TRUCK Driver INDIA

TRUCK Driver INDIA I love my punjab and I love � long drive

05/03/2026

ਵਾਹਿਗੁਰੂ ਮੇਹਰ ਕਰੀ ਸਾਰਿਆ ਤੇ

19/11/2025

ਪਿੰਡ ਜਨਸੂਆ ਤੋ ਸਾਡਾ ਡਰਾਇਵਰ ਵੀਰ ਕਸਮੀਰ ਜੋ ਕਿ ਗੀਤਕਾਰ ਹੈ ਜੇਕਰ ਗਾਣਾ ਵਧੀਆ ਲੱਗਿਆ ਤਾ ਸਾਰੇ ਵੀਰ ਸੇਅਰ ਕੁਮੈਟ ਵੱਧ ਤੋ ਵੱਧ ਕਰੋ ਧੰਨਵਾਦ |

17/11/2025

Hello 👋

05/10/2025

ਪੰਜਾਬ ਦੀ ਮੰਗ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਭਲੇ ਲਈ ਅੱਗੇ ਆਉਣ, ਕਿਸਾਨ ਮਜ਼ਦੂਰ ਜਥੇਬੰਦੀਆਂ ਪੰਜਾਬ ਦੇ ਭਲੇ ਲਈ ਇੱਕਮੁੱਠ ਹੋਣ ਸਮੇ ਦੀ ਲੋੜ ਹੈ ਪੰਜਾਬ ਵਿੱਚ ਪੋਸਤ ਦੀ ਖੇਤੀ ਸ਼ੁਰੂ ਕੀਤੀ ਜਾਵੇ ਕਿਸਾਨੀ ਤੇ ਜਵਾਨੀ ਬਚਾਉਣ ਲਈ ਸਾਰੇ ਇੱਕ ਮੰਚ ਤੇ ਆਉਣ

02/10/2025

ਕੀ ਤੁਸੀ ਸਹਿਮਤ ਹੋ ਪੰਜਾਬ ਵਿੱਚ ਪੋਸਤ ਡੋਡੇ ਦੀ ਖੇਤੀ ਸ਼ੁਰੂ ਕਰ ਪੰਜਾਬ ਦੇ ਲੋਕਾਂ ਨੂੰ ਮਾ,ਰੂ ਨ,ਸ਼ਿਆਂ ਤੋਂ ਬਚਾਉਣ ਲਈ ਇਹ ਟੀਮ ਪੂਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਮੁਹਿੰਮ ਚਲਾ ਰਹੀ ਹੈ ਪੰਜਾਬ ਵਾਸੀਆਂ ਨੂੰ ਇਹਨਾਂ ਦੀ ਹਰ ਤਰ੍ਹਾਂ ਦੀ ਮਦੱਦ ਕਰਨੀ ਚਾਹੀਦੀ ਹੈ ਜੇ ਸੱਚਮੁੱਚ ਪੰਜਾਬ ਦਾ ਭਲਾ ਚਾਹੁੰਦੇ ਹੋ।

29/08/2025

ਪੰਜਾਬ ਗੁਰਦਾਸ ਪੁਰ ਤੋ ਮੁਕੇਰੀਆ ਰੋਡ ਤੇ ਬਿਆਸ ਦਰਿਆ ਨੇ ਬੁਹਤ ਨੁਕਸਾਨ ਕੀਤਾ ਦਰਿਆ ਵਿੱਚ ਪਾਣੀ ਬੁਹਤ ਹੀ ਜਿਆਦਾ ਹੈ ਵਾਹਿਗੁਰੂ ਮੇਹਰ ਕਰੀ |

27/08/2025

ਰਾਜਸਥਾਨ ਦੋਸਾ ਖੂਬਸੂਰਤ ਮੋਸਮ , ਚਾਰੇ ਪਾਸੇ ਹਰਿਆਲੀ , ਬੱਦਲ ਪਹਾੜਾ ਤੋ ਨੀਚੇ ਆ ਗਏ |

26/08/2025

ਰਾਜਸਥਾਨ ਦਰਾ ਵਿੱਚ ਲੰਗਿਆ ਜਾਮ ਬੁਹਤ ਬੁਰਾ ਹਾਲ ਹੈ ਟਰੈਫਿਕ ਦਾ ਬਾਰਿਸ ਵੀ ਬੁਹਤ ਤੇਜ ਹੈ |

Address

Jansua
Rajpura
140401

Alerts

Be the first to know and let us send you an email when TRUCK Driver INDIA posts news and promotions. Your email address will not be used for any other purpose, and you can unsubscribe at any time.

Contact The Business

Send a message to TRUCK Driver INDIA:

Share

Category