14/07/2014
ਸੱਤ ਸ਼੍ਰੀ ਅਕਾਲ ਦੋਸਤੋ -- ਇੱਕ ਛੋਟੀ ਜਿਹੀ Story ਆ ਪਿਆਰ
ਦੀ
ਜਰੁਰ ਪੜਿਓ _!!!
"
ਇੱਕ ਕੁੜੀ ਮੁੰਡੇ ਨੂੰ ਬਹੁਤ ਪਿਆਰ ਕਰਦੀ ਸੀ ਓਸਨੂੰ
ਲੱਗਦਾ ਸੀ ਕੀ ਮੁੰਡਾ ਵੀ ਓਸਨੂੰ ਬਹੁਤ ਪਿਆਰ ਕਰਦਾ ਏ
ਕੁੜੀ ਥੋੜੇ ਗਰੀਬ ਪਰਿਵਾਰ ਤੋ ਸੀ ਪਰ ਓਸਦਾ ਪਿਆਰ
ਸਚਾ ਸੀ ਮੁੰਡੇ ਲਈ ਪਰ ਮੁੰਡਾ ਇਸ ਗੱਲ ਤੋਂ ਅਨਜਾਣ ਸੀ ਓਸਨੂੰ
ਲੱਗਦਾ ਸੀ ਕੀ ਕੁੜੀਆ ਸਭ ਇੱਕੋ ਜਿਹੀਆ ਹੁੰਦੀਆ ...
ਕੁੜੀ ਆਪਣੇ ਮਾ ਬਾਪ ਦੀ ਵੀ ਬੜੀ ਇੱਜਤ ਕਰਦੀ ਸੀ,
ਪਰ ਓਹਦੇ ਦਿਲ ਵਿਚ ਆਪਣੇ ਪਿਆਰ ਲਈ ਵੀ ਬੜਾ ਸਤਿਕਾਰ
ਸੀ ,,
ਓਹ ਕਿਸੇ ਵੀ ਤਰਹ ਨਾਲ
ਚੌਂਦੀ ਸੀ ਕੀ ਓਹਨਾ ਦਾ ਵਿਆਹ ਹੋ ਜਾਵੇ ਬਿਨਾ ਕੋਈ ਰੌਲੇ ਰੱਪੇ ਤੋਂ
ਪਰ ਮੁੰਡੇ ਦੇ ਦਿਲ ਵਿਚ ਕੁਝ ਹੋਰ ਹੀ ਚੱਲਦਾ ਸੀ ,, ਕਿਉਕਿ ਓਹ
ਜਾਣਦਾ ਸੀ ਕੀ ਕੁੜੀ
ਓਸਦੀ ਹਰ ਗੱਲ ਮੰਨਦੀ ਏ ,,,ਓਹ ਓਸਨੂੰ ਸਿਰਫ ਇਸਤੇਮਾਲ
ਕਰਨਾ ਚਾਹੁੰਦਾ ਸੀ ਓਦਰ ਕੁੜੀ ਇਸ ਗੱਲ ਤੋਂ ਅਨਜਾਣ ਸੀ ..
ਇੱਕ ਵਾਰ ਜਦੋ ਓਸਨੇ ਓਸਨੂੰ ਮਿਲਣ ਲਈ ਬੁਲਾਇਆ ਤਾ
ਕਿਸੇ ਨਾ ਕਿਸੇ ਤਰਹ ਕੁੜੀ ਆ ਗਈ .. ਗੱਲਾ ਬਾਤਾ ਕੀਤੀਆਂ
ਦੋਵਾ ਨੇ .. ਅਖੀਰ ਮੁੰਡੇ ਨੇ ਆਪਣੀ ਔਕਾਤ ਦਿਖਾ ਦਿੱਤੀ ਓਹ
ਓਸਨੂੰ ਓਸ ਨਾਲ ਸੰਬੰਧ ਬਣਾਉਣ ਲਈ ਜੋਰ ਪਾਉਣ ਲੱਗਾ
ਕੁੜੀ ਨੂ ਇਹ ਸੁਨ ਕੇ ਬਹੁਤ ਅਜੀਬ ਲੱਗਾ ਕਿਉਕਿ ਓਹ ਓਸਨੂੰ
ਸਚਾ ਪਿਆਰ ਕਰਦੀ ਸੀ
ਤੇ ਬਹੁਤ ਚੰਗਾ ਸਮ੍ਜਦੀ ਏ ,,, ਕੁੜੀ ਨੇ ਸਾਫ਼ ਮਨਾ ਕਰ ਦਿੱਤਾ ..
