Sad Punjabi status

Sad Punjabi status ਰੱਬਾ ਮੇਹਰ ਕਰਿ ��

06/11/2022

ਮੈ ਓਹਨੂੰ👰‍♀️ ਖੋਣਾ ਵਿ ਨਹੀਂ ❌ਚਾਹੁੰਦਾ ਸੀ
ਪਰ ਕੀ ਕਰਦਾ🙍 ਓਹਦੀ family ਨੂੰ ਮੇਰਾ ਪਿਆਰ❤️ ਮਨਜ਼ੂਰ ਨਹੀ ਸੀ
ਜਿਸ ਕਰਕੇ ਓਹਨੂੰ ਮੈ ਅਪਣੀ ਬਣਾ🥀 ਵਿ ਨਹੀਂ ਸਕਦਾ ਸੀ
ਸਿਮਰਨ_ਲਿਖਾਰੀ✍️✅

06/11/2022

ਆਹ ਜਾਨੇ👰‍♀️ ਤੈਨੂੰ ਤਾ ਖੁੱਲ੍ਹੀਆਂ ਅੱਖਾਂ 👀ਨਾਲ ਦੇਖਿਆ ਸੀ
ਪਰ ਕਿ ਕਰਦੇ😔 ਸੁਪਨਾ ਸੋਚ ਕੇ ਗਵਾ🥺 ਬੈਠੇ ਸੀ
ਸਿਮਰਨ _ਲਿਖਾਰੀ✍️✅

06/06/2022

ਆਹ👰‍♀️ ਅਲ੍ਹਣੇ ਯਾਦ ਤੇਰੀ ਰੋਜ ਸਤਾਉਂਦੀ ਆ!
ਆਹ ਟੁੱਟੇ 💔ਦਿਲ ਤੇ ਦਰਦ ਅਸਮਾਉਂਦੀ ਆ!
🙍ਮੁੰਡਾ ਕਾਲੀਆ ਰਾਤਾ ਨੂੰ ਸੋਹੰਦਾ🥺 ਨਹੀਂ
ਤੈਨੂੰ ਅਲ੍ਹਣੇ 👰‍♀️ਯਾਦ ਕਰ ਕੇ ਆਹ ਸ਼ਦਾਈ ਕਿਸੇ ਹੋਰ ਨਾਲ ਦਿਲ 👩‍❤️‍👨ਜੋੜਦਾ ਨਹੀਂ
ਸਿਮਰਨ_ਲਿਖ਼ਾਰੀ ✍️✅

06/06/2022

ਰੱਬ 🙏ਕਹਿੰਦਾ ਮੈ ਤਾ ਮੰਨ ਜਾਣਾ😊 ਸੀ, ਪਰ ਉਨ੍ਹੇ👰 ਕਦੇ ਤੈਨੂੰ ਦਿੱਲ❤️ ਤੋ ਮੰਗਿਆ ਹੀ ❌ਨਹੀ !
ਸਿਮਰਨ_ਲਿਖਾਰੀ✍️✅

05/19/2022

✍️ਲਿਖਣ ਦਾ ਨਹੀਂ ਸੀ ਸ਼ੌਂਕ ਇੱਕ ਸੋਹਣੇ ਚਿਹਰੇ👸 ਨੇ ਲਿਖਣ ਦੀ ਆਦਤ ਪਾ ਦਿੱਤੀ !
ਦਿਲ❤️ਦੇ ਜਜਬਾਤਾਂ ਨੇ ਜਹਿਨ ਨੂੰ ਖਿਆਲ ਦਿੱਤੇ ਹੱਥੀਂ ਕਲਮ ਥਮਾ ਦਿੱਤੀ !
ਸਿਮਰਨ_ਲਿਖਾਰੀ✍️✍️

