ਪਠਾਨਕੋਟ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੰਜਾਬ

  • Home
  • India
  • Pathankot
  • ਪਠਾਨਕੋਟ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੰਜਾਬ

ਪਠਾਨਕੋਟ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੰਜਾਬ This page is about death cases of pspcl punjab during the period of 2004 to 2010,who didn't get job because of corrupt management. gaurav

07/06/2026
15/05/2026

ਮਹਿੰਗਾਈ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਨੂੰ ਪਰਖਕਾਲ ਸਮੇਂ (ਪ੍ਰੋਵੀਜ਼ਨ ਪੀਰੀਅਡ) ਵਿੱਚ ਪੂਰੀ ਤਨਖਾਹ ਦੇਣੀ ਚਾਹੀਦੀ ਹੈ ਕਿਉਂਕਿ ਮਹਿੰਗਾਈ ਸਭ ਤੇ ਹੀ ਲਾਗੂ ਹੁੰਦੀ ਹੈ ਨਾ ਕੀ ਪੱਕੇ ਮੁਲਾਜ਼ਮਾਂ ਤੇ ਕਿਉਂਕਿ ਸਿਰਫ ਇਹੀ ਰੋਜ਼ਗਾਰ ਹੈ ਇੱਕ ਨੌਕਰੀ ਇਸ ਤੋਂ ਹੀ ਸਾਡਾ ਘਰ ਚਲਦਾ ਹੈ

ਕੁਝ ਪੁਰਾਣੀਆਂ ਯਾਦਾਂ ਕਿਸ ਕਿਸ ਨੇ ਆਪਣੇ ਬਾਪੂ ਨੂੰ ਸਾਈਕਲ ਤੇ ਡਿਊਟੀ ਜਾਂਦੇ ਦੇਖਿਆ ਹੈ
12/04/2026

ਕੁਝ ਪੁਰਾਣੀਆਂ ਯਾਦਾਂ ਕਿਸ ਕਿਸ ਨੇ ਆਪਣੇ ਬਾਪੂ ਨੂੰ ਸਾਈਕਲ ਤੇ ਡਿਊਟੀ ਜਾਂਦੇ ਦੇਖਿਆ ਹੈ

10/04/2026

ਮੁਲਾਜ਼ਮਾ ਦੀ ਬੁਲੰਦ ਆਵਾਜ਼ ਵਿੱਚ ਮੈਸੇਜ ਆਮ ਆਦਮੀ ਸਰਕਾਰ ਅਤੇ ਪੀ۔ਐਸ۔ਪੀ۔ਸੀ۔ਐਲ ਦੀ ਮੈਨੇਜਮੈਂਟ ਨੂੰ ਜੇ ਕਿਸੇ ਮ੍ਰਿਤਕ ਪਰਿਵਾਰ ਨੂੰ 12% ਇੰਟਰਸਟ ਨਾਲ ਪੈਸਾ ਦਿੱਤਾ ਹੈ ਮਤਲਬ ਕਿ ਜਿਸ ਬੰਦੇ ਨੇ 20 ਸਾਲਾਂ ਬਾਅਦ ਸਲੇਸ਼ੀਅਮ ਰਕਮ ਲਈ ਹੈ ਕੀ ਉਸ ਨੂੰ ਬਿਜਲੀ ਮੈਨੇਜਮੈਂਟ ਨੇ 12% ਇੰਟਰਸਟ ਨਾਲ ਪੈਸੇ ਦਿੱਤੇ ਸੀ ਜੋ ਅੱਜ ਪਰਿਵਾਰਾਂ ਕੋ 12% ਇੰਟਰਸਟ ਨਾਲ ਪੈਸੇ ਮੰਗੇ ਜਾ ਰਹੇ ਹਨ ਗੱਲਾਂ ਸਭ ਸਹੀ ਨੇ ਪਰ ਮੈਨੇਜਮੈਂਟ ਤੇ ਸਰਕਾਰ ਸਮਝਣਾ ਨਹੀਂ ਚਾਹੁੰਦੀ ਉਸ ਵਕਤ ਵੀ ਨੌਕਰੀ ਮੰਗੀ ਸੀ ਤੇ ਹੁਣ ਵੀ ਨੌਕਰੀ ਲਈ ਹੈ ਫਿਰ 12% ਇੰਟਰਸਟ ਕਿਸ ਗੱਲ ਦਾ ਮੁਲਾਜ਼ਮ ਏਕਤਾ ਜਿੰਦਾਬਾਦ