ਬਹੁਤ ਡਰਾਮੇ ਕੀਤਾ ਮੁੰਡੇ ਨੇ ਓਸਨੂੰ ਫਸਾਉਣ ਲਈ ਇਥੋ ਤੱਕ
ਧੱਕਾ ਕਰਨ ਦੀ ਵੀ ਕੋਸ਼ਿਸ਼ ਕੀਤੀ ... ਪਰ ਕੁੜੀ ਕਿਸੇ ਨਾ ਕਿਸੇ
ਤਰਹ ਓਥੋਂ ਚਲ ਗਈ ਰੋਂਦੀ ਹੋਈ
ਕਿਉਂਕਿ ਓਸਨੂੰ ਸਮਝ ਆ ਗਈ ਸੀ ਕੀ ਜਿਸਨੂੰ ਓਹ ਏਨਾ ਪਿਆਰ
ਕਰੀ ਬੈਠੀ ਸੀ ਓਹ ਤਾ ਸਿਰਫ ਓਸਦੇ ਜਿਸਮ ਨੂੰ ਹੀ ਪਿਆਰ
ਕਰਦਾ ਹੈ .. ਜਿਸ ਕਰਕੇ ਓਸਦਾ ਪਿਆਰ ਤੋ ਵਿਸ਼ਵਾਸ ਉਠ
ਗਿਆ ,, ਹੁਣ ਓਸਨੇ ਆਪਣੇ ਹੋਣ ਵਾਲੇ ਘਰਵਾਲੇ ਨਾਲ ਹੀ ਪਿਆਰ
ਜਾ ਜਿੰਦਗੀ ਬਿਤਾਉਣ ਦਾ ਸੋਚ ਲਿਆ ,,,
"
"
"
(-ਇਹ ਜੋ ਅੱਜ ਕੱਲ ਚੱਲ ਰਿਹਾ ਓਸਤੇ ਲਿਖੀ ਗਈ ਸੀ ਬਹੁਤੀਆਂ
ਨਾਲ ਇੱਦਾ
ਹੋਇਆ ਵੀ ਹੋਊ ... ਇਸ ਕਰਕੇ ਪਿਆਰ ਦਾ ਮਤਲਬ ਸਿਰਫ
ਜਿਸਮ ਨੂੰ ਪਾਉਣਾ ਹੀ ਨਹੀ ਦੋਸਤੋ ਜੇ ਕੋਈ ਸਚਾ ਪਿਆਰ
ਕਰਦਾ ਤਾ ਕਦਰ ਕਰੋ ਨਾ ਕੀ ਹਵਾ ਕਰੋ ...ਅਮੀਰ ਗਰੀਬ ਜਾਤ
ਪਾਤ ਦਾ ਕੋਈ
ਵਜੂਦ ਨੀ ਪਿਆਰ ਚ ,,,,
[ਕੁੜੀਓ ਤੁਸੀਂ ਖਾਸ ਕਰਕੇ -- ਇੰਨਾ ਯਾਦ ਰਖੋ ਜਿੰਨਾ ਚਿਰ ਇੱਜਤ
ਕਾਇਮ ਆ ਓਹਨਾ ਚਿਰ ਹੀ ਕਦਰ ਆ ]...-)
;;
ਸਹੀ ਲੱਗੇ ਤਾ Share ਕਰਦਿਓ !!!""