Jita Sidhu PB 03

Jita Sidhu PB 03 news reporter

26/05/2025
ਜਰੂਰੀ ਬੇਨਤੀ ਬਿੰਦਰ ਸਿੰਘ ਸਨ ਆਫ ਪਰਮਜੀਤ ਸਿੰਘ ਆ ਡੋਲੂ ਚੋਰੀ ਹੋ ਗਿਆ ਗੁਰਦੁਆਰਾ ਸਾਹਿਬ ਆਏ ਸੀ ਉੱਥੋਂ ਚੋਰੀ ਹੋ ਗਿਆ ਇਹ ਡੋਲੂ ਇਨਾ ਕੁ ਜਰੂਰੀ ...
26/05/2025

ਜਰੂਰੀ ਬੇਨਤੀ ਬਿੰਦਰ ਸਿੰਘ ਸਨ ਆਫ ਪਰਮਜੀਤ ਸਿੰਘ ਆ ਡੋਲੂ ਚੋਰੀ ਹੋ ਗਿਆ ਗੁਰਦੁਆਰਾ ਸਾਹਿਬ ਆਏ ਸੀ ਉੱਥੋਂ ਚੋਰੀ ਹੋ ਗਿਆ ਇਹ ਡੋਲੂ ਇਨਾ ਕੁ ਜਰੂਰੀ ਹ ਹਰ ਪ੍ਰੋਗਰਾਮ ਤੇ ਦੁੱਧ ਪਹੁੰਚਾਉਣ ਲਈ ਵਰਤਿਆ ਜਾਂਦਾ ਸੀ। ਕਿਰਪਾ ਕਰਕੇ ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਜੇ ਕਿਸੇ ਨੂੰ ਪਤਾ ਇਹਨਾਂ ਦੇ ਡੋਲੂ ਦਾ ਤਾਂ ਕਿਰਪਾ ਕਰਕੇ ਇਹਨਾਂ ਦੇ ਨੰਬਰ ਤੇ ਸੰਪਰਕ ਕਰ ਲਓ ਉਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਊ ਤੇ ਨਾਮ ਵਜੋਂ 500 ਰੁਪਏ ਦਿੱਤਾ ਜਾਊਗਾ। ਸਾਰਾ ਪਰਿਵਾਰ ਬਹੁਤ ਸਦਮੇ ਚ ਆ ਕਿਰਪਾ ਕਰਕੇ ਪੋਸਟ ਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਇਹਨਾਂ ਦਾ ਡੋਲੂ ਮਿਲ ਸਕੇ। ਡੋਲੂ ਦੀ ਨਿਸ਼ਾਨੀ ਇਥੇ ਹਰਾ ਰੰਗ ਲੱਗਿਆ ਹੋਇਆ ਹੈ

Winner my team
25/05/2025

Winner my team

27/06/2023

I've received 1,000 reactions to my posts in the past 30 days. Thanks for your support. 🙏🤗🎉

