City Beautiful Tarn Taran

City Beautiful Tarn Taran Love Tarn Taran

07/04/2026

Weather








City Beautiful Tarn Taran

04/04/2026

Tarn Taran Weather








City Beautiful Tarn Taran

30/03/2026

ਸਕੂਲ ਤਰਨ ਤਾਰਨ ਦਾ




City Beautiful Tarn Taran

19/03/2026

ਗਰਮੀਆਂ ਆ ਰਹੀਆ ਤੇ ਕੂੜੇ ਦਾ ਢੇਰ ਵੱਧ ਰਿਹਾ ਮੱਛਰ ਵੀ ਵੱਧ ਰਿਹਾ ਨਾਲ ਨਾਲ ਬਿਮਾਰੀਆ ਵੀ ਵਧਣ ਗੀਆ ।

City Beautiful Tarn Taran


10/12/2025

ਕਿਰਪਾ ਕਰਕੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਜੀ ।
ਲੋਕਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ
ਘਰੋ ਘਰੀ ਕੂੜਾ ਲੈਣ ਆਉਂਦਾ ਫਿਰ ਵੀ ਇਹ ਬਾਹਰ ਸੁੱਟਣੋ ਨਈ ਹਟਦੇ ।






City Beautiful Tarn Taran

21/10/2025

ਇਹ ਵੀਰ ਲੋਕਾ ਘਰੋ ਕੂੜਾ ਇਕੱਠਾ ਕਰ ਕੇ ਰੋਜ਼ ਸ਼ਾਮ ਨੂੰ ਭਰੀ ਕੂੜੇ ਵਾਲੀ ਰੇਹੜੀ ਕਿਸੇ ਨਾ ਕਿਸੇ ਘਰ ਦੇ ਬਾਹਰ ਖੜੀ ਕਰ ਕੇ ਚਲਾ ਜਾਂਦਾ ਤੇ ਏਦੇ ਤੋਹ ਹੋਣ ਵਾਲੀ ਬਿਮਾਰੀ ਦਾ ਜ਼ਿੰਮੇਵਾਰ ਕੌਣ ਹੋਵੇਗਾ ?
ਮੁਹੱਲਾ ਰੋਡੂਪੁਰਾ ਗਲੀ ਡਾ. ਆਤਮਾ ਸਿੰਘ ਵਾਲੀ




09/10/2025

ਜੇ ਤੁਹਾਡੀ ਸਹੂਲਤ ਲਈ ਸਰਕਾਰ ਨੇ ਬੈਠਣ ਲਈ ਬੈਂਚ ਲਾਇਆ ਤਾ ਤੁਸੀਂ ਇੱਥੇ ਕੂੜਾ ਸੁੱਟਣ ਤੋਹ ਹੱਟ ਜਾਓ ।

ਤੇ ਸਰਕਾਰ ਅੱਗੇ ਬੇਨਤੀ ਆ ਕਿ ਤੁਸੀਂ ਕੁੜੇ ਵਾਲ਼ੇ ਡੱਸਟਬਿਨ ਹੋਰ ਰੱਖੋ ।

ਆਪਣੀ ਸਿਟੀ ਨੂੰ ਸੋਹਣਾ ਬਣਾਓ ਤੇ ਸਾਫ਼ ਸੁਥਰਾ ਰੱਖੋ ।






City Beautiful Tarn Taran

26/06/2025

People feel relaxed (RainyDay)

19/05/2025

02/07/2024

Railway Road Near State Bank of India (30-June-2024 10:33AM)

Follow for more updates

Address

Tarn Taran
143401

Website

Alerts

Be the first to know and let us send you an email when City Beautiful Tarn Taran posts news and promotions. Your email address will not be used for any other purpose, and you can unsubscribe at any time.

Share

Category