Az Baaz

Az Baaz Contact information, map and directions, contact form, opening hours, services, ratings, photos, videos and announcements from Az Baaz, Ludhiana.

17/08/2022
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।ਸਿੱਖਾਂ ਦੇ ਲਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਮੌਰ ਹਨ।ਇਸ ਵਿੱਚ ਲਿਖਿਆ ਇਕ ਇਕ ਬੋਲ ਸ...
29/05/2022

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।
ਸਿੱਖਾਂ ਦੇ ਲਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਮੌਰ ਹਨ।
ਇਸ ਵਿੱਚ ਲਿਖਿਆ ਇਕ ਇਕ ਬੋਲ ਸਤ ਹੈ। ਜੋ ਮਨੁੱਖ ਦੇ ਜੀਵਨ ਨੂੰ ਸਵਾਰਨ ਤੇ ਉਸਨੇ ਆਪਣੀ ਜਿੰਦਗੀ ਨੂੰ ਕਿੱਦਾਂ ਜਿਉਣਾ ਹੈ।
ਜਿਉਣ ਦਾ ਢੰਗ ਦਸਿਆ ਹੈ। ਇਸ ਧਰਤੀ ਤੇ ਰਹਿਣਾ ਹੈ,
ਰਹਿਣ ਦਾ ਸਲੀਕਾ ਦਸਿਆ ਹੈ।
ਜੇਹੜਾ ਇਤਿਹਾਸ /, ਕਿਸੇ ਵਿਦਵਾਨ ਦੀ ਕਹੀ , ਸੁਣੀ
ਜਾਂ ਲਿੱਖੀ ਗੱਲ, ਗੁਰਬਾਣੀ ਦੇ ਆਸ਼ੇ ਤੇ ਠੀਕ ਢੁਕਦੀ ਹੈ ਤਾਂ' ਸਵੀਕਾਰ ਕਰਨ ਚ' ਕੋਈ ਹਰਜ ਨਹੀਂ ।
ਹੋਰ ਗ੍ਰੰਥ ਪੜ੍ਹੇ ਤੇ ਵਾਚੇ ਜਾ ਸਕਦੇ ਹਨ, ਪਰ ਜਿੰਦਗੀ ਦਾ ਅਧਾਰ, ਨਹੀਂ ਬਣਾਇ ਜਾ ਸਕਦੇ ।
ਗੁਰਬਾਣੀ ਪਹਿਲਾਂ ਇਤਿਹਾਸ ਬਾਅਦ ਚਅ।
#ਪੰਜਾਬਪੰਜਾਬੀ
ਸਿੱਖ ਇਤਿਹਾਸ ਭੁੱਲਿਆ ਨਹੀਂ ਜਾ ਸਕਦਾ ।

Address

Ludhiana

Website

Alerts

Be the first to know and let us send you an email when Az Baaz posts news and promotions. Your email address will not be used for any other purpose, and you can unsubscribe at any time.

Contact The Business

Send a message to Az Baaz:

Share