Harleen kaur

Harleen kaur Contact information, map and directions, contact form, opening hours, services, ratings, photos, videos and announcements from Harleen kaur, Camera/Photo, Amritsar.

# National secretary women cell India
International Human Rights And Crime Control Organization
# Honour of Bhai Shalo Ji Welfare society
# Gen.sec women's wing punjab SAD
# Civil Engineer

4 ਜੂਨ 1984 ਨੂੰ, ਕਾਂਗਰਸੀ ਸਰਕਾਰ ਦੇ ਨਿਰਦੇਸ਼ਾਂ ਤਹਿਤ, ਸਵੇਰੇ ਚਾਰ ਵਜੇ ਅੰਮ੍ਰਿਤ ਵੇਲੇ ਦੌਰਾਨ, ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ...
04/06/2026

4 ਜੂਨ 1984 ਨੂੰ, ਕਾਂਗਰਸੀ ਸਰਕਾਰ ਦੇ ਨਿਰਦੇਸ਼ਾਂ ਤਹਿਤ, ਸਵੇਰੇ ਚਾਰ ਵਜੇ ਅੰਮ੍ਰਿਤ ਵੇਲੇ ਦੌਰਾਨ, ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਪਰਿਕਰਮਾ ਵਿੱਚ ਬੈਠੇ ਸ਼ਰਧਾਲੂਆਂ, ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਅਚਾਨਕ ਹਮਲੇ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਰਾਮਗੜ੍ਹੀਆ ਬੁੰਗੇ ਦੇ ਦੋਵੇਂ ਬੁਰਜ, ਤੇਜਾ ਸਿੰਘ ਸਮੁੰਦਰੀ ਹਾਲ ਦੇ ਪਿੱਛੇ ਸਥਿਤ ਪਾਣੀ ਦੀ ਟੈਂਕੀ ਅਤੇ ਨੇੜਲੀਆਂ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ।

04/06/2026
01/06/2026
1 ਜੂਨ 1984, ਨਾ ਭੁੱਲਣਯੋਗ ਨਾ ਬਖ਼ਸ਼ਣਯੋਗ1 ਜੂਨ 1984 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੇ ਉਹ ਮੰਜ਼ਰ ਵੇਖਿਆ ਜਿਸ ਨੇ ਸਿੱਖ ਇਤਿਹਾਸ ਦੀ ...
01/06/2026

1 ਜੂਨ 1984, ਨਾ ਭੁੱਲਣਯੋਗ ਨਾ ਬਖ਼ਸ਼ਣਯੋਗ
1 ਜੂਨ 1984 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੇ ਉਹ ਮੰਜ਼ਰ ਵੇਖਿਆ ਜਿਸ ਨੇ ਸਿੱਖ ਇਤਿਹਾਸ ਦੀ ਦਿਸ਼ਾ ਹੀ ਬਦਲ ਕੇ ਰੱਖ ਦਿੱਤੀ। ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ’ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ’ਤੇ ਚੜ੍ਹ ਕੇ ਆਈਆਂ ਫੌਜਾਂ ਨੇ ਬਿਨਾਂ ਕਿਸੇ ਐਲਾਨ ਦੇ ਗੋਲੀਬਾਰੀ ਕੀਤੀ ਜਿਸ ਵਿੱਚ ਕਈ ਸਿੱਖ ਸ਼ਰਧਾਲੂ ਸ਼ਹੀਦ ਹੋਏ ਅਤੇ ਅਨੇਕਾਂ ਜ਼ਖਮੀ ਹੋਏ। ਇਸ ਗੋਲੀਬਾਰੀ ਉਪਰੰਤ ਰਾਤ ਨੌਂ ਵਜੇ ਤੋਂ 32 ਘੰਟੇ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ।

30/05/2026

Address

Amritsar

Website

Alerts

Be the first to know and let us send you an email when Harleen kaur posts news and promotions. Your email address will not be used for any other purpose, and you can unsubscribe at any time.

Share

Category