Hargun Tv

Hargun Tv CONTACT US FOR ANY LIVE EVENT

03/06/2026

ਕੀ ਜਾਦੂ ਟੂਣੇ ਤੰਤਰ ਮੰਤਰ ਸੱਚੀ ਹੁੰਦੇ।।

03/06/2026

ਸਾਡੀ ਸੁਣਵਾਈ ਕੋਣ ਕਰੂ।।ਕਲਮ ਤੋਂ ਬਿਨਾਂ

02/06/2026

ਸਰਬੱਤ ਦੇ ਭਲੇ ਲਈ 22ਵਾਂ ਮਹਾਨ ਕੀਰਤਨ ਦਰਬਾਰ ਪਿੰਡ ਸਲਾਹਪੁਰ ਨੇੜੇ ਕਾਦੀਆ ਜ਼ਿਲ੍ਹਾ ਗੁਰਦਾਸਪੁਰ

02/06/2026

ਜਦੋਂ ਰੱਬ ਪਰਖ ਕਰਦਾ।।

02/06/2026

ਮਿੱਟੀ ਨੂੰ ਮੱਥੇ ਟੇਕਣੇ ਬੰਦ ਕਰੋ।।

01/06/2026

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਰਨ।।

01/06/2026

ਅੰਮ੍ਰਿਤ ਛਕਣਾ ਕਿਉਂ ਜ਼ਰੂਰੀ।।

31/05/2026

ਜਦੋਂ ਇਕ ਗ੍ਰੰਥੀ ਨੇ ਰੱਬ ਨੂੰ ਬਾਣੀ ਸੁਣਾਈ।।

 # # ਪ੍ਰੇਰਣਾਤਮਕ ਪੈਂਤੀ * **ੳ** — ਉੱਠ ਸਵੇਰੇ ਜਾਗ * **ਅ** — ਆਲਸ ਦੀ ਨੀਂਦ ਤਿਆਗ * **ੲ** — ਇਸਨਾਨ ਕਰ ਪਿਆਰੇ * **ਸ** — ਸਾਫ਼ ਦੰਦ ਕਰ ...
31/05/2026

# # ਪ੍ਰੇਰਣਾਤਮਕ ਪੈਂਤੀ
* **ੳ** — ਉੱਠ ਸਵੇਰੇ ਜਾਗ
* **ਅ** — ਆਲਸ ਦੀ ਨੀਂਦ ਤਿਆਗ
* **ੲ** — ਇਸਨਾਨ ਕਰ ਪਿਆਰੇ
* **ਸ** — ਸਾਫ਼ ਦੰਦ ਕਰ ਸਾਰੇ
* **ਹ** — ਹੱਥਾਂ ਵਿੱਚ ਗੁਟਕਾ ਸਾਹਿਬ ਲੈ ਕੇ
* **ਕ** — ਕਰ ਲੈ ਪਾਠ ਤੂੰ ਬਹਿ ਕੇ
* **ਖ** — ਖੁਸ਼ੀ ਖੁਸ਼ੀ ਪੜ੍ਹ ਬਾਣੀ
* **ਗ** — ਗਿਆਨਵਾਨ ਹੋ ਪ੍ਰਾਣੀ
* **ਘ** — ਘਰ ਵਿੱਚ ਹੀ ਨਾ ਬਹਿ ਜੀ
* **ਙ** — ਵਾਂਗ ਨਾ ਖਾਲੀ ਰਹਿ ਜੀ
* **ਚ** — ਚੱਲ ਤੂੰ ਗੁਰਦੁਆਰੇ
* **ਛ** — ਛੱਡ ਦੇ ਅਉਗੁਣ ਸਾਰੇ
* **ਜ** — ਜਗਤ ਗੁਰੂ ਨੂੰ ਵੇਖ
* **ਝ** — ਝੁਕ ਕੇ ਮੱਥਾ ਟੇਕ
* **ਞ** — ਞਾਣੀ ਵਾਣ ਪਿਆਰਾ
* **ਟ** — ਟੁੱਟੀ ਗੰਢਣਹਾਰਾ
* **ਠ** — ਠੋਕਰ ਤੂੰ ਨਾ ਖਾਵੀਂ
* **ਡ** — ਡੋਲ ਕਿਧਰੇ ਨਾ ਜਾਵੀਂ
* **ਢ** — ਢੱਕਦਾ ਪੜਦੇ ਤੇਰੇ
* **ਣ** — ਣਾਣੀ ਚਾਰ ਚੁਫੇਰੇ
* **ਤ** — ਤਿਆਗ ਤੂੰ ਮੇਰੀ ਮੇਰੀ
* **ਥ** — ਥੋੜ੍ਹ੍ਹੀ ਜ਼ਿੰਦਗੀ ਤੇਰੀ
* **ਦ** — ਦਿਲ ਨਾ ਕਦੇ ਦੁਖਾਵੀਂ
* **ਧ** — ਧਿਆਨ ਨਾਮ ਵਿੱਚ ਲਾਵੀਂ
* **ਨ** — ਨਿੰਦਿਆ ਚੁਗਲੀ ਛੱਡ ਦੇ
* **ਪ** — ਪਾਪ ਦਿਲੋਂ ਤੂੰ ਕੱਢ ਦੇ
* **ਫ** — ਫੇਰ ਨੀ ਏਥੇ ਆਉਣਾ
* **ਬ** — ਬਾਦ ਚ ਪਊ ਪਛਤਾਉਣਾ
* **ਭ** — ਭਲਾ ਸਰਬੱਤ ਦਾ ਲੋਚੀਂ
* **ਮ** — ਮਾੜਾ ਕਦੇ ਨਾ ਸੋਚੀਂ
* **ਯ** — ਯਾਦ ਮੌਤ ਤੂੰ ਰੱਖੀਂ
* **ਰ** — ਰੱਬ ਵਸਾ ਲੈ ਅੱਖੀਂ
* **ਲ** — ਲੱਗ ਗੁਰਾਂ ਦੇ ਲੜ ਤੂੰ
* **ਵ** — ਵਿੱਦਿਆ ਰੋਜ਼-ਰੋਜ਼ ਪੜ੍ਹ ਤੂੰ
* **ੜ** — ੜਾੜ ਨਾ ਰੱਖੀਂ ਕੋਈ, ਸਭ ਦੇ ਅੰਦਰ ਮਾਲਕ ਸੋਈ

31/05/2026

ਜੇ ਬਾਣੀ ਨਾ ਰਹੀ ਤੇ ਕੱਖ ਨਹੀਂ ਰਹਿਣਾ।।

Address

Gurdaspur

Telephone

+918528756005

Website

Alerts

Be the first to know and let us send you an email when Hargun Tv posts news and promotions. Your email address will not be used for any other purpose, and you can unsubscribe at any time.

Contact The Business

Send a message to Hargun Tv:

Share