Saad bande

Saad bande ਦਿਲਾਂ ਦੀਆ ਇਮਾਰਤਾਂ ਚ ਕਿਤੇ ਵੀ ਬੰਦਗੀ ਨਹੀਂ .. ਪੱਥਰਾਂ ਦੀਆਂ ਇਮਾਰਤਾਂ ਚ ਖੁਦਾ ਲੱਭਦੇ ਨੇ ਲੋਕ ...

🙏ਤੁਸੀ ਵੀ ਕਰ ਸਕਦੇ  ਚੈੱਕ 🙏🙏
21/09/2025

🙏ਤੁਸੀ ਵੀ ਕਰ ਸਕਦੇ ਚੈੱਕ 🙏🙏

19/09/2025

ਪ੍ਰਵਾਸੀਆਂ ਖਿਲਾਫ ਮੁਹਿੰਮ ਚਲਾਉਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਸਰਕਾਰ ਤੇ ਪ੍ਰਸ਼ਾਸਨ ਇਸ ਮੁਹਿੰਮ ਨੂੰ ਬਦਨਾਮ ਨਾ ਕਰ ਸਕੇ।

ਪ੍ਰਵਾਸੀ ਸ਼ਬਦ ਦਾ ਇਸਤੇਮਾਲ ਕੀਤਾ ਜਾਵੇ।

ਇਹ ਨਾਹਰੇ ਲਾਉ ਨਾਲੇ ਇੰਨਾਂ ਦਾ ਮਤਲਬ ਸਮਝੋ ਤੇ ਸਮਝਾਉ

ਪ੍ਰਵਾਸੀਆਂ ਦੇ ਹੱਕ ‘ਚ ਬਠਿਂਡੇ ਦਾ ਡੀਸੀ ਕਹਿ ਰਿਹਾ ਸੀ ਕਿ ਸੰਵਿਧਾਨ ਮੁਤਾਬਕ ਵੋਟਾਂ ਕੋਈ ਵੀ ਬਣਾ ਸਕਦਾ । ਡੀਸੀ ਨੂੰ ਕਹੋ ਕਿ ਉਹ ਆਵਦੀ ਵੋਟ ਹਿਮਾਚਲ ‘ਚ ਬਣਾ ਕੇ ਦਿਖਾਵੇ। ਉੱਥੇ ਸੰਵਿਧਾਨ ਨਹੀਂ ਲਾਗੂ ਹੁੰਦਾ ਤਾਂ ਪੰਜਾਬ ‘ਚ ਕਿਵੇਂ ਲਾਗੂ ਕਰਨਾ ਜ਼ਰੂਰੀ ਆ ? ਇਸ ਕਰਕੇ ਨਾਅਰਾ ਲਾਵੋ।

ਰੱਖੋ ਨਾ ਕੋਈ ਮਨ ਵਿੱਚ ਸ਼ੱਕ
ਪੰਜਾਬ ‘ਤੇ ਹੈ ਪੰਜਾਬੀਆਂ ਦਾ ਹੱਕ

ਬਹੁਤ ਸਾਰੇ ਲੋਕ ਇਸ ਮਸਲੇ ਨੂੰ ਸਿੱਖ ਹਿੰਦੂ ਦਾ ਮਸਲਾ ਬਣਾ ਕੇ ਪੇਸ਼ ਕਰਦੇ ਨੇ । ਜਦੋਂ ਕਿ ਪੰਜਾਬੀ ਹਿੰਦੂ ਵੀ ਪ੍ਰਵਾਸੀਆਂ ਤੋਂ ਉੱਨਾਂ ਹੀ ਤੰਗ ਹੈ। ਸੋ ਨਾਅਰਾ ਲਾਵੋ ।

