Gurmeet Kheri Page

Gurmeet Kheri Page subscribe YouTube. Gurmeet kheri Music

03/02/2024
29/11/2023

( ਹੰਕਾਰ )

ਮੈਂ ਵੱਡਾ ਵਿਦਵਾਨ ਹਾਂ,
ਵੰਡਦਾ ਫ਼ਿਰਦਾ ਗਿਆਨ ਹਾ,
ਮੇਰੀ ਕੋਈ ਸੁਣਦਾ ਨਹੀਂ,
ਏਸੇ ਗੱਲੋਂ ਪ੍ਰੇਸ਼ਾਨ ਹਾਂ,

ਮੈਂਨੂੰ ਆਦਤ ਮਾੜੀ ਲੱਗ ਗਈ,
ਭੰਡਦਾ ਰਹਿਣਾ ਦੂਜਿਆਂ ਨੂੰ,
ਮੈਂ ਰੰਗ ਵਟਾਉਣੇ ਸਿੱਖ ਗਿਆ,
ਦੇਖ਼ ਦੇਖ ਖ਼ਰਬੂਜ਼ਿਆਂ ਨੂੰ,

ਮੈਂ ਪੈਰ ਧਰੇ ਕਈਂ ਬੇੜੀਆਂ ਵਿੱਚ,
ਪਰ ਸਕੀ ਕੋਈ ਮੈਨੂੰ ਤਾਰ ਨਹੀਂ,
ਜੋ ਨਾਲ ਤੁਰੇ ਮੇਰੇ ਮੈਂ ਛੱਡ ਆਇਆ,
ਹੁਣ ਉਹ ਮੇਰੇ ਯਾਰ ਨਹੀਂ,

ਮੈਂ ਕਦਰ ਨੀ ਕਰਦਾ ਉਹਨਾਂ ਨੀ,
ਜਿੰਨਾ ਨੇ ਕਦਰਾਂ ਪਾਈਆਂ ਨੇ,
ਏਸੇ ਕਰਕੇ ਮੈਨੂੰ ਬੜੀ ਰੀਝ ਨਾਲ਼
ਜਨਤਾ ਨੇ ਮੱਤਾਂ ਸਿਖਾਈਆ ਨੇ,

ਮੈਂ ਦੋਗਲੀ ਨੀਤੀ ਕਰ ਲੈਨਾ,
ਮਤਲਬ ਲਈ ਤਲਵੇ ਚੱਟਦਾ ਹਾਂ,
ਜਦੋਂ ਪੂਰਾ ਮਕਸਦ ਹੋ ਜਾਵੇ,
ਸੱਭ ਤੋਂ ਪਾਸੇ ਵੱਟਦਾ ਹਾਂ,

ਮੈਂ ਦੇਖਦਾ ਨਹੀਂ ਮੇਰੇ ਸਾਥੀ ਟੁੱਟਦੇ,
ਮਹਿਫ਼ਿਲ ਗੈਰਾ ਦੀ ਵਿੱਚ ਬਹਿ ਜਾਨਾ,
ਮੈਂਨੂੰ ਖੁੱਦ ਵੀ ਪਤਾ ਲਗਦਾ ਨਹੀਂ,
ਕੇਹੜੇ ਵੇਲੇ ਕੀ ਮੈਂ ਕਹਿ ਜਾਨਾ,

ਮੈਂ ਮਾਫ਼ੀ ਨਹੀਂ ਮੰਗਦਾ ਮੇਰੇ ਵਿੱਚ ਹੰਕਾਰ ਬੜਾ,
ਆਪੇ ਭਰ ਕੇ ਡੁੱਲ੍ ਜਾਨਾ ਅੰਤ ਨੂੰ ਭਰਿਆ ਜੋ ਘੜਾ।

Address

Kheri Chahlan
Sangrur
KHERI

Telephone

+919646665326

Website

Alerts

Be the first to know and let us send you an email when Gurmeet Kheri Page posts news and promotions. Your email address will not be used for any other purpose, and you can unsubscribe at any time.

Contact The Business

Send a message to Gurmeet Kheri Page:

Share

Category