Gur Lens Punjabi

Gur Lens Punjabi “ਜਹਾਂ ਦਾਣੇ, ਤਹਾਂ ਖਾਣੇ’’ Dhan Guru Nanak Dev Ji 🙏

08/09/2026

ਘਰ ਚ ਆਉਣ ਤੋ ਪਹਿਲਾ ਬੋਰਡ ਪੜੋ 😳😳 ਕੀ ਲਿਖਿਆ 😂😂

🌱 ਅੱਜ ਖੇਤ ਵਿੱਚ ਇੱਕ ਨਵਾਂ ਪੌਦਾ ਨਹੀਂ… ਇੱਕ ਸੋਹਣਾ ਕੱਲ੍ਹ ਲਾਇਆ ਹੈ। 🌳❤️ਮਿੱਟੀ ਵਿੱਚ ਦੱਬਿਆ ਇਹ ਨਿੱਕਾ ਜਿਹਾ ਪੌਦਾ,ਅੱਜ ਮੇਰੇ ਹੱਥਾਂ ਵਿੱਚ ਹ...
29/08/2026

🌱 ਅੱਜ ਖੇਤ ਵਿੱਚ ਇੱਕ ਨਵਾਂ ਪੌਦਾ ਨਹੀਂ… ਇੱਕ ਸੋਹਣਾ ਕੱਲ੍ਹ ਲਾਇਆ ਹੈ। 🌳❤️

ਮਿੱਟੀ ਵਿੱਚ ਦੱਬਿਆ ਇਹ ਨਿੱਕਾ ਜਿਹਾ ਪੌਦਾ,
ਅੱਜ ਮੇਰੇ ਹੱਥਾਂ ਵਿੱਚ ਹੈ…
ਪਰ ਕੱਲ੍ਹ ਇਹ ਹਜ਼ਾਰਾਂ ਸਾਹਾਂ ਦੀ ਵਜ੍ਹਾ ਬਣੇਗਾ। 🍃

ਅੱਜ ਸ਼ਾਇਦ ਇਹ ਛੋਟਾ ਹੈ,
ਪਰ ਸਮਾਂ ਬੀਤੇਗਾ ਤਾਂ ਇਹ ਦਰੱਖ਼ਤ ਬਣੇਗਾ…
ਛਾਂ ਦੇਵੇਗਾ, ਪੰਛੀਆਂ ਨੂੰ ਆਸਰਾ ਦੇਵੇਗਾ,
ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਦਰਤ ਦੀ ਇੱਕ ਨਿਸ਼ਾਨੀ ਦੇਵੇਗਾ। 🌿🐦

ਜ਼ਮੀਨ ਸਾਨੂੰ ਵਿਰਾਸਤ ਵਿੱਚ ਮਿਲੀ ਹੈ,
ਪਰ ਇਸਨੂੰ ਹਰਾ-ਭਰਾ ਛੱਡ ਕੇ ਜਾਣਾ ਸਾਡੀ ਜ਼ਿੰਮੇਵਾਰੀ ਹੈ। ❤️

ਅੱਜ ਮੈਂ ਆਪਣੇ ਹਿੱਸੇ ਦਾ ਇੱਕ ਦਰੱਖ਼ਤ ਲਾ ਦਿੱਤਾ…
ਹੁਣ ਵਾਰੀ ਤੁਹਾਡੀ ਹੈ। 🌱👇

🌱🌾

22/08/2026

ਇਸਦਾ ਕੀ ਕੀਤਾ ਜਾਵੇ ਜਦੋ ਘਰ ਵਿੱਚ ਪਾਣੀ ਵੜ ਜਾਵੇ 😢

21/08/2026

Darshan Kro Mata Baglamukhi Temple 🙏❤️ Bless you 🙏

Jai mata baglamukhi ji 🙏😑
19/08/2026

Jai mata baglamukhi ji 🙏😑

18/08/2026

Darshan kro mata baglamukhi ji 🙏

17/08/2026

Mata Baglamukhi Temple Darshan Kro 🙏

15/08/2026

Kudrat nu najdeek ho k dekh kini sohni aa ❤️✅

14/08/2026

ਵੀਡੀਓ ਪਿਛਲੇ ਸਾਲ ਦੀ ਆ ਮੈਂ ਸੋਚਿਆ ਚਲੋ ਸ਼ੇਅਰ ਹੀ ਕਰ ਦੇਵਾ ਤੁਹਾਡੇ ਨਾਲ 😂✌️✅

Address

Tirthan Valley , Himachal Pradesh
Banjar
175123

Website

Alerts

Be the first to know and let us send you an email when Gur Lens Punjabi posts news and promotions. Your email address will not be used for any other purpose, and you can unsubscribe at any time.

Shortcuts

Share