Jass.words

Jass.words ੴ|| ਮਨਿ ਜੀਤੈ ਜਗੁ ਜੀਤੁ || �
𝑵𝒐𝒗𝒆𝒍�| 𝑪𝒊𝒏𝒆𝒎𝒂�

11/06/2026

There are only two tragedies in life - Oscar Wilde
ਜ਼ਿੰਦਗੀ ਵਿੱਚ ਦੋ ਹੀ ਸਮੱਸਿਆਵਾਂ ਨੇ , ਪਹਿਲੀ ਉਹਦਾ ਨਾ ਮਿਲਣਾ ਜੋਂ ਤੁਸੀਂ ਚਾਹੁੰਦੇ ਸੀ ਤੇ ਦੂਜੀ ਉਹਦਾ ਮਿਲ ਜਾਣਾ .... ਆਸਕਰ ਵਾਇਲਡ ❤️

09/06/2026

If only one person loves you , then that is me❤️
- Franz Kafka ਜੇ ਤੇਨੂੰ 10 ਲੱਖ ਲੋਕ ਪਿਆਰ ਕਰਦੇ ਆ ਤਾਂ ਮੈਂ ਉਹਨਾਂ ਵਿੱਚੋਂ ਇੱਕ ਆ.. ਫਰਾਂਜ਼ ਕਾਫਕਾ

08/06/2026

Two traps you need to avoid
Caring what they think & thinking that they care. 💯🪤

08/06/2026

ਜਮੀਨ ਆਪਾਂ ਵੰਡ ਲਈ , ਹਵਾ ਤੇ ਅਸਮਾਨ ਨਹੀਂ ਵੰਡਿਆ ਗਿਆ
ਓਵੇ ਹੀ ਪਿਆਰ ਤੇ ਵੀ ਕਿਸੇ ਦਾ ਹੱਕ ਨਹੀਂ ਕਿਤੇ ਵੀ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ❤️

Philosophy ਦੇ 7 ਕਮਾਲ ਦੇ ਵਿਚਾਰ 💯Wonderful thoughts about Love,Life,reality
06/06/2026

Philosophy ਦੇ 7 ਕਮਾਲ ਦੇ ਵਿਚਾਰ 💯
Wonderful thoughts about Love,Life,reality

05/06/2026

ਕਈ ਵਾਰੀ ਗਲਤੀ ਸਾਡੇ ਅੰਦਰ ਨਹੀਂ ਸਾਡੇ ਆਲੇ - ਦੁਆਲੇ ਹੁੰਦੀ ਆ
Sometimes mistake is not within us, it is around us.
ਹਰ ਵਾਰੀ ਮੈਲਾ ਜਾਣ ਕੇ ਤੂੰ ਕਿਉਂ ਆਪਣਾ ਹੀ ਮੁੱਖ ਨੋਚ ਲਿਆ
ਸੀਸੇ ਵੀ ਮੈਲੇ ਹੁੰਦੇ ਪਾਣੀ ਵੀ ਗੰਦਲੇ ਹੁੰਦੇ ਨੇ - ਸੁਰਜੀਤ ਪਾਤਰ ਜੀ ❤️

02/06/2026

ਹੋਰ ਕੀ- ਕੀ ਹੈ ਦੁਨੀਆ ਤੇ ਸਭ ਤੋਂ ਸੋਹਣਾ ਦਸੋ ? ❤️
Beautiful things in this world ? 🌎🌸

 ਬਾਈ ਬਹੁਤ ਹੀ ਸੋਹਣੇ ਸੁਬਾਹ ਦਾ ਮਾਲਕ ਬਿਲਕੁਲ ਆਪਣੇ ਗੀਤਾਂ ਵਰਗਾ , ਜਿਵੇਂ ਬਾਈ ਦਾ ਗੀਤ ਆ ਜਦ ਮਰਜ਼ੀ ਵੇਖ ਲਈ ਆ ਕੇ ਹੱਸਦੇ ਹੀ ਰਹਿਣੇ ਆ, ਸਿਰਫ...
01/06/2026

ਬਾਈ ਬਹੁਤ ਹੀ ਸੋਹਣੇ ਸੁਬਾਹ ਦਾ ਮਾਲਕ ਬਿਲਕੁਲ ਆਪਣੇ ਗੀਤਾਂ ਵਰਗਾ , ਜਿਵੇਂ ਬਾਈ ਦਾ ਗੀਤ ਆ ਜਦ ਮਰਜ਼ੀ ਵੇਖ ਲਈ ਆ ਕੇ ਹੱਸਦੇ ਹੀ ਰਹਿਣੇ ਆ, ਸਿਰਫ਼ ਗੀਤ ਵਿੱਚ ਗੱਲਾਂ ਨਹੀਂ ਕੀਤੀਆਂ ਅਸਲ ਚ ਓਹੀ ਪੰਜਾਬ ਵਰਗਾ ਨਰਮ ਤੇ ਸੋਹਣਾ ਸੁਬਾਹ ਤੇ ਬੋਲੀ , ਓਹੀ ਮਿਠਾਸ ਵੀ ❤️

ਹਾਲੇ ਬਸ ਕੈਪਸ਼ਣ (caption) ਹੀ ਪੜ੍ਹੀਆਂ ਤੂੰ,
ਗੀਤਾਂ ਮੇਰਿਆਂ ਤੋਂ ਹਾਲੇ ਵਾਕਿਫ਼ ਨਹੀਂ ਹੋਈ
ਅਸੀਂ ਇੱਕ ਦਿਨ ਵਾਲੀ ਮਸ਼ਹੂਰੀ ਨਹੀਂ ਕੋਈ
ਫ਼ਿਲਮ ਸਾਡੇ ਉੱਤੇ ਵੀ ਬਣੁਗੀ ਕੋਈ
ਹਲੇ ਫਿਲਮ ਦੀ ਪੂਰੀ ਕਹਾਣੀ ਤਿਆਰ ਨਹੀਂ ਹੋਈ 🎬📼

31/05/2026

ਇਹ ਭੱਜਦੌੜ ਆਖ਼ਿਰ ਹੈ ਕਿਸ ਲਈ ?
ਰੋਟੀ ਲਈ, ਆਰਾਮ ਲਈ, ਪਿਆਰ ਲਈ.... ਆਪਾਂ ਜ਼ਿੰਦਗੀ ਵਿੱਚ ਕਿੰਨੀਆਂ ਹੀ ਚੀਜ਼ਾਂ ਲਈ ਭੱਜਦੌੜ ਕਰਦੇ ਹਾਂ , ਪਰ ਇਸ ਭੱਜਦੌੜ ਵਿੱਚ ਉਹ ਚੀਜ਼ ਭੁੱਲ ਹੀ ਜਾਂਦੇ ਹਾਂ ਜਿਸ ਲਈ ਅਸੀਂ ਇਹ ਸਭ ਸ਼ੁਰੂ ਕੀਤਾ ਸੀ , ਇਸ ਲਈ ਕੁਝ ਪਲ ਰੁੱਕ ਕੇ ਦੇਖੋ ਕਿ ਜੋਂ ਅਸੀਂ ਸ਼ੁਰੂ ਕੀਤਾ ਸੀ ਇਹ ਸਭ ਉਸ ਲਈ ਹੈ ਵੀ ਜਾਂ ਨਹੀਂ 💯
Comfort, food , rest , love, hustle, running , bread , life

Address

Chandigarh
160000

Website

Alerts

Be the first to know and let us send you an email when Jass.words posts news and promotions. Your email address will not be used for any other purpose, and you can unsubscribe at any time.

Share