Maan Creation

Maan Creation Contact information, map and directions, contact form, opening hours, services, ratings, photos, videos and announcements from Maan Creation, Photography Videography, Kapurthala.

ਚੰਗੀ ਗੱਲ ਕਿ ਮਹਿਲਾ ਕਮਿਸ਼ਨ ਨੇ ਬੰਦੇ (ਲਹਿੰਬਰ) ਦੀ ਗੱਲ ਨੂੰ ਵੀ ਵਿਚਾਰਿਆ ਨਹੀਂ ਤਾਂ ਆਮ ਤੌਰ ਤੇ ਬੰਦੇ ਨੂੰ ਸੁਣਿਆ ਹੀ ਨਹੀਂ ਜਾਂਦਾ ਜਾਂ ਫਿਰ ...
07/06/2021

ਚੰਗੀ ਗੱਲ ਕਿ ਮਹਿਲਾ ਕਮਿਸ਼ਨ ਨੇ ਬੰਦੇ (ਲਹਿੰਬਰ) ਦੀ ਗੱਲ ਨੂੰ ਵੀ ਵਿਚਾਰਿਆ ਨਹੀਂ ਤਾਂ ਆਮ ਤੌਰ ਤੇ ਬੰਦੇ ਨੂੰ ਸੁਣਿਆ ਹੀ ਨਹੀਂ ਜਾਂਦਾ ਜਾਂ ਫਿਰ ਉਸ ਨੂੰ ਹੀ ਝੁਕਣ ਲਈ ਮਜਬੂਰ ਕੀਤਾ ਜਾਂਦਾ ਹੈ... ਤੁਸੀਂ ਚੰਗੀ ਅਤੇ ਸਾਫ਼ ਨੀਅਤ ਨਾਲ ਇਸ ਕੇਸ ਨੂੰ ਹੱਲ ਕੀਤਾ ਹੈ ਜੀ, ਜਿਸ ਲਈ ਤੁਸੀਂ ਵਧਾਈ ਦੇ ਪਾਤਰ ਹੋ, ਇਸ ਨਾਲ ਕਈ ਜ਼ਿੰਦਗੀਆਂ ਬਰਬਾਦ ਹੋਣੋਂ ਬਚ ਗਈਆਂ...
ਮੀਡੀਆ ਨੇ ਤਾਂ ਕੋਈ ਕਸਰ ਨੀ ਛੱਡੀ ਸੀ....
ਚਲੋ ਵਧੀਆ ਹੋਇਆ ਹੱਸਦਾ ਵੱਸਦਾ ਘਰ ਉਜੜਨ ਤੋਂ ਬਚ ਗਿਆ...🙏🙏

01/06/2021
 #ਦੁਨੀਆਂ_ਦਾ_ਸਭ_ਤੋਂ_ਵੱਡਾ_ਹੋਟਲ ਇਹ ਹੈ ਦੁਨੀਆਂ ਦਾ ਸਭ ਤੋਂ ਵੱਡਾ ਹੋਟਲ ਅਰਬਜ਼ ਕੁਦਈ  , ਇਸ ਵਿੱਚ 10,000 ਕਮਰੇ ਹਨ ਤੇ 70 ਰੈਸਟੋਰੈਂਟ , ਇਸ ਤ...
24/05/2021

#ਦੁਨੀਆਂ_ਦਾ_ਸਭ_ਤੋਂ_ਵੱਡਾ_ਹੋਟਲ
ਇਹ ਹੈ ਦੁਨੀਆਂ ਦਾ ਸਭ ਤੋਂ ਵੱਡਾ ਹੋਟਲ ਅਰਬਜ਼ ਕੁਦਈ , ਇਸ ਵਿੱਚ 10,000 ਕਮਰੇ ਹਨ ਤੇ 70 ਰੈਸਟੋਰੈਂਟ , ਇਸ ਤੋਂ ਇਲਾਵਾ ਹੈਲੀਕਾਪਰ ਤੋਂ ਆਉਣ ਜਾਣ ਲਈ 4 ਹੈਲੀਪੈਡ ਞੀ ਬਣਾਏ ਗਏ ਹਨ , 233 ਅਰਬ ਰੁਪਏ ਨਾਲ ਤਿਆਰ ਹੋਏ ਇਸ ਹੋਟਲ ਵਿੱਚ 12 ਟਾਵਰ ਹਨ ਜਿਹਨਾਂ ਵਿੱਚ ਸਭ ਤੋਂ ਉੱਚਾ ਟਾਵਰ 45 ਮੰਜ਼ਿਲਾਂ ਤੇ ਸਭ ਤੋਂ ਛੋਟਾ ਟਾਵਰ 30 ਮੰਜ਼ਿਲਾਂ ਦਾ ਹੈ , 10 ਟਾਵਰਾਂ ਵਿੱਚ 4 ਸਟਾਰ ਤੇ 2 ਟਾਵਰਾਂ ਵਿੱਚ 5 ਸਟਾਰ ਹੋਟਲ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ, ਇਹਨਾਂ ਵਿੱਚੋਂ 5 ਟਾਵਰ ਸਾਊਦੀ ਅਰਬ ਦੀ ਰੋਇਲ ਫੈਮਿਲੀ ਲਈ ਰਿਜ਼ਰਵ ਹਨ , ਇਸਨੂੰ ਲੰਦਨ ਦੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ |

19/05/2021

Video nu vad tu vad share krna g

15/05/2021

Amazing Street Artist - Taipei, Taiwan.......😊😊😲😲

10/05/2021

Wow so very nice video.......

