27/02/2026
ਬਹੁਤ ਮਾੜੀ ਗੱਲ ਹੈ ਕਿਸੇ ਦੀਆਂ ਲੱਤਾਂ ਖਿੱ:ਚਣੀਆਂ। ਥੋੜ੍ਹੇ ਦਿਨ ਪਹਿਲਾਂ ਆਹ ਮੁੰਡੇ ਸੁਲਤਾਨ ਨੇ ਇਕ ਪੋਸਟ ਪਾਈ ਕੇ ਬੱਚਿਆ ਲਈ ਇੱਕ ਬੱਸ ਚਾਈਦੀ ਹੈ ਕਿਉ ਕੇ ਖੇਡਣ ਵਗੈਰਾ ਜਾਣਾ ਹੁੰਦਾ ਤੇ ਔਖਾ ਹੁੰਦਾ ਕਿਉ ਕਿ ਇਹ ਵੀਰ ਬਹੁਤ ਜਵਾਕਾ ਨੂੰ ਆਸ ਪਾਸ ਦੇ ਪਿੰਡਾਂ ਦੇ ਨੂੰ ਇੱਕਠੇ ਕਰਕੇ ਲੈਅ ਕੇ ਜਾਂਦਾ ਹੈ ਪਰ ਜਦੋਂ ਹੀ ਏਹਨੇ ਪੋਸਟ ਪਾਈ ਤਾਂ ਲੋਕਾਂ ਨੇ ਕਰ ਦਿੱਤਾ ਕੰਮ ਸ਼ੁਰੂ ਲੱਤਾਂ ਖਿੱਚਣ ਵਾਲਾ ਕੇ ਏਹਨੇ ਪੈਸੇ ਖਾਣੇ ਅ ਏਦਾ ਓਦਾ ਹੋਰ ਵੀ ਬਹੁਤ ਕੁਛ ,,,ਪਰ ਜਦ ਵੱਡੇ ਵੱਡੇ ਲੀਡਰ ਸਾਡਾ ਏਨਾ ਪੈਸਾ ਖਾਹ ਜਾਂਦੇ ਹਨ ਤੇ ਟੈ ਸਮਾਜ:ਸੇਵੀ ਖਾਹ ਜਾਂਦੇ ਹਨ ਤਾਂ ਕੀ ਹੋਇਆ ਜ਼ੇ ਇਹ ਖਾਹ ਜਾਵੇਗਾ ਤਾਂ ਹੈਨਾ ,,,ਨਾਲ3 ਇਹ ਮੁੰਡਾ ਤਾਂ ਬੱਚਿਆਂ ਨੂੰ ਲੈਅ ਕੇ ਜਾਣ ਲਈ ਕੋਈ ਚੀਜ਼ ਮੰਗ ਰਿਹਾ ਨਾ ਕੇ ਪੈਸਾ ਪਰ ਸਾਡੇ ਲੋਕ ਨੇ ਬਹੁਤ ਤੰ:ਗ ਕੀਤਾ ਜਦ ਕੇ ਇਹ ਮੁੰਡੇ ਦੀ ਉਮਰ ਹਜੇ 21-22 ਸਾਲ ਦੀ ਹੀ ਹੈ ਪਰ ਲੋਕਾਂ ਅੱਗੇ ਬੇਨਤੀ ਅ ਜ਼ੇ ਜਵਾਕਾ ਨੂੰ ਨ+ਸ਼ਿਆ ਤੋਂ ਬਚੇ ਰਹਿਣ ਲਈ ਕੋਈ ਬਚਿਆ ਨੂੰ ਖੇਡਾਂ ਲ ਕੇ ਜਾਂਦਾ ਹੈ ਤਾਂ ਇਹ ਚ ਕਿ ਬੁਰੀ ਗੱਲ ਹੈ ਦੱਸੋ ,,,ਪਰ ਭੇ'ਡਾਂ ਨੇ ਨਹੀਂ ਹਟਣਾ ਲੱਤਾਂ ਖਿੱ:ਚਣੋਂ ਬਾਕੀ ਵਾਹਿਗੁਰੂ ਜੀ ਮੇਹਰ ਕਰਨ ਤੇ ਸੁਲਤਾਨ ਵੀਰ ਤੂੰ ਲੱਗਿਆ ਰਹਿ ਬੱਸ ✅