official_warval_

official_warval_ Salinder Warval Creation

13/11/2021

1) ਸੱਚ ਦੱਸਾਂ ਤਾਂ ਉਪਰੋਂ ਉਪਰੋਂ ਹੀ ਹਸ ਲੈਂਦਾ ਹਾਂ, ਜੈ ਦਿਲ ਦਾ ਅਸਲ ਦੱਸਾਂ ਤਾਂ ਲੋਕ ਮੇਰੇ ਤੇ ਹੱਸਣ2) ਇਹ ਸੱਚ ਹੈ, ਅੱਗ ਹਮੇਸ਼ਾਂ ਆਪਣੇ ਹੀ ...
09/11/2021

1) ਸੱਚ ਦੱਸਾਂ ਤਾਂ ਉਪਰੋਂ ਉਪਰੋਂ ਹੀ ਹਸ ਲੈਂਦਾ ਹਾਂ, ਜੈ ਦਿਲ ਦਾ ਅਸਲ ਦੱਸਾਂ ਤਾਂ ਲੋਕ ਮੇਰੇ ਤੇ ਹੱਸਣ

2) ਇਹ ਸੱਚ ਹੈ, ਅੱਗ ਹਮੇਸ਼ਾਂ ਆਪਣੇ ਹੀ ਲਾਉਂਦੇ, ਨੇ ਜ਼ਿੰਦਗੀ ਵਿੱਚ ਵੀ ਤੇ ਸਿਵਿਆਂ ਵਿੱਚ ਵੀ

3) ਉਮਰਾਂ ਤੋਂ ਵੱਧ ਸਿਆਣੇ ਕਰਤਾ ਦੁਨੀਆਂ ਦਾਰੀ ਨੇ

1) ਚੁੱਪ ਕਰਕੇ ਸਰਦਾ ਜੈ ,ਕਿ ਲੈਣਾ ਬੋਲ ਕੇਬੰਦ ਅੱਖਾਂ ਨੂੰ ਜੈ ਦਿਖੇ ਤੂੰ, ਮੈਂ ਕੀ ਲੈਣਾ ਖੋਲ ਕੇ2) ਮੁਹੱਬਤ ਦਾ ਸ਼ੌਂਕ ਨਾ ਰੱਖੀਂ ਸਜਣਾਇਸ ਨਾਲ ...
07/11/2021

1) ਚੁੱਪ ਕਰਕੇ ਸਰਦਾ ਜੈ ,ਕਿ ਲੈਣਾ ਬੋਲ ਕੇ
ਬੰਦ ਅੱਖਾਂ ਨੂੰ ਜੈ ਦਿਖੇ ਤੂੰ, ਮੈਂ ਕੀ ਲੈਣਾ ਖੋਲ ਕੇ

2) ਮੁਹੱਬਤ ਦਾ ਸ਼ੌਂਕ ਨਾ ਰੱਖੀਂ ਸਜਣਾ
ਇਸ ਨਾਲ ਸਾਹ ਆਉਂਦਾ ਨਹੀਂ ਤੇ ਜਾਨ ਜਾਂਦੀ ਨਹੀਂ

3) ਦਿੱਲ ਦੇ ਮਰੀਜ਼ hospital ਤੋਂ ਜਿਆਦਾ online ਮਿਲਦੇ ਨੇ


❤️✌🏻

1)Happy Diwali everyoneਦੀਏ ਜਲਾਓ ਦਿਲ ਨਹੀਂ2) ਚੰਗੀ ਤਰ੍ਹਾ ਯਾਦ ਨੇ ਮੇਰੇ ਗੁਨਾਹ ਮੈਨੂੰਇਕ ਤਾਂ ਮੋਹੱਬਤ ਕਰ ਲਈ,ਦੂਜਾ ਤੇਰੇ ਨਾਲ ਕਰ ਲਈ,ਤੀਜ...
04/11/2021

1)Happy Diwali everyone
ਦੀਏ ਜਲਾਓ ਦਿਲ ਨਹੀਂ

2) ਚੰਗੀ ਤਰ੍ਹਾ ਯਾਦ ਨੇ ਮੇਰੇ ਗੁਨਾਹ ਮੈਨੂੰ
ਇਕ ਤਾਂ ਮੋਹੱਬਤ ਕਰ ਲਈ,
ਦੂਜਾ ਤੇਰੇ ਨਾਲ ਕਰ ਲਈ,
ਤੀਜਾ ਬੇਹਿਸਾਬ ਕਰ ਲਈ।

1)ਮੁਕੰਮਲ ਤਾਂ ਸਿਰਫ਼ ਕਹਾਣੀਆਂ ਹੁੰਦੀਆਮੋਹੱਬਤ ਤਾਂ ਅਧੂਰੀ ਰਹਿ ਜਾਂਦੀ ਏ2) ਮਜ਼ਬੂਰੀ ਦੇ ਮਾਰੇ,ਪਿਆਰ ਚ ਹਾਰੇਕਦੇ ਕਦੇ ਹੀ ਖੁਸ਼ ਹੁੰਦੇ ਨੇ3) ਏਕ...
27/10/2021

1)ਮੁਕੰਮਲ ਤਾਂ ਸਿਰਫ਼ ਕਹਾਣੀਆਂ ਹੁੰਦੀਆ
ਮੋਹੱਬਤ ਤਾਂ ਅਧੂਰੀ ਰਹਿ ਜਾਂਦੀ ਏ

2) ਮਜ਼ਬੂਰੀ ਦੇ ਮਾਰੇ,ਪਿਆਰ ਚ ਹਾਰੇ
ਕਦੇ ਕਦੇ ਹੀ ਖੁਸ਼ ਹੁੰਦੇ ਨੇ

3) ਏਕ ਅਜੀਬ ਸੀ ਕੈਫ਼ੀਅਤ ਹੈ ਉਸਕੇ ਬਗੈਰ, ਰਹਿ ਬੀ ਰਹੇਂ ਹੈਂ ਓਰ ਰਹਾ ਬੀ ਨਹੀਂ ਜਾਤਾ

4) ਉਦਾਸੀਆਂ ਗਵਾਹ ਹੈਂ
ਯੇਹ ਲੜਕਾ ਪਿਆਰ ਮੇਂ ਤਬਾਹ ਹੈ

5) ਜ਼ਿਕਰ ਸੇ ਨਹੀਂ ਸਿਰਫ਼ ਫ਼ਿਕਰ ਸੇ ਪਤਾ ਲਗਤਾ ਹੈ ਕਿ ਇਸ ਦੁਨੀਆਂ ਮੇਂ ਕੌਣ ਅਪਣਾ ਹੈ

26/10/2021

💓

27/07/2021
24/07/2021

👍🏻👍🏻👍🏻👍🏻

24/07/2021

⚠️⚠️⚠️

Address

Kabul Shah Khuban
Fazilka

Website

Alerts

Be the first to know and let us send you an email when official_warval_ posts news and promotions. Your email address will not be used for any other purpose, and you can unsubscribe at any time.

Share