ਢਾਡੀ ਮਲਕੀਤ ਸਿੰਘ ਲਾਧੂਭਾਣਾ ਗੁਰਦਾਸਪੁਰ

  • Home
  • India
  • Mohali
  • ਢਾਡੀ ਮਲਕੀਤ ਸਿੰਘ ਲਾਧੂਭਾਣਾ ਗੁਰਦਾਸਪੁਰ

ਢਾਡੀ ਮਲਕੀਤ ਸਿੰਘ ਲਾਧੂਭਾਣਾ ਗੁਰਦਾਸਪੁਰ ਢਾਡੀ ਭਾਈ ਮਲਕੀਤ ਸਿੰਘ ਲਾਧੂਭਾਣਾ

ਹਜੂਰੀ ਢਾਡੀ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ

+918445308000 +918427107481 ਸਿਰਫ ਪੁਰਾਣਾ ਵੈਸਟਪ ਨੰ ਆ ਮੇਰਾ

ਸਾਧਸੰਗਤਿ ਜੀਓ ਅੱਜ ਮਿਤੀ 11,01,2025 ਦਿਨ ਐਤਵਾਰ ਦਾ ਦੀਵਾਨ ਪਿੰਡ ਚੱਕ ਖੇਲਾ ਨਜਦੀਕ ਹਰਸੀ ਝਾਵਾ ਟਾਡਾ ਜਿਲਾ ਹੁਸਿਆਰਪੁਰ ਵਿਖੇ ਹਾਜਰੀ ਭਰੀ ਪ੍ਰ...
11/01/2026

ਸਾਧਸੰਗਤਿ ਜੀਓ ਅੱਜ ਮਿਤੀ 11,01,2025 ਦਿਨ ਐਤਵਾਰ ਦਾ ਦੀਵਾਨ ਪਿੰਡ ਚੱਕ ਖੇਲਾ ਨਜਦੀਕ ਹਰਸੀ ਝਾਵਾ ਟਾਡਾ ਜਿਲਾ ਹੁਸਿਆਰਪੁਰ ਵਿਖੇ ਹਾਜਰੀ ਭਰੀ ਪ੍ਰਬੰਧਕ ਜਨਾ ਤੇ ਸੰਗਤਾ ਵੱਲੋ ਮਾਣਸਤਿਕਾਰ ਬਖਸਿਸ ਹੋਇਆ
ਵਾਹਿਗੁਰੂ ਜੀ ਏਦਾ ਕ੍ਰਿਪਾ ਬਣਾਈ ਰੱਖਣ ਜੀ ਸਮੁੱਚੇ ਢਾਡੀ ਜਥੇ ਤੇ ਜੀ
ਢਾਡੀ ਗਿਆਨੀ Jaswinder singh ਜੀ Bhagowal ਗੁਰਦਾਸਪੁਰ
ਢਾਡੀ ਸਾਥੀ ਮਲਕੀਤ ਸਿੰਘ ਲਾਧੂਭਾਣਾ ਗੁਰਦਾਸਪੁਰ ਮਹਿਤਾ ਚੌਕ ਵਾਲੇ
ਸਾਰੰਗੀ ਮਾਸਟਰ Parminder singh ਜੀ Varpal ਤਰਨਤਾਰਨ ਵਾਲੇ
ਢਾਡੀ ਸਾਥੀ Gurpinder singh ਜੀ Ramroni ਤਰਨਤਾਰਨ ਵਾਲੇ
ਕੋਟਿਨ ਕੋਟਿ ਸੁਕਰਾਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆ ਦਾ

+917973496907 +918872504903+918445308000

ਹਜੂਰੀ ਢਾਡੀ ਜਥਾ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਅਮ੍ਰਿਤਸਰ

Address

Mohali

Website

Alerts

Be the first to know and let us send you an email when ਢਾਡੀ ਮਲਕੀਤ ਸਿੰਘ ਲਾਧੂਭਾਣਾ ਗੁਰਦਾਸਪੁਰ posts news and promotions. Your email address will not be used for any other purpose, and you can unsubscribe at any time.

Shortcuts

Share