Maninder Pal Singh

Maninder Pal Singh Welcome

🇪🇸🇪🇺
24/02/2024

🇪🇸🇪🇺

18/02/2022

ਜੋ ਦਿਨ ਆਵਹਿ ਸੋ ਦਿਨ ਜਾਹੀ॥
ਕਰਨਾ ਕੂਚੁ ਰਹਨੁ ਥਿਰੁ ਨਾਹੀ॥
ਸੰਗੁ ਚਲਤ ਹੈ ਹਮ ਭੀ ਚਲਨਾ॥
ਦੂਰਿ ਗਵਨੁ ਸਿਰ ਊਪਰਿ ਮਰਨਾ॥

ਦੀਪ ਸਿੰਘ ਸਿੱਧੂ, ਜਿਨ੍ਹਾਂ ਦਾ ਕੱਲ੍ਹ ਦੁਖਦਾਈ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5:00 ਵਜੇ ਪਿੰਡ ਥਰੀਕੇ, ਜਿਲ੍ਹਾ ਲੁਧਿਆਣਾ ਵਿੱਖੇ ਹੋਵੇਗਾ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। 🙏🏽🕊🙏🏻😢

ਖਾਲਸਾ ਏਡ ਦੀ ਸਮੁੱਚੀ ਟੀਮ ਦੀਪ ਸਿੱਧੂ ਦੇ ਪਰਿਵਾਰ ਅਤੇ ਉਹਨਾਂ ਦੇ ਦੋਸਤਾਂ ਨਾਲ ਹਮਦਰਦੀ ਪ੍ਰਗਟ ਕਰਦੀ ਹੈ। 🙏🏼🙏🏼

Deep Singh Sidhu passed away tragically yesterday. His Funeral will be held at 5:00 pm today at village Tharike, District Ludhiana..

Sending our thoughts and prayers to Deep’s family and friends. 🙏🏽🕊🌾

Rest in Peace, Deep Sidhu🙏🏽

19/12/2021

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥

''Our home, our heartbeat and home of humanity.
Darbar Sahib, you’ve given us more than we can ever give you, and we will defend our home, always, the heartbeat of the Sikh faith.''
- Ravi Singh, CEO/Founder Khalsa Aid.
picture

29/10/2021

Dirección

Palencia

Página web

Notificaciones

Sé el primero en enterarse y déjanos enviarle un correo electrónico cuando Maninder Pal Singh publique noticias y promociones. Su dirección de correo electrónico no se utilizará para ningún otro fin, y puede darse de baja en cualquier momento.

Contacto La Empresa

Enviar un mensaje a Maninder Pal Singh:

Compartir

Categoría