ਫਿਰਕੂ ਕਹਿ ਕੇ ਨਾ ਲੱਦੋ ਗੱਲ
ਹੋ ਜਾਵੋ ਪੰਜਾਬ ਦੇ ਵੱਲ

ਸਾਡਾ ਵਿਰੋਧ ਕੋਈ ਘੁੱਗੂਆਂ ਦਾ ਵਿਰੋਧ ਨਹੀਂ ਹੈ। ਕਾਂਗਰਸ ਦੇ ਰਾਹੁਲ ਗਾਂਧੀ ਨੇ ਖੁੱਦ ਕਿਹਾ ਹੈ ਕਿ ਕਰਨਾਟਕ ‘ਚ ਪੂਰਬੀਆਂ ਦੀਆਂ ਵੋਟਾਂ ਬਣਾ ਕੇ ਇਲੈਕਸ਼ਨ ਜਿੱਤਿਆ ਗਿਆ। ਵੋਟ ਚੋਰੀ ਪੂਰਬੀਆਂ ਦੀਆਂ ਵੋਟਾਂ ਨਾਲ ਹੀ ਹੋ ਰਹੀ ਹੈ। ਇਹ ਇਕ ਸਾਜ਼ਿਸ਼ ਹੈ । ਸੂਬਿਆਂ ਦੀ ਅੱਡਰੀ ਪਹਿਚਾਣ ਨੂੰ ਖਤਮ ਕਰਨ ਦੀ। ਪ੍ਰਵਾਸੀਆਂ ਨੂੰ ਹਥਿਆਰ ਵਾਂਗ ਵਰਤਿਆ ਜਾ ਰਿਹਾ। ਇਸ ਕਰਕੇ ਨਾਅਰਾ ਲਾਵੋ।

ਪ੍ਰਵਾਸੀ ਤਾਂ ਬੱਸ ਨੇ ਹਥਿਆਰ
ਸੈਂਟਰ ਨੇ ਕਰਨਾ ਰਾਜਾਂ ਦਾ ਸ਼ਿਕਾਰ

ਆਪਣੇ ਉੱਤੇ ਵੀ ਕਾਬੂ ਕਰਨਾ ਹੈ। ਤਹਾਨੂੰ ਇਸ ਗੱਲ ਨੂੰ ਸਮਝਣਾ ਪਵੇਗਾ ਕਿ ਇਹ ਲੜਾਈ ਨਫ਼ਰਤ ਨਾਲ ਨਹੀਂ ਜਿੱਤੀ ਜਾ ਸਕਦੀ। ਦੂਜੇ ਪਾਸੇ ਕੁੱਝ ਲੋਕ ਜੋ ਤੁਹਾਡੇ ਚੋਂ ਹੀ ਨੇ, ਤੁਹਾਡੇ ‘ਤੇ ਆਵਦੇ ਰੂੜੀਵਾਦੀ ਰਾਸ਼ਟਰੀ ਗਿਆਨ ਨਾਲ ਕ੍ਰੋਧ ਕਰਨਗੇ। ਉੱਨਾਂ ਲੋਕਾਂ ਵਾਸਤੇ ਨਾਅਰਾ ਲਾਉ।
ਐਵੇਂ ਨਾ ਕਰੋ ਕ੍ਰੋਧ
ਨਫਰਤ ਨਹੀਂ, ਇਹ ਹੈ ਸਿਆਸੀ ਵਿਰੋਧ

ਜੇ ਕਿਸੇ ਪ੍ਰਵਾਸੀ ਨੇ ਸਿਰਫ ਕੰਮ ਸਲੀਕੇ ‘ਚ ਰਹਿ ਕੇ ਕੰਮ ਕਰਨਾ ਹੈ ਤਾਂ ਉੱਨਾਂ ਦੀਆਂ ਵੋਟਾਂ ਕਿਉਂ ਬਣਾਈਆਂ ਜਾਂਦੀਆਂ ਹਨ। ਸਾਫ ਹੈ ਕਿ ਸਾਜ਼ਿਸ਼ ਹੈ। ਇਸ ਕਰਕੇ ਨਾਅਰਾ ਲਾਉ

ਜੇ ਨਹੀਂ ਕੋਈ ਮਨ ਵਿੱਚ ਖੋਟ
ਫੇਰ ਕਿਉਂ ਬਣਾਉਂਦੇ ਹੋ ਵੋਟ

ਬਿਹਾਰ ਵਿੱਚ ਵੋਟਰ ਸੂਚੀ ਦੀ ਸੁਧਾਈ ਕਰਕੇ 60 ਲੱਖ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਹੁਣ ਇਹ ਵੋਟਾਂ ਪੰਜਾਬ ਤੇ ਹੋਰ ਗੈਰ ਹਿੰਦੀ ਪੱਟੀ ਦੇ ਰਾਜਾਂ ‘ਚ ਬਣਨਗੀਆਂ। ਸੋ ਨਾਅਰਾ ਲਾਉ।

