L&D Photography Studio

L&D Photography Studio ll STILLS ll FOLIOS ll EDITING ll COVER PAGES ll
Contact: +918699356596

20/11/2014

ਹੱਕ ਆਪਣਾ ਪਛਾਣ ਕੋਈ ਪਰੋਸ ਕੇ ਨੀ ਦਿੰਦਾ, ਏਸ ਜਹਾਨ ਵਿਚੋਂ ਹੱਕ ਸਾਰੇ ਲੈਣੇ ਪੈਂਦੇ ਨੇ ll

ਤਨਹਾਈਆਂ ਦੀ ਧੁੱਪ 'ਚ ਹਸਰਤਾਂ ਦੇ ਫੁੱਲ ਕੁਮਲਾ ਗਏ,ਜੁਦਾਈਆਂ ਦੇ ਦਰਦ ਹੌਲੀ ਹੌਲੀ ਰੂਹ 'ਚ ਸਮਾ ਗਏ ll :/In Pic: Marcy Boy SatishRecreated...
14/11/2014

ਤਨਹਾਈਆਂ ਦੀ ਧੁੱਪ 'ਚ ਹਸਰਤਾਂ ਦੇ ਫੁੱਲ ਕੁਮਲਾ ਗਏ,

ਜੁਦਾਈਆਂ ਦੇ ਦਰਦ ਹੌਲੀ ਹੌਲੀ ਰੂਹ 'ਚ ਸਮਾ ਗਏ ll :/

In Pic: Marcy Boy Satish

Recreated At: L&D Photography Studio

04/08/2014

ਮਾਣ ਇੱਜਤ ਸਾਂਝਾ :) ਬੇਜਤੀ ਆਪੋ ਆਪਣੀ :P ;)

24/06/2014

ਆਉਂਦੀਆਂ ਨੀ ਲੋਟ ਬੀਬਾ ਆਕੜਾਂ ਜੇ ਤੇਰੀਆਂ, ਉੱਤੇ Senty ਹੋਰ ਵੀ ਬਥੇਰੀਆ ll >:( ;)

ਖੁਸ਼ੀ ਤਾ ਰੱਬਾ ਤੇਰੇ ਦਿੱਤੇ ਨਾਲ ਹੀ ਹੁੰਦੀ ਏ, ਆਪ ਮੰਗਿਆ ਜੋ ਅਸੀਂ ਓਹਨੇ ਦੁਖ ਹੀ ਦਿੱਤੇ ਨੇ ll
23/06/2014

ਖੁਸ਼ੀ ਤਾ ਰੱਬਾ ਤੇਰੇ ਦਿੱਤੇ ਨਾਲ ਹੀ ਹੁੰਦੀ ਏ, ਆਪ ਮੰਗਿਆ ਜੋ ਅਸੀਂ ਓਹਨੇ ਦੁਖ ਹੀ ਦਿੱਤੇ ਨੇ ll

ਦੁਨੀਆ ਦੇ ਵਿੱਚ ਰੱਖ ਫਰੀਦਾ ਕੁਝ ਐਸਾ ਬਹਿਣ-ਖਲੋਣ,ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ ll
05/06/2014

ਦੁਨੀਆ ਦੇ ਵਿੱਚ ਰੱਖ ਫਰੀਦਾ ਕੁਝ ਐਸਾ ਬਹਿਣ-ਖਲੋਣ,

ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ ll

Gurpreet Singh
02/06/2014

Gurpreet Singh

13/04/2014

Must Read It....

