PB47 ZIRA

PB47 ZIRA Zira, Punjab , India Zira City.. one of the beautiful city of Punjab, Dist Ferozepur. Zira is a Tehsil. pincode 142047

ਆਏ ਦਿਨ ਹੀ ਜ਼ੀਰਾ ਸ਼ਹਿਰ ਦਾ ਹਾਲ ਬਹੁਤ ਮਾੜਾ ਹੋ ਰਿਹਾ ਹੈ.. ਗੁੰਡਾਗਰਦੀ.. ਲੁੱਟ ਖੋਹ, ਮਾਰ ਕੁੱਟ ਵਧ ਰਹੀ ਹੈ
25/02/2025

ਆਏ ਦਿਨ ਹੀ ਜ਼ੀਰਾ ਸ਼ਹਿਰ ਦਾ ਹਾਲ ਬਹੁਤ ਮਾੜਾ ਹੋ ਰਿਹਾ ਹੈ.. ਗੁੰਡਾਗਰਦੀ.. ਲੁੱਟ ਖੋਹ, ਮਾਰ ਕੁੱਟ ਵਧ ਰਹੀ ਹੈ

22/02/2025

ਅੱਜ 22.02.2025 ਦਿਨ ਸ਼ਨਿੱਚਰਵਾਰ ਸਾਰੇ ਜ਼ੀਰਾ ਸ਼ਹਿਰ, ਲਹਿਰਾ ਰੋਹੀ, ਬੰਡਾਲਾ ਪੁਰਾਣਾ, ਮਹੀਆਂ ਵਾਲਾ ਕਲਾਂ ਦੀ ਬਿਜਲੀ ਸਵੇਰ 10 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ

ਫਰੀਦਕੋਟ ਬੱਸ ਹਾਦਸੇ ਵਿੱਚ ਜ਼ਖਮੀਆਂ ਦੀ ਸੂਚੀ ਜਾਰੀ । ਇੱਕ ਮ੍ਰਿਤਕ ਦੀ ਵੀ ਪਛਾਣ ਹੋਈ । ਪੁਲਿਸ ਨੇ ਹੈਲਪ ਡੈਸਕ ਹਸਪਤਾਲ ਚ ਬਣਾਇਆਬਲਵਿੰਦਰ ਹਾਲੀ ...
18/02/2025

ਫਰੀਦਕੋਟ ਬੱਸ ਹਾਦਸੇ ਵਿੱਚ ਜ਼ਖਮੀਆਂ ਦੀ ਸੂਚੀ ਜਾਰੀ । ਇੱਕ ਮ੍ਰਿਤਕ ਦੀ ਵੀ ਪਛਾਣ ਹੋਈ । ਪੁਲਿਸ ਨੇ ਹੈਲਪ ਡੈਸਕ ਹਸਪਤਾਲ ਚ ਬਣਾਇਆ
ਬਲਵਿੰਦਰ ਹਾਲੀ ਪੰਜਾਬ ਡਾਇਰੀ ਫਰੀਦਕੋਟ ਦੇ ਵਿੱਚ ਅੱਜ ਵਾਪਰੇ ਵੱਡੇ ਬਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਇੱਕ ਸੂਚੀ ਜਾਰੀ ਕਰ ਦਿੱਤੀ ਗਈ ਹੈ । ਇਸ ਤੋਂ ਇਲਾਵਾ ਇੱਕ ਸਿਮਰਨ ਨਾਮ ਦੀ ਲੜਕੀ ਦੀ ਮੌਤ ਦੀ ਸ਼ਨਾਖਤ ਹੋਈ ਹੈ ਜਿਹੜੀ ਕਿ KV ਸਕੂਲ ਦੇ ਵਿੱਚ ਅਧਿਆਪਕ ਸੀ। ਜਿਹੜੇ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਹਨ ਤੇ ਇਲਾਜ ਅਧੀਨ ਹਨ ਤੇ ਸਾਰੇ ਖਤਰੇ ਤੋਂ ਬਾਹਰ ਹਨ ਜਿਲਾ ਪੁਲਿਸ ਮੁਖੀ ਡਾਕਟਰ ਪ੍ਰਗਿਆ ਜੈਨ ਅਤੇ ਡੀਸੀ ਵਨੀਤ ਕੁਮਾਰ ਨੇ ਦੱਸਿਆ ਕਿ ਪੁਲਿਸ ਅਤੇ ਪ੍ਰਸ਼ਾਸਨ ਲਗਾਤਾਰ ਜਖਮੀਆਂ ਦੀ ਮਦਦ ਵਿੱਚ ਲੱਗਾ ਹੋਇਆ ਹੈ ਤੇ ਵਾਰਸਾਂ ਲਈ ਇੱਕ ਹੈਲਪ ਡੈਸਕ ਵੀ ਐਮਰਜੰਸੀ ਦੇ ਨਜ਼ਦੀਕ ਬਣਾ ਦਿੱਤਾ ਗਿਆ ਤਾਂ ਕਿ ਜਖਮੀਆਂ ਬਾਰੇ ਉਹਨਾਂ ਦੇ ਵਾਰਸ ਜਾਣਕਾਰੀ। ਜ਼ਿਕਰਯੋਗ ਹੈ ਕਿ ਇਸ ਬੱਸ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਦੋ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਜਿਨਾਂ ਦੇ ਅੰਕ ਕੱਟੇ ਗਏ ਸੀ ਤੇ 23 ਵਿਅਕਤੀ ਹਸਪਤਾਲ ਵਿੱਚ ਜੇਰੇ ਇਲਾਜ ਹਨ।