ਬਿਹਾਰ ‘ਚੋਂ 60 ਲੱਖ ਵੋਟਾਂ ਕੱਟੀਆਂ
ਹੁਣ ਪੰਜਾਬ ਵੱਲ ਵਹੀਰਾਂ ਘੱਤੀਆਂ

ਕਾਮਰੇਡ ਇਕ ਪਾਸੇ ਪੰਜਾਬੀ ਮਜ਼ਦੂਰਾਂ ਨੂੰ ਪਿੰਡਾਂ ਵਿੱਚ ਜ਼ਿਮੀਂਦਾਰਾਂ ਨਾਲ ਲੜਾਉਣਾ ਚਾਹੁੰਦੇ ਨੇ ਤੇ ਦੂਜੇ ਪਾਸੇ ਪ੍ਰਵਾਸੀਆਂ ਦੀ ਹਿਮਾਇਤ ‘ਤੇ ਆ ਗਏ ਨੇ। ਜਦੋਂ ਕਿ ਪ੍ਰਵਾਸੀ ਪਹਿਲੀ ਆਰਥਿਕ ਸੱਟ ਪੰਜਾਬੀ ਮਜ਼ਦੂਰ ਦੇ ਮਾਰਦਾ ਹੈ ।

ਫ਼ੈਕਟਰੀਆਂ ਆਲਿਆਂ ਨਾਲ ਪਾ ਕੇ ਯਾਰੀ
ਪੰਜਾਬੀ ਮਜ਼ਦੂਰ ਦੀ ਖਾ ਗਏ ਦਿਹਾੜੀ

ਪੰਜਾਬ ਦੇ ਸਿਆਸੀ ਲੀਡਰਾਂ ਨੂੰ ਇਸ ਮਸਲੇ ‘ਤੇ ਪੱਖ ਲੈਣ ਲਈ ਮਜਬੂਰ ਕਰਨਾ ਹੈ। ਇਸ ਕਰਕੇ ਨਾਅਰਾ ਲਾਵੋ।

ਪ੍ਰਵਾਸੀਆਂ ਬਾਰੇ ਜਿੰਨੇ ਚੁੱਪੀ ਧਾਰੀ
ਉਸ ਲੀਡਰ ਦੀ ਹੈ ਬੱਸ ਦਿੱਲੀ ਨਾਲ ਯਾਰੀ @

ਇਸ ਗੋਰੇ ਨੇ ਸ਼ੰਕਾ ਜਤਾਈ ਹੈ ਕਿ ਜੋ ਕਾਰ ਚਲਾ ਰਹੇ ਸਨ ਓਹਣਾ ਦੀ ਪੋਸਟ ਮਾਰਟਮ ਰਿਪੋਰਟ ਜਨਤਕ ਨਹੀਂ ਕੀਤੀ,ਇਸ ਦਾ ਕਹਿਣਾ ਹੈ ਕਿ ਉਹਨਾਂ ਨੇ ਵੀ ਸ਼ਰ...
26/08/2025

ਇਸ ਗੋਰੇ ਨੇ ਸ਼ੰਕਾ ਜਤਾਈ ਹੈ ਕਿ ਜੋ ਕਾਰ ਚਲਾ ਰਹੇ ਸਨ ਓਹਣਾ ਦੀ ਪੋਸਟ ਮਾਰਟਮ ਰਿਪੋਰਟ ਜਨਤਕ ਨਹੀਂ ਕੀਤੀ,ਇਸ ਦਾ ਕਹਿਣਾ ਹੈ ਕਿ ਉਹਨਾਂ ਨੇ ਵੀ ਸ਼ਰਾਬ ਵਗੈਰਾ ਪੀਤੀ ਹੋ ਸਕਦੀ ਹੈ,ਤਾਂ ਕਰਕੇ ਓਹਨਾ ਤੋਂ ਵੀ 300 ਮੀਟਰ ਤੋਂ ਬ੍ਰੇਕ ਨਹੀਂ ਲੱਗੇ।
ਸਾਰਾ ਇਲਜਾਮ ਟਰੱਕ ਡਰਾਈਵਰ ਤੇ ਵੀ ਨਹੀਂ ਲਗਾਇਆ ਜਾ ਸਕਦਾ,ਓਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ,ਤੇ ਰਿਪੋਰਟ ਲੋਕਾਂ ਚ ਜਨਤਕ ਹੋਣੀ ਚਾਹੀਦੀ ਹੈ🙏🙏🙏🙏ਗੋਰੇ ਵਲੋਂ ਮੰਗ ਕੀਤੀ ਜਾ ਰਹੀ ਆ, ਜੌ ਕ ਬਹੁਤ ਵਧੀਆ ਗੱਲ ਹੈ....ਕਰੋ। ਵੱਧ ਤੋਂ ਵੱਧ ਸ਼ੇਅਰ ਤਾਂ ਜੌ ਮੰਗ ਆ ਓਹਤੇ ਗ਼ੌਰ ਕੀਤੀ ਜਾਵੇ🙏🙏🙏🙏

