05/05/2026
ਮੇਰੇ ਬਹੁਤ ਵੱਡੇ ਵੀਰ ਪ੍ਰਕਾਸ਼ ਸਿੰਘ ਵੜਵਾਲ ਜੀ ਨੂੰ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਇ ਦਾ ਨਗਰ ਕੌਂਸਲ ਸਕਰੀਨਿਕ ਕਮੇਟੀ ਦਾ ਬੋਰਡ ਮੈਂਬਰ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ।
ਧੰਨਵਾਦ ਸਹਿਤ।
ਜਤਿੰਦਰ ਸਿੰਘ ਸਰਾਰੀ
ਨਿੱਜੀ ਸਕੱਤਰ ਪ੍ਰਕਾਸ਼ ਸਿੰਘ ਵੜਵਾਲ
ਚੈਅਰਮੈਨ ਰਾਇ ਸਿੱਖ ਭਲਾਈ ਬੋਰਡ ਪੰਜਾਬ।