San 1699 di Vaisakhi nu Guru Gobind Sahib Ji Ne Ikk Sabha Bulayi te Sabh Sikh Sangat ikathi Hoi, Guru Sahib Ji Tambu Vicho Nangi Shamshir lai ke bahr aaye diwan vich halchal ho rahi si te chupp vart gyi Guru sahib ne kadkadi hoi awaaz vich sikha to ikk sir di mang kiti Te keha saadi Talwar nu ikk sir di lorh hai koi hai jo de skda hai ta diwaan vicho bhagdad mach gyi Koi Kehan Lagga Ki Guru Karodh vich Aa Gya hai koi keh reha si ki Gujri Da Laal Ajj Peo Di Pagg Nu Laaj Lawega Saari Sangat Vicho Bhai Daya Raam Ji Uthe te Guru Sahib kol Chale gye guru ji Unha nu Tambu Vich lai gye te Khoon Nal Rangi Hoi Kirpaan bahr Lai Aaye Guru Sahib ne Ikk Hor Sir di Mang Kiti ta Bhai Himmat Rai Ji Ne Apna Sir ditta guru Sahib usnu vi Tambu vich lai gye Guru sahib ne tisre vaar sir di mang kiti ta bhai Mohkam Daas Ji Ne Apna Sir Guru Sahib nu De Ditta Sabah Vicho Kyia Da Bhajjna Jaari Si Guru Sahib ne Chauthi Vaar Sir Di Mang Kiti ta Bhai Dharam Chand Ji Ne Apna Sir De Ditta Akhir vich Guru Sahib ne Jado Sir Di Mang Kiti ta Bhai Sahib Chand ji Uthke Guru Sahib Ji Kol Chale Gye te Apna Sir De Ditta Guru sahib ji Panj Pyarea nu Singh Sajake Sabh De Samne Lai Aaye Sabh nu Eh Dekhke Bahut Hairani Hoi Guru Sahib ji Ne Tyar Hoe Amrit De Vaate Vicho Panja Pyareya nu Amrit Shakaya te Us Uprant Unha Paaso Aap Amrit Shakeya Guru Sahib Ne Sabh Nu Singh Naam Ditta te Aurat Varg Nu Kaur Da Darja ditta Singh=Sher Kaur=Sherni Es Lyi bhai Sabh Apne naam piche Singh te Kaur Jarur Lagaya Kro Ji

Hoi Galti Bhull Chukk Di Maafi Krni ji

Baisaakhi diya sab nu bahut bahut mubaarkaan g

24/03/2014

ਪੱਗ ਬੰਨੀ ਟੋਹਰ ਨਾਲ ਮੇਰੀ ਬਹੁਤ ਹੀ ਸ਼ਾਨ ਵਧਾਂਉਂਦੀ ਆ,

ਭਾਰੀ ਭੀੜ ਵਿਚ ਖੜੇ ਦੀ ਵਖਰੀ Look ਦਿਖਾਉਂਦੀ ਆ ll

ਅੱਜ ਦੇ ਦਿਨ ਭਾਰਤ ਦੀ ਅਜਾਦੀ ਦੇ ਹੀਰੋ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੁੰ ਫਾਂਸੀ ਦਿੱਤੀ ਗਈ ਸੀ l ਆਉ, ਅੱਜ ਸਰਦਾਰ ਭਗਤ ਸਿੰਘ ਹੋਰਾਂ ...
23/03/2014

ਅੱਜ ਦੇ ਦਿਨ ਭਾਰਤ ਦੀ ਅਜਾਦੀ ਦੇ ਹੀਰੋ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੁੰ ਫਾਂਸੀ ਦਿੱਤੀ ਗਈ ਸੀ l ਆਉ, ਅੱਜ ਸਰਦਾਰ ਭਗਤ ਸਿੰਘ ਹੋਰਾਂ ਨੁੰ ਸ਼ਰਧਾਂ ਦੇ ਫੁੱਲ ਭੇਟ ਕਰੀਏ ਤੇ ਉਹਨਾਂ ਦੀ ਸੁਪਨਿਆਂ ਦੇ ਭਾਰਤ ਸਿਰਜਣ ਦਾ ਸੰਕਲਪ ਕਰੀਏ...

A Big Salute To The Real Heroes

22/03/2014

ਕਹਿੰਦੀ ਤੈਨੂੰ ਇੰਨਾਂ ਪਿਆਰ ਕਰਦੀ ਹਾਂ ਕਿ ਤੇਰੇ ਲਈ ਜਾਨ ਵੀ ਕੁਰਬਾਨ ਕਰ ਸਕਦੀ ਹਾਂ,
ਓਦਾਂ Miss Call ਵੀ Red Button ਤੇ ਹੱਥ ਰੱਖ ਕੇ ਮਾਰਦੀ ਆ ਕਿ ਕਿਤੇ ਚੱਕ ਹੀ ਨਾ ਲਵੇ... :P ;)

Address

Kapurthala
144620

Opening Hours

Monday 8am - 10pm
Tuesday 8am - 10pm
Wednesday 8am - 10pm
Thursday 8am - 10pm
Friday 8am - 10pm
Saturday 8am - 10pm
Sunday 8am - 10pm

Telephone

+918699356596

Website

Alerts

Be the first to know and let us send you an email when L&D Photography Studio posts news and promotions. Your email address will not be used for any other purpose, and you can unsubscribe at any time.

Contact The Business

Send a message to L&D Photography Studio:

Share

Category