20/12/2025
ਤੁਲਨਾ ਆਨੰਦ ਨਾਲ਼ ਜਿਉਣ ਦਾ ਦੁਸ਼ਮਣ ਹੈ,, ਮੱਛਲੀ ਕਹਿੰਦੀ ਹੈ ਮੈਂ ਉੱਡ ਜਾਵਾਂ,, ਪੰਛੀ ਸੋਚਦਾ ਹੈ ਮੈਂ ਪਾਣੀ ਵਿੱਚ ਤੈਰ ਲਵਾਂ,, ਇਸ ਜ਼ਿੰਦਗੀ ਵਿੱਚ ਅਪਣੇ ਸੋਹਣੇ ਉੱਦੇਸ਼ ਨੂੰ ਸ਼ਮਜੋ ਤੇ ਤੁਲਨਾ ਕਰਣੀ ਬੰਦ ਕਰੋ,,ਤੇ ਜ਼ਿੰਦਗੀ ਦਾ ਆਨੰਦ ਮਾਣਿਆ ਕਰੋ,, ਰੱਬ ਰਾਖਾ_/\_
तुलना करना खुशहाल जीवन का दुश्मन है। मछली कहती है कि मुझे उड़ना है,,चिड़िया सोचती है कि मुझे पानी में तैरना है,,इस जीवन में अपना सुंदर उद्देश्य खोजें और तुलना करना बंद करें,,और जीवन का आनंद लें। भगवान आपका भला करे _/\_