06/09/2026
"ਅਕਾਲੀ ਸੀ... ਅਕਾਲੀ ਹਾਂ... ਅਕਾਲੀ ਹੀ ਰਹਾਂਗੇ! ✊
ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਹੋਇਆ ਵੱਡਾ ਫੈਸਲਾ!"🤔🤔🤫🦷🤝🤝✨⭐🌟💫💥❤️🔥
ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜੁੜੇ ਰਹਿੰਦਿਆਂ, ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਅੱਜ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਜੱਥੇਬੰਦੀ ਨਾਲ ਰਲ ਕੇ ਚੱਲਣ ਦਾ ਫੈਸਲਾ ਲਿਆ ਗਿਆ ਹੈ।
ਇਹ ਸਿਰਫ਼ ਇੱਕ ਸਿਆਸੀ ਫੈਸਲਾ ਨਹੀਂ, ਸਗੋਂ ਪੰਜਾਬ ਦੇ ਹੱਕਾਂ, ਸਿੱਖ ਕੌਮ ਦੀ ਆਵਾਜ਼ ਅਤੇ ਪੰਜਾਬੀਅਤ ਦੀ ਸ਼ਾਨ ਲਈ ਇਕੱਠੇ ਹੋਣ ਦਾ ਸੰਕਲਪ ਹੈ।
"ਪੰਥ ਦੀ ਜਿੱਤ, ਪੰਜਾਬ ਦੀ ਜਿੱਤ" 🙏