੱਝ ਸਮਾ ਪਿਹਲਾ ਤਿਆਗ ਦਿੱਤੇ ਸਨ ਵੀਰ ਅਮਰਜੀਤ ਸਿੰਘ ਜੀ ਬਹੁਤ ਹੀ ਵਧੀਆ ਇਨਸਾਨ ਸਨ ਇੱਕ ਨਿਗੇ ਸੁਭਾਅ ਦੇ ਮਾਲਕ ਸਨ 🙏🙏🙏❤️❤️

ਪੁਰਾਣੀ ਯਾਦਗਰ ਬਾਬਾ ਭਗਤ ਸਿੰਘ ਜੀ; ਸੱਚਖੰਡ ਵਾਸੀ ਬਾਬਾ ਜੋਗਿੰਦਰ  ਸਿੰਘ ਜੀਬਾਬਾ ਜਗਮਿਥਿਆ  ਸਿੰਘ ਜੀ
16/08/2026

ਪੁਰਾਣੀ ਯਾਦਗਰ
ਬਾਬਾ ਭਗਤ ਸਿੰਘ ਜੀ; ਸੱਚਖੰਡ ਵਾਸੀ ਬਾਬਾ ਜੋਗਿੰਦਰ ਸਿੰਘ ਜੀਬਾਬਾ ਜਗਮਿਥਿਆ ਸਿੰਘ ਜੀ

16/08/2026

ਸੰਤ ਬਾਬਾ ਭਗਤ ਸਿੰਘ ਜੀ

Address

ਡੇਰਾ ਢੱਕੀ ਸਾਹਿਬ ਖਾਸੀ ਕਲਾਂ (ਲੁਧਿਆਣਾ)
Ludhiana

Telephone

9463650505

Website

Alerts

Be the first to know and let us send you an email when ਸੰਤ ਆਸ਼ਰਮ ਡੇਰਾ ਢੱਕੀ ਸਾਹਿਬ ਖਾਸੀ ਕਲਾਂ posts news and promotions. Your email address will not be used for any other purpose, and you can unsubscribe at any time.

Shortcuts

Share

Category