10/04/2026

ਮੁਲਾਜ਼ਮਾ ਦੀ ਬੁਲੰਦ ਆਵਾਜ਼ ਵਿੱਚ ਮੈਸੇਜ ਆਮ ਆਦਮੀ ਸਰਕਾਰ ਅਤੇ ਪੀ۔ਐਸ۔ਪੀ۔ਸੀ۔ਐਲ ਦੀ ਮੈਨੇਜਮੈਂਟ ਨੂੰ ਜੇ ਕਿਸੇ ਮ੍ਰਿਤਕ ਪਰਿਵਾਰ ਨੂੰ 12% ਇੰਟਰਸਟ ਨਾਲ ਪੈਸਾ ਦਿੱਤਾ ਹੈ ਮਤਲਬ ਕਿ ਜਿਸ ਬੰਦੇ ਨੇ 20 ਸਾਲਾਂ ਬਾਅਦ ਸਲੇਸ਼ੀਅਮ ਰਕਮ ਲਈ ਹੈ ਕੀ ਉਸ ਨੂੰ ਬਿਜਲੀ ਮੈਨੇਜਮੈਂਟ ਨੇ 12% ਇੰਟਰਸਟ ਨਾਲ ਪੈਸੇ ਦਿੱਤੇ ਸੀ ਜੋ ਅੱਜ ਪਰਿਵਾਰਾਂ ਕੋ 12% ਇੰਟਰਸਟ ਨਾਲ ਪੈਸੇ ਮੰਗੇ ਜਾ ਰਹੇ ਹਨ ਗੱਲਾਂ ਸਭ ਸਹੀ ਨੇ ਪਰ ਮੈਨੇਜਮੈਂਟ ਤੇ ਸਰਕਾਰ ਸਮਝਣਾ ਨਹੀਂ ਚਾਹੁੰਦੀ

ਪੀ ਐਸ ਪੀਸੀ ਐਲ (ਬਿਜਲੀ ਬੋਰਡ )  ਦੀਆਂ ਸਾਰੀਆਂ ਜਥੇਬੰਦੀਆਂ ਅੱਗੇ ਹੱਥ ਬੰਨ ਕੇ ਬੇਨਤੀ ਹੈ ਜੋ ਸਰਕਾਰ ਅਤੇ ਮੈਨੀਜਮੈਂਟ  ਮ੍ਰਿਤਕਾਂ ਦੇ ਪਰਿਵਾਰਾਂ...
09/04/2026

ਪੀ ਐਸ ਪੀਸੀ ਐਲ (ਬਿਜਲੀ ਬੋਰਡ ) ਦੀਆਂ ਸਾਰੀਆਂ ਜਥੇਬੰਦੀਆਂ ਅੱਗੇ ਹੱਥ ਬੰਨ ਕੇ ਬੇਨਤੀ ਹੈ ਜੋ ਸਰਕਾਰ ਅਤੇ ਮੈਨੀਜਮੈਂਟ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਬੇਇਨਸਾਫੀ ਕਰ ਰਹੀ ਹੈ 12% ਵਿਆਜ ਲਗਾ ਕੇ ਇਹ ਗਲਤ ਫੈਸਲੇ ਤੇ ਤਾਨਾਸ਼ਾਹੀ ਧੱਕਾ ਜੋ ਕਰ ਰਹੇ ਨੇ ਜਾਂ ਸਾਡੇ ਹੋਰ ਮੁਲਾਜ਼ਮਾਂ ਦੀਆਂ ਮੰਗਾਂ 35400 ਅਤੇ ਪੁਰਾਣੀ ਪੈਨਸ਼ਨ 16% ਡੀਏ ਬਾਕੀ ਜੋ ਵੀ ਬੈਨਰ ਉੱਤੇ ਮੰਗਾ ਲਿਖੀਆਂ ਨੇ ਉਹ ਸਾਰੀਆਂ ਮੰਗਾਂ ਉੱਤੇ ਰਲ ਮਿਲ ਕੇ ਪਹਿਰਾ ਦਈਏ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਈਏ ਆਓ ਸਾਥੀਓ ਆਪਣੇ ਹੱਕ ਸੱਚ ਦੀ ਲੜਾਈ ਲਈ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਈਏ

