Gurmeet singh meet kamo

Gurmeet singh meet kamo Bathinda

09/09/2026

ਗੁਰਪ੍ਰੀਤ ਸੇਖੋਂ ਦੀ ਧਾਕੜ ਸਪੀਚ
CM ਦੀ ਮੌਜੂਦਗੀ 'ਚ ਕੱਢੇ ਵੱਟ!
ਕਿਹਾ- ਹਵਾਰਾ ਵਾਂਗੂ ਬਾਕੀ ਬੰਦੀ
ਸਿੱਖਾਂ ਲਈ ਵੀ ਚੁੱਕੀਏ ਆਵਾਜ਼!

ਗੁਰਪ੍ਰੀਤ ਸੇਖੋਂ ਤੇਰੇ ਤੋਂ ਇਹ ਉਮੀਦ ਨਹੀਂ ਸੀ ਬਾਕੀ ਵੀਰ MLA ਦਾ ਲਾਲਚ ਬਹੁਤ ਵੱਡਾ ਹੁੰਦਾ੍ ੍ਰਪਰ ਹੁਣ ਨਹੀਂ ਬਣਦਾ, ਪਰ ਜਨਤਾ ਦੀਆਂ ਉਮੀਦਾਂ ਦਾ...
09/09/2026

ਗੁਰਪ੍ਰੀਤ ਸੇਖੋਂ ਤੇਰੇ ਤੋਂ ਇਹ ਉਮੀਦ ਨਹੀਂ ਸੀ
ਬਾਕੀ ਵੀਰ MLA ਦਾ ਲਾਲਚ ਬਹੁਤ ਵੱਡਾ ਹੁੰਦਾ੍ ੍ਰਪਰ ਹੁਣ ਨਹੀਂ ਬਣਦਾ,
ਪਰ ਜਨਤਾ ਦੀਆਂ ਉਮੀਦਾਂ ਦਾ ਵੀ ਖਿਆਲ ਰੱਖਣਾ ਲਾਜ਼ਮੀ ਹੈ
ਤੈਨੂੰ ਲੋਕਾਂ ਨੇ ਆਜ਼ਾਦ ਜਿਤਾਇਆ ਸੀ, ਤੇ ਤੁ ਅਜਾਦ ਜਿੱਤ ਵੀ ਜਾਂਦਾ, ਪਰ ਝਾੜੂ ਵਾਲਿਆਂ ਨਾਲ ਸਮਝੌਤਾ ਕਰਨ ਦਾ ਫੈਸਲਾ ਤੇਰਾ ਬਹੁਤ ਗਲਤ ਹੈ , ਲੋਕ ਤੈਨੂੰ ਇੱਕ ਚੰਗਾ ਬੰਦਾ ਸਮਝਦੇ ਸੀ ਪਰ ਤੂੰ ਆਪਦੀ ਇੱਜਤ ਆਪ ਹੀ ਗਵਾ ਲਈ ਸਿਰਫ ਐਮਐਲਏ ਦੀ ਚੱਕਰ ਦੇ ਦੇ ਵਿੱਚ ਤੂੰ ਝਾੜੂ ਵਾਲਿਆਂ ਨਾਲ ਸਮਝੌਤਾ ਕਰ ਲਿਆ!

ਪੋਸਟ ਆਫਿਸ ਵਿੱਚ ਨਿਕਲੀ ਨਵੀਂ ਭਰਤੀ18 ਤੋਂ 40 ਸਾਲ ਵਾਲੇ ਅਪਲਾਈ ਕਰੋWITHOUT PAPER) (ਕੋਈ ਲਿਖਤੀ ਪ੍ਰੀਖਿਆ ਨਹੀਂ)
09/09/2026

ਪੋਸਟ ਆਫਿਸ ਵਿੱਚ ਨਿਕਲੀ ਨਵੀਂ ਭਰਤੀ

18 ਤੋਂ 40 ਸਾਲ ਵਾਲੇ ਅਪਲਾਈ ਕਰੋ

WITHOUT PAPER) (ਕੋਈ ਲਿਖਤੀ ਪ੍ਰੀਖਿਆ ਨਹੀਂ)

09/09/2026

ਇੱਕ ਸ਼ੌਂਕਬੂਤਰਬਾਜੀ ਦਾ ਵੱਖ ਵੱਖ ਤਰ੍ਹਾਂ ਦੀਆਂ ਨਸਲਾਂ!