For Niva Bupa Health insurance contact 9132004100Plans are better than any other company
21/01/2025

For Niva Bupa Health insurance contact 9132004100
Plans are better than any other company

18/01/2025

ਅੱਜ 10.55 ਤੋਂ ਸ਼ਾਮ 5 - 6 ਵਜੇ ਤੱਕ ਸਾਰੇ ਜ਼ੀਰਾ ਸ਼ਹਿਰ, ਪਿੰਡ ਬੰਡਾਲਾ ਪੁਰਾਣਾ, ਲਹਿਰਾ ਰੋਹੀ, ਮਹੀਆਂ ਵਾਲਾ ਕਲਾਂ, ਖੰਡ ਮਿੱਲ ਦੀ ਬਿਜਲੀ ਬੰਦ ਰਹੇਗੀ।।

18/01/2025

ਅੱਜ ਮਿਤੀ 18-01-2025 ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸਾਰੇ ਜ਼ੀਰਾ ਸ਼ਹਿਰ, ਪਿੰਡ ਬੰਡਾਲਾ ਪੁਰਾਣਾ, ਲਹਿਰਾ ਰੋਹੀ, ਮਹੀਆਂ ਵਾਲਾ ਕਲਾਂ, ਖੰਡ ਮਿੱਲ ਦੀ ਬਿਜਲੀ ਬੰਦ ਰਹੇਗੀ।।

18/01/2025

ਅੱਜ ਮਿਤੀ 18-01-2025 ਸਮਾ 07:30 ਸਵੇਰ ਜ਼ੀਰਾ ਸ਼ਹਿਰ ਨੰ 1 ਫੀਡਰ ਨੁਕਸ ਪੈਣ ਕਾਰਣ ਬੰਦ

ਦਾਣਾ ਮੰਡੀ, ਮਿਲਨ, ਜੀ ਐੱਨ, ਮੱਖੂ ਵਾਲੀ ਸੜਕ, ਜੌਹਲ ਨਗਰ, ਮੋਂਗਾ ਕਲੋਨੀ, ਨਵਾਂ ਜ਼ੀਰਾ ਵਾਲੀ ਸੜਕ, ਨਾਨਕ ਨਗਰੀ, ਨਵੀ ਕਚਹਿਰੀ, ਹਾਜੇ ਵਾਲੀ ਵਸਤੀ, ਟਿੱਬਾ ਵਸਤੀ, ਨਿਹੰਗ ਸਿੰਘਾਂ ਵਾਲਾ ਰੋਡ

07/12/2024
Close your half eye and see 😊
28/11/2024

Close your half eye and see 😊

Address

Near Bus Stand
Zira
142047

Telephone

1234567890

Website

Alerts

Be the first to know and let us send you an email when PB47 ZIRA posts news and promotions. Your email address will not be used for any other purpose, and you can unsubscribe at any time.

Share