Pendu photography

Pendu photography Contact information, map and directions, contact form, opening hours, services, ratings, photos, videos and announcements from Pendu photography, shahbazpur, Tarn Taran.

ਲਾਲ ਭੰਗੜਾ ਪਾਵੇ ਤੇ ਮੌਤ ਬੋਲੀਆ
18/03/2020

ਲਾਲ ਭੰਗੜਾ ਪਾਵੇ ਤੇ ਮੌਤ ਬੋਲੀਆ

ਸ਼ੇਰਾਂ ਨੂੰ ਸ਼ੀਕਾਰ ਕੀਤੇ ਟਾਈਮ ਹੋ ਗਿਆ___- ਏਸੇ ਗੱਲੋਂ ਗਿਦੜਾਂ ਨੂੰ ਵਹਿਮ ਹੋ ਗਿਆ____-
10/08/2015

ਸ਼ੇਰਾਂ ਨੂੰ ਸ਼ੀਕਾਰ ਕੀਤੇ ਟਾਈਮ ਹੋ ਗਿਆ___-
ਏਸੇ ਗੱਲੋਂ ਗਿਦੜਾਂ ਨੂੰ ਵਹਿਮ ਹੋ ਗਿਆ____-

ਜਿਹੜੇ ਕੁੜੀਆਂ ਪਿੱਛੇ ਫਿਰਦੇਅਸੀ ਉਹਨਾਂ ਵਿੱਚੋਂ ਨਹੀ ਮੁਟਿਆਰੇ,ਸ਼ੌਂਕ ਨੂੰ ਚਲਾਈ ਦੀ ਆ   ਐਵੇ _ਠਰਕੀ ਨਾ ਸਮਝੀ ਨਾਰੇ !!!!!!Pic of
31/07/2015

ਜਿਹੜੇ ਕੁੜੀਆਂ ਪਿੱਛੇ ਫਿਰਦੇ
ਅਸੀ ਉਹਨਾਂ ਵਿੱਚੋਂ ਨਹੀ ਮੁਟਿਆਰੇ,
ਸ਼ੌਂਕ ਨੂੰ ਚਲਾਈ ਦੀ ਆ ਐਵੇ _
ਠਰਕੀ ਨਾ ਸਮਝੀ ਨਾਰੇ !!!!!!
Pic of

ਤੂੰ ਬਹੁਤ ਸੋਹਣੀ ਆ ਕਮਲੀਏ ਕੋਈ ਸ਼ਕ ਵੀ ਨਹੀ...ਪਰ ਕਦੇ ਸਾਡੀ ਫੋਟੋ ਆਪਣੀ ਨਾਲ ਰਖ ਕੇਵੇਖੀ...ਤੂੰ     ਕਖ ਵੀ ਨਹੀIn Pic
30/07/2015

ਤੂੰ ਬਹੁਤ ਸੋਹਣੀ ਆ ਕਮਲੀਏ ਕੋਈ ਸ਼ਕ ਵੀ ਨਹੀ...
ਪਰ ਕਦੇ ਸਾਡੀ ਫੋਟੋ ਆਪਣੀ ਨਾਲ ਰਖ ਕੇ
ਵੇਖੀ...ਤੂੰ ਕਖ ਵੀ ਨਹੀ
In Pic

ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ ,, ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸਾਰੀ ਉਮਰ ਗਿਣਉਂਦੇ ਨੇ ...Pic of
29/07/2015

ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ ,, ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸਾਰੀ ਉਮਰ ਗਿਣਉਂਦੇ ਨੇ ...
Pic of

ਹਾਰਨਾ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਲੜਾਈ ਆਪਣੀਆਂ ਨਾਲ ਹੋਵੇ ,ਤੇ . . ਜਿੱਤਣਾ ਉਦੋਂ ਜ਼ਰੂਰੀ ਹੋ ਜਾਂਦਾ ਹੈ ਜਦੋਂ ਲੜਾਈ ਆਪਣੇ ਆਪ ਨਾਲ ਹੋਵ
23/07/2015

ਹਾਰਨਾ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਲੜਾਈ ਆਪਣੀਆਂ ਨਾਲ ਹੋਵੇ ,ਤੇ . . ਜਿੱਤਣਾ ਉਦੋਂ ਜ਼ਰੂਰੀ ਹੋ ਜਾਂਦਾ ਹੈ ਜਦੋਂ ਲੜਾਈ ਆਪਣੇ ਆਪ ਨਾਲ ਹੋਵ

ਹੀਰੇ Vangu ਮਹਿਗਾ ਤੇ ਟਿਕਾਓ ਮੇਰਾ ਦਿਲ, ਕਿਸੇਭਾਗਾਂ ਵਾਲੀ kudi ਤੇ ਆਊ ਮੇਰਾ ਦਿਲ.....
22/07/2015

ਹੀਰੇ Vangu ਮਹਿਗਾ ਤੇ ਟਿਕਾਓ ਮੇਰਾ ਦਿਲ, ਕਿਸੇ
ਭਾਗਾਂ ਵਾਲੀ kudi ਤੇ ਆਊ ਮੇਰਾ ਦਿਲ.....