ਜਿਵੇਂ ਗੱਗੂ ਗਿੱਲ ਦੀ ਪੰਜਾਬੀ ਫ਼ਿਲਮਾਂ ਵਿੱਚ ਚੜੵਾਈ ਰਹੀ ਆ ਗਾਗੋ ਦੀਨਾ ਸਾਹਬ ਦੀ  ਉਸ ਤਰ੍ਹਾਂ ਖੇਡ ਮੈਦਾਨਾਂ ਵਿੱਚ ਤੂਤੀ ਬੋਲਦੀ ਰਹੀ ਹੋ ਸਕਦਾ ...
09/09/2026

ਜਿਵੇਂ ਗੱਗੂ ਗਿੱਲ ਦੀ ਪੰਜਾਬੀ ਫ਼ਿਲਮਾਂ ਵਿੱਚ ਚੜੵਾਈ ਰਹੀ ਆ ਗਾਗੋ ਦੀਨਾ ਸਾਹਬ ਦੀ ਉਸ ਤਰ੍ਹਾਂ ਖੇਡ ਮੈਦਾਨਾਂ ਵਿੱਚ ਤੂਤੀ ਬੋਲਦੀ ਰਹੀ ਹੋ ਸਕਦਾ ਅੱਜ ਕੱਲੵ ਦੇ ਖਿਡਾਰੀਆਂ ਨੂੰ ਸ਼ਾਇਦ ਨਾ ਪਤਾ ਹੋਵੇ ਦੀਨਾ ਸਾਹਬ ਦਾ ਗੁਰਮੀਤ ਸਿੰਘ ਗਾਗੋ ਕਿੱਡਾ ਵੱਡਾ ਮੱਲੵ ਹੋਇਆ ਖੇਡ ਕਬੱਡੀ ਦਾ ਹਰਜੀਤ ਬਰਾੜ ਤੋਂ ਬਾਅਦ ਵਾਲੀ ਕਬੱਡੀ ਗਾਗੋ ਦੀਨਾ ਸਾਹਬ ਦੇ ਹਿੱਸੇ ਆਉਂਦੀ ਸੀ ਕੀਹਨੇ ਕੀਹਨੇ ਗਾਗੋ ਦੀਨਾ ਸਾਹਬ ਦੀ ਖੇਡ ਦਾ ਲਾਈਵ ਆਪਣੇ ਅੱਖੀਂ ਅਨੰਦ ਮਾਣਿਆ ਕੋਈ ਯਾਦ ਸ਼ਾਝੀ ਜਰੂਰ ਕਰਿਓ!
( ਧੰਨਵਾਦ ਜੀ )

09/09/2026

ਜਿਉਂਦੇ ਰਹੋ ਉਸਤਾਦ ਜੀ ਗੋਪੀ ਉਸਤਾਦ ਜੀ ਵਾਹ ਜੀ ਵਾਹ ਉਸਤਾਦ ਜੀ !ਐਵੇਂ ਨੀ ਹਿਮਾਲਿਆ ਪਰਬਤ ਕਹਿੰਦੀ ਦੁਨੀਆਂ! ਗੋਪੀ ਫਰੰਦੀਪੁਰੀਏ ਨੇ ਜੱਫਾ ਬਹੁਤ ਵਧੀਆ ਲਗਾਇਆ ਪਰ ਜਿਹੜੇ ਵੀਰ ਦੀ ਵਿੱਚ ਆਵਾਜ਼ ਆ ਰਹੀ ਤੇਰਾ ਭਲਾ ਹੋ ਜੇ ਤੇਰਾ ਭਲਾ ਹੋ ਜੇ ਤੇਰਾ ਭਲਾ ਹੋ ਜੇ ਉਸਨੇ ਵੀਡੀਓ ਨੂੰ ਹੋਰ ਵੀ ਚਾਰ ਚੰਦ ਲਗਾ ਦਿੱਤੇ!

08/09/2026

ਮੇਰਾ ਅੱਜ ਕਲੇਜਾ ਨਿਕਲ ਗਿਆ ਜਦ ਇੱਕ ਬੱਚੀ ਨੇ ਆਉਂਦੇ ਸਾਰ ਮੈਨੂੰ ਕਿਹਾ ਮੈਨੂੰ ਮੇਰੇ ਮਮਾ ਕੋਲ ਜਾਣਾ ਕੀ ਕਸੂਰ ਬੱਚੀ ਦਾ ਲੜਾਈ ਤੁਹਾਡੀ ਹੁੰਦੀ ਇਨਾ ਹੰਜੂਆਂ ਦਾ ਲੇਖਾ ਤੁਹਾਨੂੰ ਦੋਨਾਂ ਜੀਆ ਨੂੰ ਦੇਣਾ ਪੈਣਾ!

07/09/2026

ਅੰਮ੍ਰਿਤਪਾਲ ਦੀ ਕਾਲ ਰਿਕਾਰਡਿੰਗ ਹੋਈ ਵਾਇਰਲ!
ਗੈਂਗਸਟਰ ਜੈਪਾਲ ਭੁੱਲਰ ਦੀ ਲੁੱਟ 'ਚ ਸੀ ਅੰਮ੍ਰਿਤਪਾਲ ਦਾ ਹਿੱਸਾ!

Address

Bathinda
151001

Website

Alerts

Be the first to know and let us send you an email when Gurmeet singh meet kamo posts news and promotions. Your email address will not be used for any other purpose, and you can unsubscribe at any time.

Shortcuts

Share

Category