ਵਰਦੀ ਪਾਕੇ ਗੰਡਾਗਰਦੀ ਕਰਨ ਵਾਲੇਓ ਜੇ ਬਾਬਰ ਵਰਗੇ ਜਾਲਮ ਹੈਗੇ ਤਾ ਇਹੋ ਜਿਹੇ ਲੜਨ ਵਾਲੇ ਯੋਧੇ ਪਰਿਵਾਰ ਵੀ ਹਨ। ਸੋ ਹੋਸ ਨਾਲ ਕਹਿਰ ਢਾਹਿਆ ਕਰੋ। C...
04/08/2025

ਵਰਦੀ ਪਾਕੇ ਗੰਡਾਗਰਦੀ ਕਰਨ ਵਾਲੇਓ ਜੇ ਬਾਬਰ ਵਰਗੇ ਜਾਲਮ ਹੈਗੇ ਤਾ ਇਹੋ ਜਿਹੇ ਲੜਨ ਵਾਲੇ ਯੋਧੇ ਪਰਿਵਾਰ ਵੀ ਹਨ। ਸੋ ਹੋਸ ਨਾਲ ਕਹਿਰ ਢਾਹਿਆ ਕਰੋ।

CBI ਕੋਰਟ ਵੱਲੋਂ 1993 ਦੇ ਝੂਠੇ ਮੁਕਾਬਲੇ ਵਿੱਚ
SSP ਸਮੇਤ 5 ਅਫਸਰਾਂ ਨੂੰ ਉਮਰ ਕੈਦ

ਸਾਬਕਾ ਐੱਸ ਐੱਸ ਪੀ ਭੂਪਿੰਦਰਜੀਤ ਸਿੰਘ, ਡੀ ਐੱਸ ਪੀ ਦਵਿੰਦਰ ਸਿੰਘ ਇੰਸਪੈਕਟਰ ਸੂਬਾ ਸਿੰਘ, ਇੰਸਪੈਕਟਰ ਗੁਲਬਰਗ ਸਿੰਘ ਅਤੇ ਇੰਸਪੈਕਟਰ ਰਘਬੀਰ ਸਿੰਘ ਜਿਨ੍ਹਾਂ ਨੂੰ 7 ਨੌਜਵਾਨਾਂ ਨੂੰ ਜੂਨ 1993 ਵਿਚ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੇ ਕੇਸ ਵਿਚ ਮਿਤੀ 1.8.2025 ਨੂੰ ਸੀ ਬੀ ਆਈ ਅਦਾਲਤ ਮੋਹਾਲੀ ਵਲੋਂ ਦੋਸ਼ੀ ਕਰਾਰ ਦਿੱਤਾ ਸੀ ਨੂੰ ਅੱਜ ਉਮਰ ਕੈਦ ਦੀ ਸਜਾ ਸੁਣਾਈ ਗਈ ਅਤੇ
17.5 ਲੱਖ ਜੁਰਮਾਨਾ। ਜੋ ਪੀੜਤ ਪਰਿਵਾਰਾ ਨੂੰ ਮਿਲੇਗਾ।

ये लड़का है जिसका नाम पता नहीं है लेकिन इंस्टाग्राम पर ये prik roast नाम से अकाउंट चलाता हैं इसने कुछ दिन पहले खुद के फॉ...
31/07/2025