05/17/2022

👀ਸਮਾਂ ਆਉਣ ਤੇ ਸਮਾਂ ਬੜਾ ਕੁਛ ਸਿੱਖਾਂ ਜਾਂਦਾ
ਕੁਛ ਕੂ ਦੋਗਲੀਆਂ ਦੇ ਚੇਹਰੇ ਸਾਮ੍ਹਣੇ ਕਰਾ ਜਾਂਦਾ🤨
ਕੁਛ ਆਪਣਿਆ ਤੋਂ ਦੂਰ ਕਰਾ ਜਾਂਦਾ💔
ਸਿਮਰਨ_ਲਿਖਾਰੀ✍️✍️

05/16/2022

ਸਾਡੀ ਰਾਤਾਂ ਦੀ ਨੀਂਦ😔 ਉਡਾ ਕੇ
ਕੇਹਂਦੀ ਸੋਇਆ ਤਾਂ ਕਰ ਵੇ !
ਪਹਿਲਾ ਰੋਣਾ ਪਲੇ ਪਾ ਗਈ 🥀
ਹੁਣ ਕੇਹਂਦੀ🤷 ਰੋਇਆ ਨਾ ਕਰ ਵੇ !
ਸਿਮਰਨ_ਲਿਖਾਰੀ✍️

05/15/2022

ਓਹ ਰਾਤੀ ਰੋ ਰੋ ਕੇ ਸੋਣਾ😭
ਤੇ ਸਵੇਰੇ ਉੱਠ ਕੇ💔
ਕਿਸੇ ਨੂੰ ਮਹਿਸੂਸ ਵਿ ਨਾ ਹੋਣ ਦੇਣਾ😊
ਇਹੋ ਜਿਹਾ ਹੁਨਰ ਵਿ ਸਿੱਖਾਂ ਜਨਦਾ ਪਿਆਰ
ਸਿਮਰਨ✍️✍️_ਲਿਖਾਰੀ

05/12/2022

😊ਆਹ ਦੁਨੀਆ ਦਾਰੀ ਆ ਮਿੱਤਰਾ ਏਥੀ 💔ਪਿਆਰ ਸਿਰਫ ਲਫ਼ਜਾ ਵਿੱਚ ਹੀ ਰਹ ਗਿਆ ਸੱਚਾ ਪਿਆਰ ਕਰਨ ਵਾਲਿਆ ਦੀ ਕਦੇ ਵੀ ਕਦਰ ਨਹੀਂ ਪੈਂਦੀ🥀
ਸਿਮਰਨ..✍️✍️

04/16/2022

ਰੱਬ ਨੇ ਆਪਣੇ ਹੱਥੀਂ ਇੱਕ ਹਕੀਕਤ ਲਿਖੀ..
ਮਿਲਕੇ ਵੀ ਨਾਂ ਮਿਲਣ ਵਾਲੀ ਲੇਖਾਂ ਚ ਮੋਹਬੱਤ ਲਿਖੀ✍️💔

04/16/2022

ਦੁੱਖ ਤੇ ਦੁੱਖ ਭੇਜੀ ਜਾਨਾ ਏ
ਕਦੇ ਮੌਤ ਨਾਲ ਵੀ ਮਿਲਾ ਰੱਬਾ😔
ਜਿਹੜੇ ਦਿੱਲ ਤੋੜ ਕੇ ਚਲੇ ਜਾਂਦੇ ਕੋਈ ਓਹਨਾ ਲਈ ਵੀ ਸਜ਼ਾ ਬਣਾ ਰੱਬਾ 💔🥀

04/01/2022

ਹੋਰ ਹੰਝੂ ਵੀ ਅੱਕ ਗਏ ਨੇ
ਹੋਰ ਰੋਇਆ ਨਹੀਂ ਜਾਂਦਾ 🥺
ਆਪਣਿਆ ਯਾਦਾ ਨੂੰ ਲੈ ਜਾ🥀
ਇਹਨਾ ਕਰਕੇ ਸੋਇਆ ਨਹੀਂ ਜਾਂਦਾ..!

Address

Charlotte, NC

Telephone

+19803856019

Website

Alerts

Be the first to know and let us send you an email when Sad Punjabi status posts news and promotions. Your email address will not be used for any other purpose, and you can unsubscribe at any time.

Share