New Day 5911

New Day 5911 all video

24/05/2026
22/05/2026

ਲੋਕ ਗਰਮੀ ਦੇ ਵਿਚ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੁੰਦਿਆਂ ਹੀ ਮਨਾਲੀ ਹਿਮਾਚਲ ਪ੍ਰਦੇਸ਼ ਘੁੱਮਣ ਜਾਂਦੇ ਹਨ ਉਹ ਵੀ ਪੈਸੇ ਖ਼ਰਚ ਕੇ ਘੁੰਮਣ ਨਹੀਂ ਕੁੱਟ ਖਾਣ ਜਾਂਦੇ ਹਰ ਸਾਲ ਵੀਡੀਓ ਵਾਇਰਲ ਹੁੰਦੀਆਂ ਕਿ ਮੇਨੂੰ ਕੁੱਟ ਦਿੱਤਾ ਮੇਰੀ ਘਰ ਵਾਲੀ ਕੁੱਟ ਦਿੱਤੀ ਪਰ ਫਿਰ ਵੀ ਨਹੀਂ ਹੱਟਦੇ ਦੇਸ਼ ਵਿਚ ਹੋਰ ਕੋਈ ਸਥਾਨ ਨਹੀਂ ਹੈ ਜਿਹੜਾ ਪੈਸੇ ਦੇਕੇ ਕੁੱਟ ਖਾਣ ਜਾਂਦੇ ਜੇ ਕੁੱਟ ਪੈਂਦੀ ਫਿਰ ਵੀਡੀਓ ਪਾਉਂਦੇ ਕੀ ਫਾਇਦਾ ਰਹਿੰਦਾ ਖੂਦਾ ਜਲੂਸ ਸੋਸਲ ਮੀਡੀਆ ਤੇ ਕੱਢਵਾ ਲੈਂਦੇ ਜੇਕਰ ਇਹੀ ਪੈਸਾ ਕਿਸੇ ਲੋੜਵੰਦ ਪਰਿਵਾਰ ਜਾ ਕਿਸੇ ਗਰੀਬ ਉਪਰ ਖਰਚ ਕਰ ਦੇਵੋ ਤਾਂ ਉਹ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਨਾਲੇ ਇੱਜ਼ਤ ਵੱਧੇਗੀ ਨਾ ਕਿ ਘਟੇਗੀ ਪਰ ਕਹਾਵਤ ਹੈ ਕਿ ਮੱਛੀ ਪੱਥਰ ਚੱਟ ਕੇ ਮੁੱੜਦੀ ਜਾਓ ਹੋਰ ਜਾਓ ਤੁੱਮਕੋ ਮੁਬਾਰਕਾਂ ਪੈਸੇ ਕੇ ਜੂਤੇ ਗਰੀਬ ਕੋ ਮੁਬਾਰਕ ਦੋ ਵੱਖਤ ਕੀ ਇੱਜਤ ਕੀ ਰੋਟੀ 🙏

ਦੇਸ਼ ਵਿੱਚ ਚੱਲ ਰਹੀ ਕੋਕਰੋ ਜਨਤਾ ਪਾਰਟੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਲੀਜ਼ ਕਮੈਂਟ ਵਿੱਚ ਰਾਇ ਦਿਓ ਔਰ ਆਪਣਾ ਕਮੈਂਟ ਕਰਕੇ ਸਾਨੂੰ ਦੱਸੋ ਵੀ ...
21/05/2026

ਦੇਸ਼ ਵਿੱਚ ਚੱਲ ਰਹੀ ਕੋਕਰੋ ਜਨਤਾ ਪਾਰਟੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਲੀਜ਼ ਕਮੈਂਟ ਵਿੱਚ ਰਾਇ ਦਿਓ ਔਰ ਆਪਣਾ ਕਮੈਂਟ ਕਰਕੇ ਸਾਨੂੰ ਦੱਸੋ ਵੀ ਇਹ ਕੋਕਰੇਜ ਜਨਤਾ ਪਾਰਟੀ ਦੇਸ਼ ਵਿੱਚ ਕਿੰਨਾ ਟਾਈਮ ਚੱਲੇਗੀ ਜਾਂ ਪੰਜ ਚਾਰ ਦਿਨਾਂ ਵਿੱਚ ਹੀ ਚੁੱਪ ਕਰਕੇ ਬੈਠ ਜਾਵੇਗੀ

04/05/2026

ਬਾਰਿਸ਼ ਕਿੱਥੇ ਕਿੱਥੇ ਹੋ ਰਹੀ ਹੈ ਕਮੇਂਟ ਵਿੱਚ ਦੱਸੋ ਜੀ

04/05/2026

ਹਨੇਰੀ ਕਿੱਥੇ ਕਿੱਥੇ ਆ ਰਹੀ ਹੈ ਜੀ ਕਮੇਂਟ ਵਿੱਚ ਦੱਸੋ

19/04/2026

Hero Destini 110 CC AUTOS MALOUT ROAD MUKTASR 9914904760🛵🛵🛵🛵🛵🛵

18/04/2026

HERO NEW 110CC ONLY AUTOS ROAD MUKTASR 9914904760 ਘੱਟ ਡੌਨ ਪੈਮੇਂਟ ਆਸਾਨ ਕਿਸਤਾ🔥👍🏠💥😍

17/04/2026

ਸ਼੍ਰੀ ਮੁਕਤਸਰ ਸਾਹਿਬ ਦੇ #ਜਲਾਲਾਬਾਦ ਰੋਡ ਦੇ ਹਲਾਤ 😢

🙏🙏
17/04/2026

🙏🙏

Address

Muktsar

Telephone

+919814302898

Website

Alerts

Be the first to know and let us send you an email when New Day 5911 posts news and promotions. Your email address will not be used for any other purpose, and you can unsubscribe at any time.

Contact The Business

Send a message to New Day 5911:

Share

Category