Vijay Pal Bilaspur Moga

Vijay Pal Bilaspur Moga Editing Centre Bilaspur

26/06/2026

ਆਹ ਦੇਖੋ ਪੰਜਾਬ ਪੁਲਿਸ ਦਾ ਹੌਲਦਾਰ ਆਪ ਨਸ਼ੇ ਚ ਧੁੱਤ ਗੱਡੀ ਚੋਂ ਤੇਲ ਕੱਢ ਰਿਹਾ ਸੀ #ਸੇਅਰ

ਪੰਜਾਬ ਚ ਪ੍ਰਵਾਸੀ ਔਰਤਾਂ ਧੜਾ ਧੜ ਬਣਵਾ ਰਹੀਆਂ ਹਨ ਆਧਾਰ ਕਾਰਡ ਤੇ ਵੋਟਰ ਕਾਰਡ ਤਾਂ ਜੋ ਸਰਕਾਰ ਵੱਲੋਂ ਚਲਾਈ ਗਈ 1 ਹਜ਼ਾਰ ਅਤੇ 1500 ਰੁਪਏ ਵਾਲੀ ...
26/06/2026

ਪੰਜਾਬ ਚ ਪ੍ਰਵਾਸੀ ਔਰਤਾਂ ਧੜਾ ਧੜ ਬਣਵਾ ਰਹੀਆਂ ਹਨ ਆਧਾਰ ਕਾਰਡ ਤੇ ਵੋਟਰ ਕਾਰਡ ਤਾਂ ਜੋ ਸਰਕਾਰ ਵੱਲੋਂ ਚਲਾਈ ਗਈ 1 ਹਜ਼ਾਰ ਅਤੇ 1500 ਰੁਪਏ ਵਾਲੀ ਸਕੀਮ ਦਾ ਲਾਭ ਲਿਆ ਜਾ ਸਕੇ। ਤੁਹਾਡੀ ਰਾਏ ਕੀ ਹੈ ਕੀ ਇਹ ਸਹੀ ਹੈ

26/06/2026

ਆਹ ਵੀਰ ਤਾਂ ਬਾਹਲ਼ਾ ਅੱਕਿਆ ਪਿਆ ਝਾੜੂ ਵਾਲਿਆਂ ਤੋਂ ਕਹਿੰਦਾ ਭਗਵੰਤ ਮਾਨ ਦੇ ਚੱਮਚੇ

ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਭਗਵੰਤ ਮਾਨ ਦੇ ਗੁਰੂ ਦੋਖੀ ਹੋਣ ਦੇ ਪੋਸਟਰ ਲੱਗੇ    #ਸ੍ਰੀਅਕਾਲਤਖਤਸਾਹਿਬਜੀ
26/06/2026

ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਭਗਵੰਤ ਮਾਨ ਦੇ ਗੁਰੂ ਦੋਖੀ ਹੋਣ ਦੇ ਪੋਸਟਰ ਲੱਗੇ #ਸ੍ਰੀਅਕਾਲਤਖਤਸਾਹਿਬਜੀ

26/06/2026

ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਵਾਏ ਗਏ ਬੋਰਡ ਪੁਲਿਸ ਵੱਲੋਂ ਚੁੱਕਿਆ ਗਿਆ ਅਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਕੀ ਅਜਿਹਾ ਕਰਨਾ ਸਹੀ ਹੈ #ਵਾਹਿਗੁਰੂਜੀ #ਸ੍ਰੀਅਕਾਲਤਖਤਸਾਹਿਬਜੀ

26/06/2026
26/06/2026

ਜਗਮਨ ਸਮਰਾ ਨੇ ਇੱਕ ਹੋਰ ਵੀਡੀਓ ਪਾਈ ਹੈ ਜਵਾਬ ਦਿੱਤਾ ਬਲਤੇਜ ਪੰਨੂੰ ਦੇ ਬਿਆਨ ਦਾ

ਰਾਜ ਨਹੀਂ ਸੇਵਾ ਦੇ ਨਾਮ ਤੋਂ ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਕੀਤੇ ਨਵੇਂ ਐਲਾਨ ਕੌਣ ਕੌਣ ਸਹਿਮਤ ਹੈ ਇਸ ਨਾਲ
26/06/2026

ਰਾਜ ਨਹੀਂ ਸੇਵਾ ਦੇ ਨਾਮ ਤੋਂ ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਕੀਤੇ ਨਵੇਂ ਐਲਾਨ ਕੌਣ ਕੌਣ ਸਹਿਮਤ ਹੈ ਇਸ ਨਾਲ

ਇੱਕ ਪਾਸੇ ਸਿੱਖਾਂ ਤੋਂ ਕਿਰਪਾਨਾ ਜਬਤ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਬੀਜੇਪੀ ਦੇ ਇੱਕ ਲੀਡਰ ਦੇ ਪੁੱਤਰ ਕੋਲੋਂ ਏਕੇ47 ,ਬੁਲੇਟ ਪਰੂਫ ਜੈਕਟ...
25/06/2026

ਇੱਕ ਪਾਸੇ ਸਿੱਖਾਂ ਤੋਂ ਕਿਰਪਾਨਾ ਜਬਤ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਬੀਜੇਪੀ ਦੇ ਇੱਕ ਲੀਡਰ ਦੇ ਪੁੱਤਰ ਕੋਲੋਂ ਏਕੇ47 ,ਬੁਲੇਟ ਪਰੂਫ ਜੈਕਟ ਅਤੇ 25 ਪਿਸਤੌਲ ਬਰਾਮਦ ਹੋਏ ਹਨ ਹੁਣ ਦੱਸੋ ਕਾਨੂੰਨ ਦੇ ਵਿੱਚ ਫਰਕ ਕਿੱਥੇ #

ਸ਼ੁਕਰ ਹੈ ਪ੍ਰਮਾਤਮਾ ਦਾ, ਮੈਂ ਸਮਾਂ ਰਹਿੰਦੇ ਗੁਰੂ ਦੋਖੀ ਪਾਰਟੀ ਤੋਂ ਦੂਰ ਹੋ ਗਿਆ ਜੋ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਨਦੇ ਹਨ, ਉਹ ਪੰਥ ਦੋਖੀ...
25/06/2026

ਸ਼ੁਕਰ ਹੈ ਪ੍ਰਮਾਤਮਾ ਦਾ, ਮੈਂ ਸਮਾਂ ਰਹਿੰਦੇ ਗੁਰੂ ਦੋਖੀ ਪਾਰਟੀ ਤੋਂ ਦੂਰ ਹੋ ਗਿਆ
ਜੋ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਨਦੇ ਹਨ, ਉਹ ਪੰਥ ਦੋਖੀ ਦਾ ਖਹਿੜਾ ਛੱਡਣ
ਰਾਘਵ ਚੱਢਾ, ਸੰਸਦ ਮੈਂਬਰ..

Address

Near Telephone Exchange
Moga
142039

Telephone

+917973928607

Website

Alerts

Be the first to know and let us send you an email when Vijay Pal Bilaspur Moga posts news and promotions. Your email address will not be used for any other purpose, and you can unsubscribe at any time.

Contact The Business

Send a message to Vijay Pal Bilaspur Moga:

Share

Category