ਜਣੀ ਖਣੀ ਨਾਲ ਨਹੀੳ ਯਾਰੀ ਰੱਖੀਬਸ ਇੱਕੋ ਇੱਕ ਜਾਨ ਤੋਂ ਪਿਆਰੀ ਰੱਖੀ ੇ
21/07/2015

ਜਣੀ ਖਣੀ ਨਾਲ ਨਹੀੳ ਯਾਰੀ ਰੱਖੀ
ਬਸ ਇੱਕੋ ਇੱਕ ਜਾਨ ਤੋਂ ਪਿਆਰੀ ਰੱਖੀ ੇ

ਕੁਝ ਕਹਿਣਾ ਨਈ ਮੈਂ..ਤੇਰੇ ਬਿਨ ਰਹਿਣਾ ਨਈਂ ਮੈਂ..ਜੀਣਾ ਮਰਣਾ ਏ ਨਾਲ ਤੇਰੈ ਬਸ ਇਹੋ ਇਕ ਪੈਗ਼ਾਮ ਮੇਰਾ..ਜਿੰਨੇ ਚਲਦੇ ਨੇ ਜਿੰਨੇ ਆਉਣੇ ਨੇ ਹਰ ਸਾਹ ...
21/07/2015

ਕੁਝ ਕਹਿਣਾ ਨਈ ਮੈਂ..ਤੇਰੇ ਬਿਨ ਰਹਿਣਾ ਨਈਂ ਮੈਂ..ਜੀਣਾ ਮਰਣਾ ਏ ਨਾਲ ਤੇਰੈ ਬਸ ਇਹੋ ਇਕ ਪੈਗ਼ਾਮ ਮੇਰਾ..ਜਿੰਨੇ ਚਲਦੇ ਨੇ ਜਿੰਨੇ ਆਉਣੇ ਨੇ ਹਰ ਸਾਹ ਤੇ ਸਜਣਾ ਨਾਮ ਤੇਰਾ♡♡☆♡♡

ਹਨੇਰੀਆ ਚਲੀਆ ਜਾਂਦੀਆ ਨੇ ,ਤੂਫਾਨ ਚਲੇ ਜਾਂਦੇ ਨੇ,ਬਸ ਯਾਂਦਾ ਰਹਿ ਜਾਂਦੀਆ ਨੇ ਇਨਸਾਨ ਚਲੇ ਜਾਂਦੇ ਨੇ..
19/07/2015

ਹਨੇਰੀਆ ਚਲੀਆ ਜਾਂਦੀਆ ਨੇ ,ਤੂਫਾਨ ਚਲੇ ਜਾਂਦੇ ਨੇ,ਬਸ ਯਾਂਦਾ ਰਹਿ ਜਾਂਦੀਆ ਨੇ ਇਨਸਾਨ ਚਲੇ ਜਾਂਦੇ ਨੇ..

ਨਾ "ਦੌਲਤਾਂ" ਦਾ, ਨਾ "ਸ਼ੌਹਰਤਾਂ" ਦਾ.....ਬਸ ਪਿਆਰ ਦਾ ਭਿਖਾਰੀ ਹਾਂ.....ਅੱਤ ਦਾ ਸ਼ਿਕਾਰੀ ਹਾਂ.....ਤੇ ਸੱਚ ਦਾ ਪੁਜਾਰੀ ਹਾਂ...In pic   Aula...
18/07/2015

ਨਾ "ਦੌਲਤਾਂ" ਦਾ, ਨਾ "ਸ਼ੌਹਰਤਾਂ" ਦਾ.....ਬਸ ਪਿਆਰ ਦਾ ਭਿਖਾਰੀ ਹਾਂ.....ਅੱਤ ਦਾ ਸ਼ਿਕਾਰੀ ਹਾਂ.....ਤੇ ਸੱਚ ਦਾ ਪੁਜਾਰੀ ਹਾਂ...
In pic Aulakh
Clicked by dyalia

Address

Shahbazpur
Tarn Taran
143401

Website

Alerts

Be the first to know and let us send you an email when Pendu photography posts news and promotions. Your email address will not be used for any other purpose, and you can unsubscribe at any time.

Share