Singh Productions USA

Singh Productions USA Contact information, map and directions, contact form, opening hours, services, ratings, photos, videos and announcements from Singh Productions USA, Photography Videography, Fresno, CA.

09/04/2026
09/03/2026

ਇਹ ਵੀਡੀਓ ਤੁਹਾਡੀ ਸੋਚ ਬਦਲ ਦੇਵੇਗੀ - ਡਾ. ਸੁਰਿੰਦਰਪਾਲ ਸਿੰਘ ਓਬਰਾਏ | Motivational Speech Punjabi
ਸਰਬੱਤ ਦੇ ਭਲੇ ਲਈ ਇੱਕ ਕਦਮ ਤਾਂ ਚੁੱਕੋ!”
ਇੱਕ ਸਪੀਚ… ਤੇ ਬਦਲ ਗਈ ਸੋਚ
ਸਮਾਜ ਸੇਵਾ ਅਤੇ ਐਕਸ਼ਨ (Action-Oriented)
Dr. SP Singh Oberoi ਦੀ ਦਿਲ ਛੂਹ ਲੈਣ ਵਾਲੀ ਸਪੀਚ | Fresno






ਡਾ. ਐਸ. ਪੀ. ਸਿੰਘ ਉਬਰਾਏ ਦੇ ਸਨਮਾਨ ’ਚ ਫਰਿਜ਼ਨੋ ਵਿਖੇ ਵਿਸ਼ੇਸ਼ ਸਮਾਗਮਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਡਾ. ਉਬਰਾਏ ਦੇ ਯਤਨਾਂ ਦੀ ਭਰਪੂਰ ਸ਼ਲਾ...
09/03/2026

ਡਾ. ਐਸ. ਪੀ. ਸਿੰਘ ਉਬਰਾਏ ਦੇ ਸਨਮਾਨ ’ਚ ਫਰਿਜ਼ਨੋ ਵਿਖੇ ਵਿਸ਼ੇਸ਼ ਸਮਾਗਮ

ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਡਾ. ਉਬਰਾਏ ਦੇ ਯਤਨਾਂ ਦੀ ਭਰਪੂਰ ਸ਼ਲਾਘਾ

ਫਰਿਜ਼ਨੋ, ਕੈਲੀਫੋਰਨੀਆ: ਵਿਸ਼ਵ ਪ੍ਰਸਿੱਧ ਸਮਾਜ ਸੇਵੀ ਅਤੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਮੁਖੀ ਡਾ. ਐਸ. ਪੀ. ਸਿੰਘ ਉਬਰਾਏ ਦੇ ਸਨਮਾਨ ਹਿੱਤ ਇੰਡੋ-ਯੂ.ਐਸ. ਹੈਰੀਟੇਜ ਵੱਲੋਂ ਮਨਜੀਤ ਕੁਲਾਰ ਦੇ ਵਿਸ਼ੇਸ਼ ਉੱਦਮ ਸਦਕਾ ਫਰਿਜ਼ਨੋ ਦੇ ਨੌਰਥ ਪੁਆਇੰਟ ਈਵੈਂਟ ਸੈਂਟਰ ਵਿਖੇ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਕਰਵਾਇਆ ਗਿਆ।

ਸਮਾਗਮ ਵਿੱਚ ਪੰਜਾਬੀ ਭਾਈਚਾਰੇ ਦੀਆਂ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਮਾਜ ਸੇਵੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਡਾ. ਐਸ. ਪੀ. ਸਿੰਘ ਉਬਰਾਏ ਵੱਲੋਂ ਦੇਸ਼-ਵਿਦੇਸ਼ ਵਿੱਚ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਨਿਸ਼ਕਾਮ ਅਤੇ ਲਗਾਤਾਰ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਬੁਲਾਰਿਆਂ ਨੇ ਕਿਹਾ ਕਿ ਡਾ. ਉਬਰਾਏ ਨੇ ਆਪਣੀ ਸੋਚ, ਸਮਰਪਣ ਅਤੇ ਸੇਵਾ ਭਾਵਨਾ ਰਾਹੀਂ ਲੋੜਵੰਦਾਂ ਦੀ ਮਦਦ ਕਰਨ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ ਹੋਇਆ ਹੈ। ਉਨ੍ਹਾਂ ਵੱਲੋਂ ਸਿਹਤ, ਸਿੱਖਿਆ, ਆਰਥਿਕ ਸਹਾਇਤਾ ਅਤੇ ਹੋਰ ਸਮਾਜਿਕ ਖੇਤਰਾਂ ਵਿੱਚ ਕੀਤੇ ਜਾ ਰਹੇ ਉਪਰਾਲੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹਨ।

