LABHI PB45

LABHI PB45 LABHI BHAGIWANDER

20/05/2026
10/01/2026

゚viralシfypシ゚viralシalシ

05/01/2026

ਚੰਗੇਜ਼ ਖਾਨ ਨੇ ਇੱਕ ਵਾਰ ਬੁਖਾਰਾ ਸ਼ਹਿਰ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਧੇ ਤੌਰ 'ਤੇ ਅਜਿਹਾ ਨਹੀਂ ਕਰ ਸਕਿਆ। ਇਸ ਲਈ, ਉਸਨੇ ਸ਼ਹਿਰ...
16/08/2023

ਚੰਗੇਜ਼ ਖਾਨ ਨੇ ਇੱਕ ਵਾਰ ਬੁਖਾਰਾ ਸ਼ਹਿਰ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਧੇ ਤੌਰ 'ਤੇ ਅਜਿਹਾ ਨਹੀਂ ਕਰ ਸਕਿਆ। ਇਸ ਲਈ, ਉਸਨੇ ਸ਼ਹਿਰ ਦੇ ਲੋਕਾਂ ਨੂੰ ਸੁਨੇਹਾ ਭੇਜਿਆ: "ਜੇ ਤੁਸੀਂ ਸਾਡੇ ਨਾਲ ਹੋ, ਤਾਂ ਤੁਸੀਂ ਸੁਰੱਖਿਅਤ ਹੋ।"

ਬੁਖਾਰਾ ਦੇ ਲੋਕ ਦੋ ਧੜਿਆਂ ਵਿੱਚ ਵੰਡੇ ਗਏ। ਇੱਕ ਸਮੂਹ ਚੰਗੇਜ਼ ਖਾਨ ਦੀ ਗੱਲ ਨਹੀਂ ਸੁਣਨਾ ਚਾਹੁੰਦਾ ਸੀ, ਜਦੋਂ ਕਿ ਦੂਜੇ ਸਮੂਹ ਨੇ ਉਸਦੀ ਪੇਸ਼ਕਸ਼ ਲਈ ਸਹਿਮਤੀ ਦਿੱਤੀ।
ਇਸ ਸਹਿਮਤੀ ਵਾਲੇ ਸਮੂਹ ਨੂੰ, ਚੰਗੇਜ਼ ਖਾਨ ਨੇ ਇੱਕ ਹੋਰ ਸੁਨੇਹਾ ਭੇਜਿਆ: "ਜਿਨ੍ਹਾਂ ਨੇ ਇਨਕਾਰ ਕੀਤਾ ਹੈ ਉਹਨਾਂ ਨਾਲ ਲੜਨ ਵਿੱਚ ਸਾਡੀ ਮਦਦ ਕਰੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਸ਼ਹਿਰ ਦੇ ਮਾਲਿਕ ਬਣਾ ਦਿੱਤੇ ਜਾਓਗੇ.

ਜਿਸ ਕਾਰਨ ਦੋਵਾਂ ਗੁੱਟਾਂ ਵਿੱਚ ਝਗੜਾ ਹੋ ਗਿਆ। ਚੰਗੇਜ਼ ਖਾਨ ਦਾ ਸਾਥ ਦੇਣ ਵਾਲਾ ਸਮੂਹ ਜਿੱਤ ਗਿਆ। ਪਰ ਚੰਗੇਜ਼ ਖਾਨ ਦੀਆਂ ਫੌਜਾਂ ਫਿਰ ਉਹਨਾਂ ਨੂੰ ਵੀ ਮਾਰ ਮੁਕਾਇਆ.

ਚੰਗੇਜ਼ ਖਾਨ ਨੇ ਫਿਰ ਕਿਹਾ, "ਜੇ ਉਹ ਜਿਓੰਦੇ ਰਹਿਣ ਦੇ ਹੱਕਦਾਰ ਹੁੰਦੇ, ਤਾਂ ਉਹ ਸਾਡੇ ਲਈ ਆਪਣਿਆਂ ਦੇ ਵਿਰੁੱਧ ਨਾ ਲੜਦੇ.
ਕੋਈ ਵਿਅਕਤੀ ਜੋ ਆਪਣਿਆਂ ਨੂੰ ਧੋਖਾ ਦਿੰਦਾ ਹੈ ਉਹ ਬਿਗਾਨੇ ਨਾਲ ਧੋਖਾ ਕਿਓਂ ਨਹੀਂ ਕਰੇਗਾ !
ਨੋਟ:- ਉਪਰੋਕਤ ਲੋਕ ਕੱਥਾ ਉਹਨਾਂ ਚੱਵਲਾਂ ਲਈ ਆ ਜੋ ਦੁਸ਼ਮਣ ਦੇ ਕੁਹਾੜੇ ਦੇ ਹੱਥੇ ਬਣ ਆਪਣਿਆਂ ਵਿਰੁੱਧ ਭੁਗਤਦੇ ! ਪਰ ਯਕੀਨ ਕਰਿਓ ਰਹਿਣੇ ਇਹ ਵੀ ਨਾ ਘਰ ਦੇ ਨਾ ਘਾਟ ਦੇ !!

I've received 400 reactions to my posts in the past 30 days. Thanks for your support. 🙏🤗🎉
31/07/2023

I've received 400 reactions to my posts in the past 30 days. Thanks for your support. 🙏🤗🎉

Address

Talwandi Sabo

Alerts

Be the first to know and let us send you an email when LABHI PB45 posts news and promotions. Your email address will not be used for any other purpose, and you can unsubscribe at any time.

Share