23/04/2026
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਹੀ ਜਰੂਰਤਮੰਦ ਫੈਮਲੀ ਅੱਜ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਜਿੰਨੀ ਵੀ ਮਦਦ ਹੋ ਸਕਦੀ ਹੈ ਹਜ਼ਾਰ 500 ਜੋ ਤੁਹਾਡੀ ਸ਼ਰਧਾ ਆ ਜਰੂਰ ਸੇਵਾ ਕਰੋ ਜੀ ਫੋਨ ਕਰਕੇ ਇਹਨਾਂ ਨਾਲ ਗੱਲਬਾਤ ਕਰੋ ਗੁਰੂ ਰਾਮਦਾਸ ਮਹਾਰਾਜ ਤੁਹਾਡੀ ਬਰਕਤਾਂ ਕਮਾਈਆਂ ਨੂੰ ਲਾਵੇ।।