Manjit Studio Gidderbaha-Manjit Peori

Manjit Studio Gidderbaha-Manjit Peori Photo shooting Editing and mixing

13/02/2026
05/02/2026

ਹਰਿ ਦੁਸਰੀ ਲਾਂਵ....

08/05/2025

ਸਾਲੀ ਇੱਕ ਗੱਲ ਸਮਝ ਨਹੀਂ ਆਈ ਕਿ ਸਾਡੇ ਸੈਨਿਕਾਂ ਨੇ ਬਿਗਾਨੇ ਮੁਲਕ ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਗੜ੍ਹ ਵਿੱਚ ਓਹਨਾ ਦੇ ਘਰ ਲੱਭ ਕੇ ਓਹਨਾ ਨੂੰ ਬੰਬ ਸੁੱਟ ਕੇ ਤਬਾਹ ਕਰਤਾ ਅਤੇ ਸਾਰੇ ਅੱਤਵਾਦੀ ਮਾਰ ਵੀ ਦਿੱਤੇ,
ਪਰ ਜਿਹੜੇ ਓਹਨਾਂ ਦੇ ਚਾਰ ਅੱਤਵਾਦੀ ਸਾਡੇ ਦੇਸ ਦੀ ਸਰਹੱਦ ਅੰਦਰ ਦਾਖ਼ਲ ਹੋ ਕੇ ਵੀਹ ਲੋਕਾਂ ਨੂੰ ਮਾਰ ਕੇ ਵਾਪਿਸ ਸਖ਼ਤ ਪਹਿਰੇ ਹੇਠ ਸਰਹੱਦ ਤੋਂ ਪਾਰ ਹੋ ਕੇ ਆਪਣੇ ਦੇਸ਼ ਵਾਪਸ ਚਲੇ ਗਏ, ਪਰ ਸਾਡੇ ਦੇਸ਼ ਵਿੱਚ ਸਾਡੀ ਹੀ ਖੁਫ਼ੀਆ ਏਜੰਸੀ ਨੂੰ ਉਹ ਚਾਰ ਬੰਦੇ ਕਿਉਂ ਨਹੀਂ ਦਿਖਾਈ ਦਿੱਤੇ?✍️

ਸਾਡਾ ਪੁਰਾਤਨ ਵਿਰਸਾ ਵਿਆਹਾਂ ਵਿੱਚ ਦਿਖਾਉਣ ਦਾ ਯਤਨ
15/01/2024

ਸਾਡਾ ਪੁਰਾਤਨ ਵਿਰਸਾ ਵਿਆਹਾਂ ਵਿੱਚ ਦਿਖਾਉਣ ਦਾ ਯਤਨ

Address

Link Road Near Easy Day Shopping Mall
Gidderbaha
152101

Website

Alerts

Be the first to know and let us send you an email when Manjit Studio Gidderbaha-Manjit Peori posts news and promotions. Your email address will not be used for any other purpose, and you can unsubscribe at any time.

Share

Category