ਸਮਾਗਮ ਦੌਰਾਨ ਨੀਟਾ ਮਾਛੀਕੇ ਨੇ ਸਟੇਜ ਦਾ ਸੰਚਾਲਨ ਬੇਹੱਦ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਦਿਆਂ ਸਮਾਗਮ ਨੂੰ ਆਪਣੀ ਵਿਲੱਖਣ ਅੰਦਾਜ਼ ਨਾਲ ਚਾਰ ਚੰਨ ਲਗਾਏ।

ਇਸ ਮੌਕੇ ਗੁਰਜਤਿੰਦਰ ਸਿੰਘ ਰੰਧਾਵਾ, ਐਡੀਟਰ ਪੰਜਾਬ ਮੇਲ ਯੂ.ਐਸ.ਏ., ਵੀ ਡਾ. ਐਸ. ਪੀ. ਸਿੰਘ ਉਬਰਾਏ ਦੇ ਨਾਲ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਪਹੁੰਚੇ ਹੋਏ ਸਨ। ਉਨ੍ਹਾਂ ਦੀ ਮੌਜੂਦਗੀ ਨੇ ਸਮਾਗਮ ਦੀ ਮਹੱਤਤਾ ਨੂੰ ਹੋਰ ਵਧਾਇਆ।

ਸਮਾਗਮ ਦੇ ਅੰਤ ਵਿੱਚ ਡਾ. ਉਬਰਾਏ ਨੂੰ ਉਨ੍ਹਾਂ ਦੀਆਂ ਬੇਮਿਸਾਲ ਮਨੁੱਖੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਸੰਗਤ ਅਤੇ ਭਾਈਚਾਰੇ ਵੱਲੋਂ ਡਾ. ਉਬਰਾਏ ਦੀ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਭਵਿੱਖੀ ਕਾਰਜਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ।

ਸਮਾਗਮ ਦੀਆਂ ਯਾਦਗਾਰੀ ਝਲਕੀਆਂ — ਤਸਵੀਰਾਂ ਦੀ ਜ਼ੁਬਾਨੀ…

09/02/2026

Couple Song - Shamsher Singh & Komalpreet Kaur

Contact Us Today 📞
(559) 623-4948
(559) 387-6658

Yugraj Singh & Baljit Kaur 🤍Contact Us Today 📞(559) 623-4948(559) 387-6658
09/01/2026

Yugraj Singh & Baljit Kaur 🤍

Contact Us Today 📞
(559) 623-4948
(559) 387-6658

08/25/2026

Jaago Song - Maninder Singh & Gurneet Kaur

Contact Us Today 📞
(559) 623-4948
(559) 387-6658

Helping businesses grow, connect, and get noticed.�Business Promotions 📈 Real Estate 🏡 | Advertising 📣
08/20/2026

Helping businesses grow, connect, and get noticed.
�Business Promotions 📈 Real Estate 🏡 | Advertising 📣

Introducing Singh Business Hub. 🚀

Helping businesses grow, connect, and get noticed.
Business Promotions 📈 Real Estate 🏡 | Advertising 📣

Contact Us Today 📞
[email protected] 📩

Address

Fresno, CA
93650, 93701–93712, 93714–93718, 93720–93730, 93737, 93740, 93741, 93744,

Website

Alerts

Be the first to know and let us send you an email when Singh Productions USA posts news and promotions. Your email address will not be used for any other purpose, and you can unsubscribe at any time.

Contact The Business

Send a message to Singh Productions USA:

Shortcuts

Share