ये लड़का है जिसका नाम पता नहीं है लेकिन इंस्टाग्राम पर ये prik roast नाम से अकाउंट चलाता हैं इसने कुछ दिन पहले खुद के फॉलोवर्स बढ़ाने के लिए और लोगों को पागल बनाने के लिए एक चैलेंज किया था कि 30 दिन में डिफेंडर गाड़ी खरीदूंगा हालांकि उसने जो चैलेंज किया था वो पूरा किया लेकिन उसके इस चैलेंज को लोगों ने इतना बड़ा चैलेंज समझ लिया और रोज इसकी रिल देखने लग गए कि पूरा होगा या नहीं लेकिन उनमें से किसी ने ये नहीं सोचा कि क्या सिर्फ चैलेंज से कोई 30 दिन में 2 करोड़ की गाड़ी कैसे खरीद सकता हैं उसके पास पैसे तो पहले से ही थे और उसका प्लान भी पहले से ही था आप लोगों ने इतना भी नहीं सोचा कि आज आप अगर 5 लाख की गाड़ी लेके आते है तो उसके लिए भी आपको बुकिंग करने से एक महीने बाद डिलीवरी दी जाती हैं तो ये कैसे पूरे 30 दिन बाद ले सकता हैं इसने जिस दिन चैलेंज किया उससे पहले ही गाड़ी बुक करवा दी थी और इसने खुद को फैमस करने के लिए आप लोगों को मूर्ख बनाने की तरकीब सोची थी जिसने ये कामयाब रहा इसलिए सावधान रहना सीखो क्योंकि जो आप लोगों को सोशल मीडिया पर दिखाई देता हैं वो असल जिंदगी में नहीं होता उसकी सच्चाई कुछ ओर होती है Gaggu Sidhu Saad bande Facebook

ਗੈਸ ਸਿਲੰਡਰ ਲਿਜਾ ਰਹੇ ਟਰੱਕ 'ਚ ਜਾ ਵੱਜੀ ਕਾਂਵੜੀਆਂ ਨਾਲ ਭਰੀ ਬੱਸ
30/07/2025

ਗੈਸ ਸਿਲੰਡਰ ਲਿਜਾ ਰਹੇ ਟਰੱਕ 'ਚ ਜਾ ਵੱਜੀ ਕਾਂਵੜੀਆਂ ਨਾਲ ਭਰੀ ਬੱਸ

ਜਗੇੜੇ ਦੇ ਪੁਲ ਕੋਲ ਨੈਣਾ ਦੇਵੀ ਤੋ ਆ ਰਿਹਾ ਸਵਾਰੀਆਂ ਨਾਲ ਭਰਿਆ ਛੋਟਾ ਹਾਥੀ, ਜਿਸ ਵਿੱਚ ਤਕਰੀਬਨ 25 ਯਾਤਰੀ ਸਵਾਰ ਸਨ । ਜਗੇੜੇ ਦੇ ਪੁੱਲ ਕੋਲ ਨਹ...
28/07/2025

ਜਗੇੜੇ ਦੇ ਪੁਲ ਕੋਲ ਨੈਣਾ ਦੇਵੀ ਤੋ ਆ ਰਿਹਾ ਸਵਾਰੀਆਂ ਨਾਲ ਭਰਿਆ ਛੋਟਾ ਹਾਥੀ, ਜਿਸ ਵਿੱਚ ਤਕਰੀਬਨ 25 ਯਾਤਰੀ ਸਵਾਰ ਸਨ । ਜਗੇੜੇ ਦੇ ਪੁੱਲ ਕੋਲ ਨਹਿਰ ਵਿੱਚ ਡਿੱਗ ਗਿਆ, ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਤਕਰੀਬਨ 20 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਅਤੇ ਬਾਕੀਆਂ ਦੀ ਭਾਲ ਜਾਰੀ ਹੈ

🙏🙏ਦੇਸੀ ਦਿਨ🙏🙏
28/07/2025

🙏🙏ਦੇਸੀ ਦਿਨ🙏🙏

28/07/2025

ਜੇ ਪੇਜ ਬਦੀਆ ਲਗ ਗਿਆ ਤਾ ਕਿਰਪਾ ਕਰਕੇ follow ਕਰੋ ਜਰੁਰ Gaggu Sidhu Saad bande Facebook TikTok

ਬਹੁਤ ਗਲਤ ਕੀਤਾ ਇਹ ਗੰਦੇ ਸਿਸਟਮ ਨੇ
27/07/2025

ਬਹੁਤ ਗਲਤ ਕੀਤਾ ਇਹ ਗੰਦੇ ਸਿਸਟਮ ਨੇ

Address

Rampuraphul

Website

Alerts

Be the first to know and let us send you an email when Saad bande posts news and promotions. Your email address will not be used for any other purpose, and you can unsubscribe at any time.

Contact The Business

Send a message to Saad bande:

Share

Category