11/13/2025
“ਪੰਜਾਬ ਸਾਡੀਆਂ ਰਗਾਂ ਵਿੱਚ ਵੱਸਦਾ ਏ, ਹਰ ਸਾਹ ਨਾਲ ਇਸ ਧਰਤੀ ਦੀ ਖੁਸ਼ਬੂ ਮਹਿਸੂਸ ਹੁੰਦੀ ਏ। ਪੰਜਾਬ ਚ ਜਾ ਕੇ ਫੋਟੋ ਖਿੱਚਣ ਦਾ ਜੋ ਸੁਆਦ ਆਉਂਦਾ ਏ — ਉਹ ਕਿਤੇ ਹੋਰ ਨਹੀਂ ਮਿਲ ਸਕਦਾ।
ਸਾਨੂੰ ਮਾਣ ਹੈ ਸਾਡੇ ਨਵੇਂ ਪ੍ਰੋਜੈਕਟ ’ਤੇ —
ਪੰਜਾਬ ਦੇ ਨਾਭੇ ਸ਼ਹਿਰ ਦੀ ਸੁਹਣੀ ਹਵੇਲੀ ਤੋਂ,ਜਿੱਥੇ ਹਰ ਤਸਵੀਰ ਵਿੱਚ ਪਿਆਰ, ਰੂਹ ਤੇ ਰੰਗਾਂ ਦੀ ਬੋਲਚਾਲ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਪਿਆਰ ਨੂੰ ਇਉਂ ਹੀ ਬਣਾਈ ਰੱਖੋਗੇ ❤️”