Insaaf group ਇਨਸਾਫ਼ ਗਰੁੱਪ

Insaaf group ਇਨਸਾਫ਼ ਗਰੁੱਪ ਪੰਜਾਬ ਤੇ ਪੰਜਾਬ ਦੇ ਮੁੱਦਿਆਂ ਲਈ ਅਵਾਜ ਚੁੱਕਣਾ
🙏ਪੰਜਾਬ ਪੰਜਾਬੀਅਤ ਤੇ ਪੰਜਾਬੀ ਜ਼ਿੰਦਾਬਾਦ 🙏
proud to be punjabi

ਵਾਹਿਗੁਰੂ ਚੜਦੀ ਕਲਾ ਬਖਸ਼ੇ ਪੰਜਾਬ ਦੀ ਧੀ ਨੂੰ ਜਿਉਂਦੀ ਵਸਦੀ ਰਹਿ ਭੈਣੇ ਵਾਹਿਗੁਰੂ ਤੈਨੂੰ ਚੜਦੀ ਕਲਾ ਬਖਸ਼ੇਸ਼ੇਰਨੀ ਮਾਂ ਦੀ ਸ਼ੇਰਨੀ ਧੀ ਦੇ ਹੱਕ...
07/06/2024

ਵਾਹਿਗੁਰੂ ਚੜਦੀ ਕਲਾ ਬਖਸ਼ੇ ਪੰਜਾਬ ਦੀ ਧੀ ਨੂੰ ਜਿਉਂਦੀ ਵਸਦੀ ਰਹਿ ਭੈਣੇ ਵਾਹਿਗੁਰੂ ਤੈਨੂੰ ਚੜਦੀ ਕਲਾ ਬਖਸ਼ੇ
ਸ਼ੇਰਨੀ ਮਾਂ ਦੀ ਸ਼ੇਰਨੀ ਧੀ ਦੇ ਹੱਕ ਵਿੱਚ ਸਾਰਾ ਪੰਜਾਬ

अब से 150 साल बाद, आज इस पोस्ट को पढ़ने वाले हममें से कोई भी जीवित नहीं रहेगा। अभी हम जिस चीज पर लड़ रहे हैं उसका 70 प्र...
01/08/2023

अब से 150 साल बाद, आज इस पोस्ट को पढ़ने वाले हममें से कोई भी जीवित नहीं रहेगा। अभी हम जिस चीज पर लड़ रहे हैं उसका 70 प्रतिशत से 100 प्रतिशत पूरी तरह से भुला दिया जाएगा। शब्द को पूरी तरह से रेखांकित करें।

अगर हम अपने से 150 साल पहले की स्मृतियों में जाएं, तो वह 1872 होगा, उस समय दुनिया को अपने सिर पर उठाने वालों में से कोई भी आज जीवित नहीं है। इसे पढ़ने वाले हममें से लगभग सभी को उस युग के किसी भी व्यक्ति के चेहरे की कल्पना करना मुश्किल होगा।

थोड़ी देर रुकें और कल्पना करें कि कैसे उनमें से कुछ ने अपने रिश्तेदारों को धोखा दिया और दर्पण के एक टुकड़े के लिए उन्हें दास के रूप में बेच दिया। कुछ लोगों ने ज़मीन के एक टुकड़े या रतालू या कौड़ियों के कंद या एक चुटकी नमक के लिए परिवार के सदस्यों को मार डाला। वह रतालू, कौड़ी, दर्पण, या नमक कहाँ है जिसका उपयोग वे डींगें हांकने के लिए कर रहे थे? यह अब हमें अजीब लग सकता है, लेकिन हम इंसान कभी-कभी कितने मूर्ख होते हैं, खासकर जब बात पैसे, ताकत या प्रासंगिक बनने की कोशिश की आती है!

यहां तक ​​कि जब आप दावा करते हैं कि इंटरनेट युग आपकी याददाश्त को सुरक्षित रखेगा, उदाहरण के तौर पर माइकल जैक्सन को लें। आज से ठीक 13 साल पहले 2009 में माइकल जैक्सन की मौत हो गई थी. कल्पना कीजिए कि जब माइकल जैक्सन जीवित थे तो उनका पूरी दुनिया पर कितना प्रभाव था। आज के कितने युवा उन्हें विस्मय के साथ याद करते हैं, यानी क्या वे उन्हें जानते भी हैं? आने वाले 150 वर्षों में, जब भी उनके नाम का उल्लेख किया जाएगा, बहुत से लोगों के लिए कोई घंटी नहीं बजेगी।

आइए जीवन को आसान बनाएं, इस दुनिया से कोई भी जीवित नहीं जाएगा। . . जिस भूमि के लिए आप लड़ रहे हैं और मरने-मारने को तैयार हैं, उस भूमि को किसी ने छोड़ दिया है, वह व्यक्ति मर चुका है, सड़ चुका है, और भुला दिया गया है। वही तुम्हारा भी भाग्य होगा. आने वाले 150 वर्षों में, आज हम जिन वाहनों या फ़ोनों का उपयोग डींगें हांकने के लिए कर रहे हैं उनमें से कोई भी प्रासंगिक नहीं रहेगा।