💐🙏🏻ਸ਼ੇਅਰ share 🙏🏻 ਬਹੁਤ ਬਹੁਤ ਬਹੁਤ ਹੀ ਜਰੂਰੀ ਬੇਨਤੀ ਹੈ ।      ਏਹ ਬੇਨਤੀ 5G ਇੰਟਰਨੈੱਟ ਪ੍ਰਤੀ ਹੈ ਜੀ                               ...
30/04/2021

💐🙏🏻ਸ਼ੇਅਰ share 🙏🏻 ਬਹੁਤ ਬਹੁਤ ਬਹੁਤ ਹੀ ਜਰੂਰੀ ਬੇਨਤੀ ਹੈ ।
ਏਹ ਬੇਨਤੀ 5G ਇੰਟਰਨੈੱਟ ਪ੍ਰਤੀ ਹੈ ਜੀ ,,, ਧਿਆਨ ਦੇਣਾ ਜੀ ਅੱਜ ਦੇ ਸਮੇਂ ਜਿਸ ਮਨੁੱਖੀ ਸਮੱਸਿਆ ਦਿੱਕਤ ਨੂੰ ਕਰੋਨਾ ਨਾਮ ਦਿੱਤਾ ਜਾਂਦਾ ਹੈ ਦੁਵਾਰਾ ਕਰੋਨਾ ਆ ਗਿਆ ਦਰਾਸਲ ਏਹ ਹੈ 5G ਇੰਟਰਨੈੱਟ ਟੈਸਟਿੰਗ ਦੀ ਵਜ੍ਹਾ ਨਾਲ ਮੁਸ਼ਕਲ ਪ੍ਪਤ ਹੋ ਰਹੀ ਹੈ
ਜਿਵੇਂ
1, ਔਕਸੀਜਨ ਦੀ ਕਮੀ ਰੈਡੀਏਸਨ ਨਿਟ
ਦੀਆਂ ਖਤਰਨਾਕ ਕਿਰਨਾਂ ਹਵਾ ਵਿੱਚ ਮਿਲ ਚੁਕੀਆਂ ਹਨ ਸਾਹ ਲੈਣ ਚ ਦਿੱਕਤ ਆ ਰਹੀ ਹੈ ਬਹੁਤੇ ਪੰਛੀ ਵੀ ਮਰ ਚੁੱਕੇ ਹਨ
2, ਨੱਕ ਵਿਚ ਹਰੇਕ ਮਨੁੱਖ ਦੇ ਪਤਲੀ ਜਿਹੀ ਪੇਪੜੀ ਜਹੀ ਜਮ ਜਾਂਦੀ ਹੈ ਨੱਕ ਵਿੱਚੋਂ ਖੂਨ ਆ ਰਿਹਾ ਹੈ ਬਹੁਤੇਆ ਦੇ
3, ਗਲਾ ਸੁੱਕ ਜਾਦਾ ਖੁਸਕ ਗਲਾ ਰਹਿੰਦਾ ਹੈ
4, ਕੋਈ ਵੀ ਚੀਜ਼ ਨੂੰ ਹਥ ਲਾਦੇ ਹਾਂ ਤਾਂ ਹਲਕਾ ਜਿਹਾ ਕਰੰਟ ਮਹਿਸੂਸ ਹੋ ਰਿਹਾ ਹੈ
5 ਮਨ ਚਿੜਚਿੜਾ ਜਿਹਾ ਰਹਿੰਦਾ ਹੈ
ਸੋ ਏ ਹੈ ਬੀਰੋ 5G ਇੰਟਰਨੈੱਟ ਦੀਆਂ ਹਾਨੀਕਾਰਕ ਘਾਤਕ ਹੈ ਜੇਕਰ ਤੁਸੀਂ ਪਹਿਲਾਂ ਵਰਗਾ ਵਾਤਾਵਰਨ ਏਹੋ ਜੇਹੀ ਤਾਂ ਇਸ 5G ਦਾ ਵੱਧ ਤੋਂ ਵੱਧ ਵਿਰੋਧ ਕਰੋ ਏਹ ਪੋਸਟ ਅਗੇ ਤੋਂ ਅਗੇ ਸ਼ਿਆਰ ਕਰੋ ਤਾਂ ਕਿ ਇਸ ਚੰਗੇ ਕੰਮ ਚ ਤੁਹਾਡਾ ਯੋਗਦਾਨ ਪੈ ਸਕੇ।

30/04/2021

Gym Lover 💪😊💪

26/04/2021

ਏ ਮਾਤਾ ਨੀ ਹੱਟਦੀ ਅੱਤ ਕਰਾਉਂਣ ਤੋਂ🤣🤣🤣✨✨😂😅😂😅😂

24/04/2021

ਅੱਜ ਇਨ੍ਹਾਂ ਨੂੰ ਸਵੇਰ ਦਾ ਕੋਈ ਨਹੀਂ ਮਿਲਿਆ ਆਪਸ ਵਿੱਚ ਹੀ ਪਰੈਕਟਿਸ ਕਰਨ ਲੱਗ ਪਏ ਪੁਲਿਸ ਵਾਲੇ।

24/04/2021

ਗੱਲ ਕੀ ਹੁੰਦੀ ਅੱਗੇ ਜਾਂਦੀ ਜਾਂਦੀ ਕੀ ਬਣ ਜਾਂਦੀ ਵਿਖੋ ਉਦਹਾਰਣ। ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰਨਾ।

Address

Kapurthala
144601

Website

Alerts

Be the first to know and let us send you an email when Maan Creation posts news and promotions. Your email address will not be used for any other purpose, and you can unsubscribe at any time.

Share