Oman de driver

Oman de driver Contact information, map and directions, contact form, opening hours, services, ratings, photos, videos and announcements from Oman de driver, Photographer, Muscat, Sufalat Ibra'.

06/10/2020

ਲਵ ਯੂ ਮੋਮ

06/10/2020
ਕਿੱਥੇ  ਟਲਦੇ ਆ ਫਿਰ ਆਪਣੇ ਆਲੇ ਨਵੇ ਨਵੇ ਤਜਰਬੇ ਕਰਨੋ ਆਹ ਦੇਖ  ਛੋਟੇ ਹਾਥੀ ਦਾ ਕੀ ਬਣਾਤਾ......👌
19/02/2018

ਕਿੱਥੇ ਟਲਦੇ ਆ ਫਿਰ ਆਪਣੇ ਆਲੇ ਨਵੇ ਨਵੇ ਤਜਰਬੇ ਕਰਨੋ ਆਹ ਦੇਖ ਛੋਟੇ ਹਾਥੀ ਦਾ ਕੀ ਬਣਾਤਾ......👌

01/01/2018
Today in Muscat
18/12/2017

Today in Muscat

Shonk da koi mull nai Mitr ne Murti di lemosin bna ti
23/11/2017

Shonk da koi mull nai
Mitr ne Murti di lemosin bna ti

ਜੇ ਕਿਤੇ GPS 'ਚ ਬੋਲਣ ਆਲੀ ਬੀਬੀ ਮਾਲਵੇ ਦੀ ਠੇਠ ਪੰਜਾਬਣ ਹੁੰਦੀ ਤਾਂ ਉਸਨੇ ਕੁੱਝ ਐਦਾਂ ਬੋਲਣਾ ਸੀਜੇ ਉਸਦੇ ਦੱਸੇ ਰਾਹ ਤੋਂ ਅੱਗੇ ਲੰਘਗੇ"ਵੇ ਕਿੱ...
20/11/2017

ਜੇ ਕਿਤੇ GPS 'ਚ ਬੋਲਣ ਆਲੀ ਬੀਬੀ ਮਾਲਵੇ ਦੀ ਠੇਠ ਪੰਜਾਬਣ ਹੁੰਦੀ ਤਾਂ ਉਸਨੇ ਕੁੱਝ ਐਦਾਂ ਬੋਲਣਾ ਸੀ

ਜੇ ਉਸਦੇ ਦੱਸੇ ਰਾਹ ਤੋਂ ਅੱਗੇ ਲੰਘਗੇ
"ਵੇ ਕਿੱਧਰ ਮੂੰਹ ਚੱਕਿਆ ਅੱਗੇ ਲਾਂਘਿਆ ਤੂੰ"

ਰੀਕੈਲਕੂਲੇਸ਼ਨ
"ਰੁਕਜਾ ਹੁਣ ਤੇਰਾ ਦਬਾਰੇ ਸਿਆਪਾ ਕਰਦੀ ਆਂ"

ਨੋ ਟਰੱਕ ਰੂਟ
"ਨਾ ਐਧਰ ਅੰਬ ਲੈਣ ਵੜਿਆਂ ਔਹ ਤੇਰੇ ਕੁਛ ਲਗਦੇ ਘੇਰਨਗੇ ਹੁਣ ਤੈਨੂੰ"

ਲੋਬਰਿੱਜ
"ਆਗਿਆ ਨੀਮਾਂ ਪੁਲ਼ ਅੱਗੇ, ਨਾਲ਼ੇ ਮੈਂ ਭੌਕੀ ਜਾਨੀਆਂ! ਬਥਾੜਾ ਚੱਕੀ ਜਾਂਦਾ ਸੀ ਲੈਲਾ ਸਵਾਦ"
BRAR ਲੰਢੇ ਕੇ

ਟਾਟਾ ਆਲਿਆ ਦਾ ਨਵਾ ਸਿਗਨਾ 3718, ਏ.ਸੀ. ਕੈਬਿਨ, ਟਿਊਬ ਲੈਸ ਟਾਇਰ.......
02/11/2017

ਟਾਟਾ ਆਲਿਆ ਦਾ ਨਵਾ ਸਿਗਨਾ 3718, ਏ.ਸੀ. ਕੈਬਿਨ, ਟਿਊਬ ਲੈਸ ਟਾਇਰ.......

Address

Muscat
Sufalat Ibra'

Telephone

0096899370746

Website

Alerts

Be the first to know and let us send you an email when Oman de driver posts news and promotions. Your email address will not be used for any other purpose, and you can unsubscribe at any time.

Share

Category