ਮੁੱਖ ਮੰਤਰੀ ਸਾਹਿਬ ਇਹ ਪੋਸਟ ਦੀ ਸੱਚਾਈ ਵੀ ਦੱਸ ਦੋ ਤੁਸੀਂ ਤਰਸ  ਆਧਾਰ ਤੇ ਨੌਕਰੀਆਂ ਕਿੱਦਾਂ ਦਿੱਤੀਆਂ ਪੀ ਐਸ ਪੀਸੀ ਐਲ ਵਿੱਚ  1579  ਬੰਦੇ ਭਰਤ...
07/04/2026

ਮੁੱਖ ਮੰਤਰੀ ਸਾਹਿਬ ਇਹ ਪੋਸਟ ਦੀ ਸੱਚਾਈ ਵੀ ਦੱਸ ਦੋ ਤੁਸੀਂ ਤਰਸ ਆਧਾਰ ਤੇ ਨੌਕਰੀਆਂ ਕਿੱਦਾਂ ਦਿੱਤੀਆਂ ਪੀ ਐਸ ਪੀਸੀ ਐਲ ਵਿੱਚ 1579 ਬੰਦੇ ਭਰਤੀ ਹੋਏ ਤੁਹਾਡੇ ਬਿਜਲੀ ਮੰਤਰੀ ਹਰਭਜਨ ਸਿੰਘ ਈਡੀਓ ਨੇ ਕਈ ਮੀਟਿੰਗਾਂ ਦੇ ਬਾਵਜੂਦ ਵੀ ਸਾਡੀ ਪੋਲਸੀ ਦਾ ਕੋਈ ਹੱਲ ਨਹੀਂ ਕੀਤਾ 12% ਵਿਆਜ ਲਾ ਕੇ 30 ਤੋਂ 35 ਲੱਖ ਰੁਪਆ ਪਰ ਬੰਦਾ ਵਸੂਲ ਕੀਤਾ ਹੈ ਮਾਵਾਂ ਨੂੰ ਦਿੱਤੀਆਂ ਪੈਨਸ਼ਨਾਂ ਵਾਪਸ 12% ਵਿਆਜ ਨਾਲ ਵਾਪਸੀ ਲਈ ਹੈ ਨੌਕਰੀ ਬਦਲੇ ਲੱਖਾਂ ਰੁਪਿਆਂ ਬਣਾ ਦਿੱਤੇ ਹਨ ਤਰਸ ਆਧਾਰ ਦੀ ਨੌਕਰੀ ਤੇ ਲੱਖਾਂ ਰੁਪਇਆ ਵਸੂਲੀ ਕਰਦੇ ਫਿਰਦੇ ਹੋ ਇਹ ਕਿੱਦਾਂ ਦਾ ਤਰਸ ਕੀਤਾ ਹੈ ਤੁਹਾਡੀ ਸਰਕਾਰ ਤੇ ਮੁਰਦਿਆਂ ਦਾ ਮਾਸ ਖਾਣ ਵਾਲੀ ਗੱਲ ਬਿਲਕੁਲ ਤੁਹਾਡੇ ਤੇ ਢੁੱਕਦੀ ਹੈ

Address

Pathankot
145025

Website

Alerts

Be the first to know and let us send you an email when ਪਠਾਨਕੋਟ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੰਜਾਬ posts news and promotions. Your email address will not be used for any other purpose, and you can unsubscribe at any time.

Share

Category