06/04/2023
ਲਉ ਜੀ ਆਪਣੇ ਪੇਜ ਤੇ ਪਹਿਲਾ ਵਲੋਗ ਸੋਡੇ ਲਈ ਹਾਜਿਰ ਆ … ਨਵੇਂ ਨਵੇਂ ਕੰਮ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ … ਤੁਸੀ ਵੀ ਆਵਦੇ ਸੁਝਾਅ ਦੇਣਾ ਜੀ … ਇੱਹ ਵਲੋਗ ਅਲਬਰਟਾ ਦੇ International Park ਦੀ ਆ ਜਿਸ ਦਾ ਨਾਮ Waterton Peace International Park ਹੈ… ਕੋਈ ਵੀ ਗਲਤੀ ਲਈ ਮਾਫੀ .. ਵੀਡਿਉ ਦੇਖੋ ਤੇ ਸੁਝਾਅ ਜਰੂਰ ਦੇਣਾ ਜੀ ….
Video ਨੂੰ Landscapping ਬਣਾਇਆ ਕਰਾਂਗੇ ਤਾਂ ਜੋ ਵਧੀਆ ਲੱਗੇ ….
https://youtube.com/