Yaar Punjabi

Yaar Punjabi ਯਾਰ ਪੰਜਾਬੀ

ਤੂੰ ਕਿਤੇ ਨਹੀਂ ਗਿਆ ਬਾਈ ਤੂੰ ਏਥੇ ਹੀ ਆ ਸਾਡੇ ਚੇਤਿਆਂ ਚ ਸਾਡੇ ਦਿਲ ਚ ਸਾਡੇ ਸੁਪਨਿਆਂ ਚ ਸਾਡੇ ਸਾਹਾਂ ਚ ਤੇ ਜਦੋਂ ਤੱਕ ਇਹ ਸਾਹ ਚਲਦੇ ਨੇ ਤੂੰ ਨ...
15/02/2026

ਤੂੰ ਕਿਤੇ ਨਹੀਂ ਗਿਆ ਬਾਈ
ਤੂੰ ਏਥੇ ਹੀ ਆ
ਸਾਡੇ ਚੇਤਿਆਂ ਚ
ਸਾਡੇ ਦਿਲ ਚ
ਸਾਡੇ ਸੁਪਨਿਆਂ ਚ
ਸਾਡੇ ਸਾਹਾਂ ਚ
ਤੇ ਜਦੋਂ ਤੱਕ ਇਹ ਸਾਹ ਚਲਦੇ ਨੇ ਤੂੰ ਨਾਲ ਹੀ ਰਹੇਂਗਾ
ਤੇ ਜਿਸ ਦਿਨ ਇਹ ਸਾਹ ਨਾ ਰਹੇ ਤਾਂ ਆਪਾਂ ਮਿਲਾਂਗੇ ❤️
ਬਹੁਤ ਸਾਰਾ ਪਿਆਰ ਸਤਿਕਾਰ ਬਾਈ!

Happy Republic day 👍👍👍
26/01/2026

Happy Republic day 👍👍👍

ਸਮੂਹ ਪੰਜਾਬੀਆਂ ਨੂੰ ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ। 🙏🙏
13/01/2026

ਸਮੂਹ ਪੰਜਾਬੀਆਂ ਨੂੰ ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ।
🙏🙏

🙏"ਮੀਕਾ ਸਿੰਘ" ਨੇ "ਸੁਪਰੀਮ ਕੋਰਟ" ਨੂੰ "ਬੇਨਤੀ" ਕੀਤੀ ਕਿ ਮੇਰੇ ਕੋਲ "ਬਥੇਰੀ ਜਮੀਨ" ਹੈ ਮੈਂ "10 ਕਿੱਲੇ" ਜਮੀਨ "ਅਵਾਰਾ ਕੁੱਤਿਆਂ" ਲਈ ਦੇਣਾ ਚ...
12/01/2026

🙏"ਮੀਕਾ ਸਿੰਘ" ਨੇ "ਸੁਪਰੀਮ ਕੋਰਟ" ਨੂੰ "ਬੇਨਤੀ" ਕੀਤੀ ਕਿ ਮੇਰੇ ਕੋਲ "ਬਥੇਰੀ ਜਮੀਨ" ਹੈ ਮੈਂ "10 ਕਿੱਲੇ" ਜਮੀਨ "ਅਵਾਰਾ ਕੁੱਤਿਆਂ" ਲਈ ਦੇਣਾ ਚਾਹੁੰਦਾ ਹਾਂ। ਜਿੱਥੇ ਉਹਨਾਂ ਲਈ "ਸ਼ੈਲਟਰ" ਬਣਾ ਕੇ ਦਿੱਤੇ ਜਾਣ। ਮੀਕਾ "ਭਾਵੁਕ " ਹੋ ਕੇ ਕਹਿੰਦਾ ਅਵਾਰਾ ਕੁੱਤਿਆਂ ਦੀ "ਜੂਨ ਬਹੁਤ ਬੁਰੀ" ਹੋਈ ਪਈ ਹੈ। ਸੁਪਰੀਮ ਕੋਰਟ ਨੂੰ ਕੁਝ "ਸੋਚਣ ਦੀ ਲੋੜ" ਹੈ।

Address

Chandigarh
110045

Website

Alerts

Be the first to know and let us send you an email when Yaar Punjabi posts news and promotions. Your email address will not be used for any other purpose, and you can unsubscribe at any time.

Shortcuts

Share