Mr JaC

Mr JaC Contact information, map and directions, contact form, opening hours, services, ratings, photos, videos and announcements from Mr JaC, Photographer, Nihal singh wala, Nihal Singhwala.

18/08/2014
17/08/2014
ਸੋਚਾ ਮੇਰੀਆ ਨੇ ਜਦ ਪਾੳਣਾ ਦਿੱਲ ਤੇਰੇ ਨੂੰ ਘੇਰਾ_, ਲੱਖ ਵਾਰ ਸੱਦੇ ਭਾਵੇ ਨਹੀ ਪਾਉਣਾ ਮੁੜ ਫੇਰਾ_, ਤੂੰ ਤੱਕ ਤੱਕ ਰਾਹਾ ਨੂੰ ਅੱਖਾ ਮਲ - ਮਲ ਰੋਣ...
18/05/2014

ਸੋਚਾ ਮੇਰੀਆ ਨੇ ਜਦ ਪਾੳਣਾ ਦਿੱਲ ਤੇਰੇ ਨੂੰ ਘੇਰਾ_, ਲੱਖ ਵਾਰ ਸੱਦੇ ਭਾਵੇ ਨਹੀ ਪਾਉਣਾ ਮੁੜ ਫੇਰਾ_, ਤੂੰ ਤੱਕ ਤੱਕ ਰਾਹਾ ਨੂੰ ਅੱਖਾ ਮਲ - ਮਲ ਰੋਣਾ_, ਪਰ ਅਫਸੋਸ ਮੇਰਾ ਪਰਛਾਵਾ ਵੀ ਨੀ ਤੇਨੂੰ ਨਜ਼ਰ ਆੳਣਾ_!!

Admin....

ਸਾਨੂੰ ਸੱਚਾ ਪਿਆਰ ਮਿਲੇਸਾਡੀ ਇੰਨੀ ਕਿਸਮਤ ਕਿੱਥੇ, ਸਾਡੀ ਕੋਈ ਫਿਕਰ ਕਰੇਸਾਡੀ ਇੰਨੀ ਕਿਸਮਤ ਕਿੱਥੇ,, ਜਿਹਨੂੰ ਅਸੀਂ ਪਿਆਰ ਕੀਤਾ ਰੱਬ ਮੰਨ ਕੇ,,ਉਹ...
17/05/2014

ਸਾਨੂੰ ਸੱਚਾ ਪਿਆਰ ਮਿਲੇ
ਸਾਡੀ ਇੰਨੀ ਕਿਸਮਤ ਕਿੱਥੇ, ਸਾਡੀ ਕੋਈ ਫਿਕਰ ਕਰੇ
ਸਾਡੀ ਇੰਨੀ ਕਿਸਮਤ ਕਿੱਥੇ,, ਜਿਹਨੂੰ ਅਸੀਂ ਪਿਆਰ ਕੀਤਾ ਰੱਬ ਮੰਨ ਕੇ,,
ਉਹ ਸਾਨੂੰ ਕਹਿ ਗਏ ਤੂੰ ਕਿੱਥੇ ਤੇ ਅਸੀਂ ਕਿੱਥੇ

Admin_SaM....!!

ਪਾਉਦੇ ਹਾਂ ਕੁੜਤੇ-ਪਜਾਮੇ ਸ਼ੋਂਕ ਨੀ ਲੀਰਾਂ ਦਾ,ਅਸੀਂ ਜੱਗ ਤੋਂ ਨੀ ਡਰਦੇ ਸਾਨੂੰ ਸਾਥ ਆ ਵੀਰਾਂ ਦਾ,ਰੱਖਦੇ ਰਫਲ ਦੁਨਾਲੀਆਂ ਗਿਆ ਜਮਾਨਾ ਤੀਰਾਂ ਦਾ,ਅ...
17/05/2014

ਪਾਉਦੇ ਹਾਂ ਕੁੜਤੇ-ਪਜਾਮੇ ਸ਼ੋਂਕ ਨੀ ਲੀਰਾਂ ਦਾ,
ਅਸੀਂ ਜੱਗ ਤੋਂ ਨੀ ਡਰਦੇ ਸਾਨੂੰ ਸਾਥ ਆ ਵੀਰਾਂ ਦਾ,
ਰੱਖਦੇ ਰਫਲ ਦੁਨਾਲੀਆਂ ਗਿਆ ਜਮਾਨਾ ਤੀਰਾਂ ਦਾ,
ਅਸੀਂ ਰਾਝੇ ਨੀ ਬਣਨਾ ਸਾਨੂੰ ਘਾਟਾ ਨੀ ਹੀਰਾਂ ਦਾ....

ਤੇਰੇਆਂ ਖਿਆਲਾਂ ਵਿਚ ਪੱਕਾ ਡੇਰਾ ਲਾਉਣਾ ਏ,, ਉਂਝ ਭਾਵੇਂ ਦੁਨੀਆਂ ਤੇ ਮੁੜ ਕੇਨਹੀ ਆਉਣਾ ਏ..ਪਰ ਨੈਣਾਂ ਵਿਚੋਂ ਸਦਾ, ਹੰਝੂ ਬਣ ਵਗੇਂਗੀ, ਅੱਖੋਂ ਹੋ...
17/05/2014

ਤੇਰੇਆਂ ਖਿਆਲਾਂ ਵਿਚ ਪੱਕਾ ਡੇਰਾ ਲਾਉਣਾ ਏ,, ਉਂਝ ਭਾਵੇਂ ਦੁਨੀਆਂ ਤੇ ਮੁੜ ਕੇ
ਨਹੀ ਆਉਣਾ ਏ..
ਪਰ ਨੈਣਾਂ ਵਿਚੋਂ ਸਦਾ, ਹੰਝੂ ਬਣ ਵਗੇਂਗੀ, ਅੱਖੋਂ ਹੋ ਜੂੰ ਓਹਲੇ, ਪਰ ਦਿਲੋਂ ਕਿਵੇਂ
ਕੱਢੇਂਗੀ......

......!!

My New look....!!
16/05/2014

My New look....!!

Hahaha😄😄😄😄
16/05/2014

Hahaha😄😄😄😄

Address

Nihal Singh Wala
Nihal Singhwala
142055

Website

Alerts

Be the first to know and let us send you an email when Mr JaC posts news and promotions. Your email address will not be used for any other purpose, and you can unsubscribe at any time.

Share

Category