12/03/2026
ਕੱਲ ਆਪਣੇ ਲਾਈਵ ਲਿੰਕ ਨੂੰ ਸ਼ੇਅਰ ਕਰਨ ਚ ਤੁਸੀਂ ਬਹੁਤ ਸਹਿਯੋਗ ਕੀਤਾ ਉਸ ਤਰ੍ਹਾਂ ਅੱਜ ਵੀ ਕੋਟਫੱਤਾ ਕਬੱਡੀ ਕੱਪ ਦਾ ਫਾਈਨਲ ਦਿਨ ਬੜੇ ਫਸਵੇਂ ਮੁਕਾਬਲੇ ਹੋਣਾ ਜਾ ਰਹੇ ਹਨ ਸਾਡੇ you tube ਚੈਨਲ Ajaib Photo Gallery ਤੋਂ live ਸ਼ੁਰੂ ਹੋ ਚੁੱਕਿਆ ਹੈ ਕਿਰਪਾ ਕਰਕੇ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ status ਵੀ ਲਾਓ ਤੇ ਹੋਰਾਂ ਤੋਂ ਵੀ ਲਗਵਾਓ ਬਹੁਤ ਬਹੁਤ ਧੰਨਵਾਦ ਜੀ
Welcome to Kot Fatta (Bathinda) Kabaddi Tournament 2026 🏆Enjoy the Live Kabaddi Matches from Kot Fatta village, District Bathinda, Punjab.Today’s tournament...