24/06/2023

Don't like my post plz unfollowed my page thaks âll friends

23/06/2023

ਮੌਸਮ ਰਡਾਰ ਤੇ ਆਪ ਸਭ ਦਾ ਸਵਾਗਤ ਹੈ, ਵਾਤਾਵਰਨ ਚ ਵਧੀ ਨਮੀਂ ਕਾਰਨ ਗਰਮੀ ਚਰਮ ਸੀਮਾ ਤੇ ਹੈ ਖੇਤਾਂ ਚ ਬਿਜਲੀ ਦੀ ਸਪਲਾਈ ਬਹੁਤੇ ਇਲਾਕਿਆਂ ਵਿਚ ਬਿਲਕੁਲ ਵਧੀਆ ਮਿਲ ਰਹੀ ਹੈ, ਘਰਾਂ ਵਿੱਚ ਸਪਲਾਈ ਦੇ ਕੱਟ ਜਾਰੀ ਹਨ ਪਰ ਬਹੁਤ ਜਲਦ ਰਾਹਤ ਦੀ ਉਮੀਦ ਹੈ
R@ ਬੰਗਾਲ ਦੀ ਖਾੜੀ ਵਿਚ ਤਕੜਾ ਲੋ ਪਰੈਸ਼ਰ ਅੱਜ ਸ਼ਾਮ ਵੇਲੇ ਬਣ ਚੁੱਕਾ ਹੈ ਇਹ ਮਾਨਸੂਨ ਦੀ ਅੱਗੇ ਵਧਣ ਚ ਜ਼ਬਰਦਸਤ ਮੱਦਦ ਕਰੇਗਾ ਵਧੀਆ ਬੈਕਅਪ ਕਾਰਨ ਮਾਨਸੂਨ 10-20% ਘੱਟ ਸਮੇਂ ਚ ਦੂਰੀ ਤੈਅ ਕਰੇਗਾ, ਮਾਨਸੂਨ ਇਸ ਸਮੇਂ ਉੜੀਸਾ ਲੰਘ ਕੇ ਮੱਧ ਪ੍ਰਦੇਸ਼, ਮਹਾਂਰਾਸ਼ਟਰ, ਪੱਛਮੀ ਬੰਗਾਲ ਇਲਾਕਿਆਂ ਚ ਜਲ ਥਲ ਕਰ ਰਿਹਾ ਹੈ, ਰਸ਼ੀਆ ਵੈਦਰ ਅਨੁਸਾਰ ਇਹੀ ਸਪੀਡ ਰਹੀ ਤਾਂ ਇਹ ਬਹੁਤ ਜਲਦ ਪੰਜਾਬ, ਹਰਿਆਣਾ ਚ ਦਸਤਕ ਦੇਵੇਗਾ,ਪ੍ਰੀ ਮਾਨਸੂਨ ਬੱਦਲਾਂ ਦਾ ਹਿਮਾਚਲ, ਉਤਰਾਖੰਡ ਚ ਬਣਨਾ ਜਾਰੀ ਹੈ ਇਸ ਕਾਰਨ ਆਉਣ ਵਾਲੇ 24 ਘੰਟਿਆਂ ਵਿਚ ਚੰਡੀਗੜ੍ਹ, ਮੋਹਾਲੀ,ਰੋਪੜ ਅਤੇ ਨਾਲ ਲਗਦੇ ਇਲਾਕਿਆਂ ਵਿਚ ਕਾਫੀ ਥਾਂਵਾਂ ਤੇ ਬਾਰਿਸ਼ ਦੇ ਛੜ੍ਹਾਕੇ ਲੱਗਣਗੇ,ਪਰ ਜ਼ਿਆਦਾਤਰ ਇਲਾਕਿਆਂ ਚ ਕਾਰਵਾਈ ਕਲ ਸ਼ਾਮ ਤੋਂ ਐਤਵਾਰ ਤੜਕੇ ਹੋਵੇਗੀ,ਕਲ ਬਹੁਤਿਆਂ ਇਲਾਕਿਆਂ ਵਿਚ ਬੱਦਲਵਾਈ ਤੇ ਹੁੰਮਸ ਜਾਰੀ ਰਹੇਗੀ, ਬੱਦਲਾਂ ਕਾਰਨ ਤਾਪਮਾਨ ਚ ਥੋੜੀ ਕਮੀ ਆਵੇਗੀ,ਰਾਤ ਦਾ ਔਸਤ ਤਾਪਮਾਨ ਵਧਕੇ 32,ਦਿਨ ਦਾ ਘਟਕੇ 39 ਰਹੇਗਾ, ਹਵਾ ਦੱਖਣ ਪੂਰਬ ਤੋਂ ਚੱਲੇਗੀ, ਮਾਨਸੂਨ ਦੀ ਐਕਸਿਸ ਰੇਖਾ ਬਾਰੇ ਲਗਾਤਾਰ ਅਪਡੇਟ ਕਰਾਂਗੇ
👉 ADV ਤਿਆਰ ਮੂੰਗੀ ਤੇ ਮਾਂਹ ਦੀ ਫਸਲ ਜਲਦ ਸਾਂਭਣ ਦਾ ਯਤਨ ਕਰੋ,ਜੇਕਰ ਮੱਕੀ ਪੂਰੀ ਸੁੱਕ ਚੁੱਕੀ ਹੈ ਪਨੀਰੀ ਤਿਆਰ ਹੈ ਤਾਂ ਫਸਲ ਕਟਵਾਉ ਤੇ ਸਾਂਭੋ,ਪਰ ਜੇਕਰ ਫਸਲ ਥੋੜੀ ਹਰੀ ਹੈ ਤਾਂ ਰੁਕੋ ਮੱਕੀ ਨੂੰ ਬਾਰਿਸ਼ ਦਾ ਕੋਈ ਖਾਸ ਖ਼ਤਰਾ ਨਹੀਂ ਹੁੰਦਾ, ਗੁਰੂ ਸਾਹਿਬ ਸਭ ਦਾ ਭਲਾ ਕਰਨ

Shout out to my newest followers! Excited to have you onboard!Parminder Singh, Sukhdarshansingh Mann, Sukhmander Singh, ...
21/06/2023

Shout out to my newest followers! Excited to have you onboard!

Parminder Singh, Sukhdarshansingh Mann, Sukhmander Singh, Seeta Gill, Sandeep Singh Sandeep Singh, Vinod Choudhray

20/06/2023

ਬੈਂਗਣ ਦਾ ਭੜਥਾ

18/06/2023

My life best friend

Address

Maur Mandi

Website

Alerts

Be the first to know and let us send you an email when Jita Sidhu PB 03 posts news and promotions. Your email address will not be used for any other purpose, and you can unsubscribe at any time.

Share

Category