Missin S.W.S

Missin S.W.S Shoshal sarvis

23/10/2022

ਵੀਰ ਜੀ ਜੇ ਹੈਲਪ ਨਹੀਂ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੋ
Sukhdev singh
PNB. 6380000100039769
Ifsc. PUNB0638000

08/10/2022

ਪਿੱਛਲੇ ਦਿਨੀ (ਮਿਸ਼ਨ ਸੋਸ਼ਲ ਵੈਲਫੇਅਰ ਸੋਸਾਇਟੀ ਗੰਡੀਵਿੰਡ ਰਜਿ : ਪੰਜਾਬ ) ਵੱਲੋਂ ਪਿੰਡ marhana ਤੋਂ ਇੱਕ ਗਰੀਬ ਲੋੜਵੰਦ ਦੇ ਮਦਦ ਲਈ ਇੱਕ ਵੀਡੀਓ ਪਾਈ ਗਈ ਸੀ ਬਹੁਤ ਸਾਰੇ ਦਾਨੀ ਸੱਜਣਾ ਨੇ ਮਦਦ ਕੀਤੀ ਜਿਸ ਦੇ ਚੱਲਦੇ ਵੀਰ ਦਾ ਮਕਾਨ ਸ਼ੁਰੂ ਕੀਤਾ ਗਿਆ ਹੈ ਹੁਣ ਮਕਾਨ ਲੈਂਟਰ ਤੇ ਪਹੁੰਚ ਗਿਆ ਹੈ ਦਾਨੀ ਸੱਜਣ ਨੂੰ ਬੇਨਤੀ ਹੈ ਕਿ ਵੱਧ ਤੋ ਵੱਧ ਸਹਿਯੋਗ ਦੇਣ ਜੀ Contact 9876030258
BANK : PUNJAB GRAMIN BANK
A/C:84351700040395
IFSC:PUNBOPGB003

10/08/2022

ਵੀਰ ਜੀ ਵੀਡੀਓ ਨੂੰ ਆਖਿਰ ਤੱਕ ਜਰੂਰ ਦੇਖਿਆ ਜੇ ਦੋ ਮਸੂਮ ਜਿਹੀਆਂ ਬੱਚੀਆਂ ਦੀ ਜਿੰਦਗੀ ਦਾ ਸਵਾਲ ਏ ਇਹ ਨਾ ਬੱਚੀਆਂ ਦੀ ਮਾਂ ਇਹਨਾ ਨੂੰ ਛੱਡ ਕੇ ਕਿਤੇ ਚਲੀ ਗਈ ਹੈ ਇਹ ਅਪਣੇ ਬੀਮਾਰ ਬਾਪ ਨਾਲ ਰਹਿ ਰਹੀਆਂ ਹਨ ਘਰ ਵਿੱਚ flassh Bathroom ਦੀ ਸੁਵਿਦਾ ਵੀ ਨਹੀਂ ਹੈ ਵੀਰ ਜੀ 100 ਜਾਂ 500 ਰੁਪੈ ਨਾਲ ਤੁਸੀਂ ਗਰੀਬ ਨਹੀਂ ਹੋ ਜਾਣਾ ਪਰ ਇਹਨਾਂ ਬੱਚੀਆਂ ਦੇ ਰਹਿਣ ਲਈ ਕਮਰੇ ਦੀ ਛੱਤ ਜਰੂਰ ਪੈ ਜਾਵੇਗੀ ਜੇ ਕੁੱਜ ਨਹੀਂ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ

WAHEGURU  ji mehar karan Sabte
29/03/2022

WAHEGURU ji mehar karan Sabte

Address

Harike

Telephone

+919914059700

Website

Alerts

Be the first to know and let us send you an email when Missin S.W.S posts news and promotions. Your email address will not be used for any other purpose, and you can unsubscribe at any time.

Share

Category