Dark Click Studios

Dark Click Studios Photography || Video Songs || Film Production || Promotion ||

Managing Director - Khushban Singh Sandhu

Contact for any information 91 9803 770 592

Raman Preet Singh done great photo shoot , he has great ability and passion
15/11/2016

Raman Preet Singh done great photo shoot , he has great ability and passion

ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ. 😙

Raman Rahal Photography

Ek week reh gya bus fir DUBAI walya kol 🙏🏻Full band aa reha nd powerful show hovega 🙏🏻Gurshabd v aa reha nal 👍🏻Gud luck ...
02/10/2016

Ek week reh gya bus fir DUBAI walya kol 🙏🏻Full band aa reha nd powerful show hovega 🙏🏻Gurshabd v aa reha nal 👍🏻Gud luck bro

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਤੇ ਉਹਨਾਂ ਦੇ ਚਰਨਾਂ ਚ ਕੋਟਿ ਕੋਟਿ ਪ੍ਰਣਾਮ।।। 🙏🙏🙏🙏ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।
25/09/2016

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਤੇ ਉਹਨਾਂ ਦੇ ਚਰਨਾਂ ਚ ਕੋਟਿ ਕੋਟਿ ਪ੍ਰਣਾਮ।।। 🙏🙏🙏🙏
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।

"If you want to see  , you must have   in your   ."
11/09/2016

"If you want to see , you must have in your ."

TODAY IS WORLD PHOTO DAY! Happy   Day To All
19/08/2016

TODAY IS WORLD PHOTO DAY! Happy Day To All

18/08/2016

BJP RAKHI

Lao ji     di date note krlo ji... 30th september... With  Writtn by Jagdeep sidhuMusic Jatinder shah jiProject design b...
01/08/2016

Lao ji di date note krlo ji...
30th september... With Writtn by Jagdeep sidhu
Music Jatinder shah ji
Project design by Rashid rangrez
Produced by Amneet sher singh
Directed by Simerjit singh

ਅੱਜ ਸੱਚੀ ਬੜਾ ਦੁੱਖ ਹੋਇਆ ਜਦੌੰ ਇੱਕ ਵੀਡੀਉ ਸਾਹਮਣੇ ਆਈ ਜੋ ਕਿ ਇੱਕ ਸ਼ੋਅ ਦੋਰਾਨ ਬਾਈ Ranjit Bawa ਦੀ ਦਸਤਾਰ ਹਿੱਲਣ ਦੀ ਸੀ ਜੋ ਕਿ ਸਭ ਅਚਨਚੇਤ...
25/07/2016

ਅੱਜ ਸੱਚੀ ਬੜਾ ਦੁੱਖ ਹੋਇਆ ਜਦੌੰ ਇੱਕ ਵੀਡੀਉ ਸਾਹਮਣੇ ਆਈ ਜੋ ਕਿ ਇੱਕ ਸ਼ੋਅ ਦੋਰਾਨ ਬਾਈ Ranjit Bawa ਦੀ ਦਸਤਾਰ ਹਿੱਲਣ ਦੀ ਸੀ ਜੋ ਕਿ ਸਭ ਅਚਨਚੇਤ ਹੋਇਆ |
ਪਰ ਏਸ ਵੀਡੀਉ ਨੂੰ ਪਰਮੋਟ ਕਰਨ ਤੌੰ ਪਹਿਲਾ ਸ਼ਰਮ ਆਉਣੀ ਚਾਹੀਦੀ ਕਿਉਕਿ ਦਸਤਾਰ ਦਾ ਮਜ਼ਾਕ ਸਾਡਾ ਆਪਣੇ ਆਪ ਦਾ ਮਜ਼ਾਕ ਹੈ ਸਮਝ ਨਹੀ ਆਉਦੀਂ ਅਸੀ ਕੀ ਸਾਬਿਤ ਕਰਨਾ ਚਾਹੁਨੇ ਆ 🤔
ਕੁਝ ਕੁ ਲਾਈਕਾਂ ਕਰਕੇ ਘੱਟੋ ਘੱਟ ਦਸਤਾਰ ਤੇ ਸਿਆਸਤ ਨਾਂ ਕੀਤੀ ਜਾਵੇ 🙏🏻
ਮੈੰ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾਂ ਕਰਦਾ
ਉਮੀਦ ਹੈ ਤੁਸੀ ਸਹਿਮਤ ਹੋਵੋਗੇ
ਸੋਚੋ ਤੇ ਵਿਚਾਰਿਉ ਦੋਸਤੋ

25   (Punjabi: 25 ਕਿੱਲੇ ) is a 2016       by   Singh Hundal and Starring Guggu Gill, Yograj Singh, Ranjha Vikram Singh, ...
26/06/2016

25 (Punjabi: 25 ਕਿੱਲੇ ) is a 2016 by Singh Hundal and Starring Guggu Gill, Yograj Singh, Ranjha Vikram Singh, Jimmy Sharma, Lakha Lakhwinder Singh, Sonia Mann, Sapna Bsssi as the main cast of the film and will release on 25 2016. ‘25 Kille’ is a home-grown Punjabi movie about four Jatt brothers and their love and unity against the odds of mystery. The movie also has its great share of comedy & pure Punjabi action! The movie not only touches the real essence of Punjab but land owners will relate to its great story line.

Cast :






Hobby Dhaliwal
Prince kj singh

Daljinder Basran
Baljit Sidhu





ਇੱਕ ਘਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਜਿੱਥੇ ਮਾਂ ਦੀ ਅਹਿਮ ਭੂਮਿਕਾਂ ਹੈ, ਉੱਥੇ ਪਿਤਾ ਦੀ ਅਹਿਮੀਅਤ ਨੂੰ ਵੀ ਨ...
19/06/2016

ਇੱਕ ਘਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਜਿੱਥੇ ਮਾਂ ਦੀ ਅਹਿਮ ਭੂਮਿਕਾਂ ਹੈ, ਉੱਥੇ ਪਿਤਾ ਦੀ ਅਹਿਮੀਅਤ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।ਮਾਤਾ- ਪਿਤਾ ਘਰ ਸੰਸਾਰ ਦੀ ਗੱਡੀ ਦੇ ਅਜਿਹੇ ਦੋ ਪਹੀਏ ਹਨ, ਜਿੰਨ੍ਹਾਂ ਵਿੱਚੋਂ ਕਿਸੇ ਇੱਕ ਦੇ ਵੀ ਨਾਂ ਹੋਣ ਤੇ ਇਹ ਗੱਡੀ ਅੱਧਵਾਟੇ ਹੀ ਰਹਿ ਜਾਂਦੀ ਹੈ| ਪਿਤਾ ਦਿਵਸ ਦੀਆਂ ਸਭ ਨੂੰ ਮੁਬਾਰਕਾਂ ਜੀ , 's to all

Address

Tarn Taran
ZIPCODE

Telephone

9803770592

Website

Alerts

Be the first to know and let us send you an email when Dark Click Studios posts news and promotions. Your email address will not be used for any other purpose, and you can unsubscribe at any time.

Contact The Business

Send a message to Dark Click Studios:

Share