प्रेम को नेतृत्व करने दो। आइए एक-दूसरे के लिए सचमुच खुश रहें। कोई द्वेष नहीं, कोई चुगली नहीं. कोई ईर्ष्या नहीं. कोई तुलना नहीं। जीवन कोई प्रतिस्पर्धा नहीं है. दिन के अंत में, हम सभी दूसरी ओर चले जायेंगे। यह सिर्फ एक सवाल है कि वहां पहले कौन पहुंचता है, लेकिन निश्चित रूप से हम सभी एक दिन वहां जाएंगे।

ਜੇ ਇਹ ਝੂਠ ਹੈ ਤਾਂ ਮਾੜੀ ਗੱਲ ਆ ਪਰ ਜੇ ਸੱਚ ਹੈ ਤਾਂ ਬਹੁਤ ਮਾੜੀ ਗੱਲ ਆ,
27/04/2023

ਜੇ ਇਹ ਝੂਠ ਹੈ ਤਾਂ ਮਾੜੀ ਗੱਲ ਆ ਪਰ ਜੇ ਸੱਚ ਹੈ ਤਾਂ ਬਹੁਤ ਮਾੜੀ ਗੱਲ ਆ,

27/04/2023

,,ਸਮੁਦਰ ਕਿਸੇ ਦੀ ਪਿਆਸ ਨਹੀਂ ਬਜਾਉਦੇ ,
ਅਕਸਰ ਖੂਹ ਪਿਆਸ ਬੁਝਾਉਂਦੇ ਨੇ ,
,,ਗੈਰ ਤਾਂ ਅਕਸਰ ਗੈਰ ਹੁੰਦੇ ਨੇ ,
,ਆਪਨੇ ਹੀ ਅਕਸਰ ,,ਕੰਮ ਆਉਂਦੇ ਨੇ ,
,ਗੈਰ ਤਾਂ ਅਕਸਰ ਗੈਰ ਹੁੰਦੇ ਨੇ । ਬਾਹਰ ਬੈਠੇ ਵੀ ਪੰਜਾਬ ਦੇ ਪੁੱਤਾਂ ਨੂੰ ਪੰਜਾਬ ਦੀ ਫਿਰਕ ਆ

05/12/2022
🙏🙏 ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ ਸਭ ਨੂੰ 🙏🙏
28/09/2022

🙏🙏 ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ ਸਭ ਨੂੰ 🙏🙏

Plz share 🙏🏻
08/09/2022

Plz share 🙏🏻

31/08/2022

Chor kuti kive ralde aa, ਸੁਣੋਂ

ਗੈਂਗਸਟਰਾਂ ਦੀ ਚੜ੍ਹਾਈ , ਗੱਡੀਆਂ , ਹਥਿਆਰਾਂ ਨਾਲ ਤਸਵੀਰਾਂ ਵੇਖ ਕੇ ਹੋ ਸਕਦਾ ਕਈਆਂ ਨੌਜਵਾਨਾਂ  ਦਾ ਮਨ ਉੱਧਰ ਨੂੰ ਤੁਰਨ ਨੂੰ ਕਰਦਾ ਹੋਣਾ ਪਰ ਆਹ...
20/07/2022

ਗੈਂਗਸਟਰਾਂ ਦੀ ਚੜ੍ਹਾਈ , ਗੱਡੀਆਂ , ਹਥਿਆਰਾਂ ਨਾਲ ਤਸਵੀਰਾਂ ਵੇਖ ਕੇ ਹੋ ਸਕਦਾ ਕਈਆਂ ਨੌਜਵਾਨਾਂ ਦਾ ਮਨ ਉੱਧਰ ਨੂੰ ਤੁਰਨ ਨੂੰ ਕਰਦਾ ਹੋਣਾ ਪਰ ਆਹ ਸਿੱਧੂ ਮੂਸੇਵਾਲੇ ਦੇ ਕਤਲ ‘ਚ ਸ਼ਾਮਿਲ ਇੱਕ ਗੈਂਗਸਟਰ ਦੇ ਐਨਕਾਉਂਟਰ ਤੋਂ ਬਾਅਦ ਦੀ ਤਸਵੀਰ ਹੈ। ਅੰਤ ਇਹੋ ਜਿਹਾ ਹੀ ਹੁੰਦਾ ਹੈ , ਇਹ ਜ਼ਰੂਰ ਖਿਆਲ ਰੱਖਿਉ।

Address

Port Louis

Telephone

+23059647961

Website

Alerts

Be the first to know and let us send you an email when Insaaf group ਇਨਸਾਫ਼ ਗਰੁੱਪ posts news and promotions. Your email address will not be used for any other purpose, and you can unsubscribe at any time.

Share