Ramuwala Nawan

Ramuwala Nawan A community for all peoples of Ramuwala
Nawan,Moga (Punjab)INDIA. Share you words,photos here
Stay i

06/05/2014

ਜੇ ਵਿਕਣਾ ਹੀ ਸੀ ਤਾਂ ਦੱਸ ਦਿੰਦੀ
ਨੀ ਤੇਰੀ OLX. ਤੇ ADD. ਪਾ ਦਿੰਦੇ ..

02/05/2014

ਫੜ ਮਾਰਨੀ Te
ਪਿੱਠ Piche ਕੱਡਣੀ Bdi ਸੌਖੀ ਗਾਲ a
ਪਤਾ Lag ਜਾਂਦਾ ਜਦੋਂ Vaah
ਪੈਦਾਂ ਬਗਾਨੇ ਪੁੱਤਾਂ NaaL a "

29/04/2014

ਅੱਗ ਲਾਉਣਾ ਓਹ ਹਥਿਆਰ ਜੇ ਲੋੜ ਪੈਣ ਤੇ ਖੋਲਿਆ ਨਾ"

"ਕੀ ਕਰਨਾ ਓਹ ਫੁਕਰਾ ਯਾਰ ਜੋ ਮੋਕੇ ਤੇ ਬੋਲਿਆ ਨਾ"

27/04/2014

ਇੱਕ GaRMi ਦਾ ਮੌਸਮ ,
ਉੱਤੋ ਤੂੰ ਏ GaRaM ਕੂੜੇ !!
ਜੱtt ਨਰਮ SuBaH ਦਾ , ਖੁਰਜੂ KuLFi ਵਾਂਗ ਕੂੜੇ !!

17/04/2014

ਕਿੰਨੇ ਲਾਈਕ ਮਿਲੂਗੇ ਇਸ ਅਨਮੋਲ ਸ਼ਬਦ ਨੂੰ ??
" ਸਤਿਨਾਮ ਵਾਹਿਗੁਰੂ "

ਸਵੇਰ ਦਾ ਵੇਲਾ ਹੈ ਜੀ,°°Bolo ਸਾਰੇ°°ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ°°ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
24/03/2014

ਸਵੇਰ ਦਾ ਵੇਲਾ ਹੈ ਜੀ,
°
°
Bolo ਸਾਰੇ
°
°
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
°
°
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ

20/03/2014

ਜਿਹੜੀ ਜੀਭ ਚਾਕੂ ਦੀ ਤਰ੍ਹਾ ਤਿਖੀ ਹੁੰਦੀ ਹੈ__

ਉਹ ਬਿਨ੍ਹਾਂ ਖੂਨ ਵਹਾਏ ਕਤਲ ਕਰ ਦਿੰਦੀ ਹੈ__

31/12/2013

paAni ਹੋ ਗਏ ਡੂੰਗੇ

























ਆਪਾਂ ਨਹਾਉਣਾ ਹੀ ਛੱਡ ਦੇਣਾ...

30/12/2013

ਕੱਲ ਸਹੇਲੀ ਧੱਕੇ ਨਾਲ McDonald ਲੈ
ਗਈ
ਕਹਿੰਦੀ "ਜੀ, ਕੀ ਲ਼ਓਗੇ? "
Sare ਬੌਂਦਲ ਗੇ
ਜਦ ਮੈਂ ਕਿਹਾ ,
4 ਗੁੜ ਵਾਲੇ ਪਰੌਂਠੇ ਨਾਲ 2 ਮੂਧੇ ਕੱਪਾਂ ਚ'
ਚਾਹ
ਲਿਆ ਜਲਦੀ .......

29/12/2013

ਜਿਹਨੇ 1 ਕਹਿਣੇ ਤੇ ਮੇਰੀ ਹਰ ਇੱਕ ਰੀਝ
ਪੁਗਾਈ ਆ......
ਰੱਬ ਨੇ 'DADDY' ਵੀ ਬਾਹਲੀ ਅੱਤ ਚੀਜ
ਬਣਾਈ ਆ .,,

I LOVE U MYYY DADDDDDDD

Address

Ramuwala Nawan
Moga
142040

Website

Alerts

Be the first to know and let us send you an email when Ramuwala Nawan posts news and promotions. Your email address will not be used for any other purpose, and you can unsubscribe at any time.

Share